Media Punjab - head

ਫਰਾਂਸ ਜਹਾਜ਼ ਹਾਦਸਾ ਹੈਲੀਕਾਪਟਰ ਰਾਹੀਂ ਕੱਢੀਆਂ ਜਾ ਰਹੀਆਂ ਹਨ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ, ਹਾਦਸਾਗ੍ਰਸਤ ਜਰਮਨਵਿੰਗਸ ਦੇ ਜਹਾਜ਼ ਦੇ ਕਾਕਪਿਟ ਦੇ ਦਰਵਾਜ਼ੇ ਨੂੰ ਲਾਕ ਹੋਣ ਕਰਕੇ ਕੋ ਪਾਇਲਟ ਅੰਦਰ ਦਾਖਲ ਨਹੀਂ ਹੋ ਸਕਿਆ, ਦਿੱਲੀ ਕਮੇਟੀ ਵੱਲੋਂ ਸੀ.ਬੀ.ਆਈ. ਦਫ਼ਤਰ ਅੱਗੇ ਕੀਤੇ ਪ੍ਰਦਰਸ਼ਨ ਦੌਰਾਨ ਦਿੱਲੀ ਪੁਲਿਸ ਨੇ ਮੁਜ਼ਾਹਰਾਕਾਰੀਆਂ ਉੱਤੇ ਸੁੱਟੀਆਂ ਪਾਣੀ ਦੀਆਂ ਵਾਛੜਾਂ, ਫ਼ੌਜੀ ਜਰਨੈਲਾਂ ਵੱਲੋਂ ਹਿੰਦੂਤਵ ਹੁਕਮਰਾਨਾਂ ਦੇ ਪ੍ਰਭਾਵ ਹੇਠ ਆ ਕੇ ਸਿੱਖ ਕੌਮ ਦੇ ਆਜ਼ਾਦੀ ਦੇ ਸੰਘਰਸ਼ ਨੂੰ ''ਅੱਤਿਵਾਦ" ਦਾ ਨਾਮ ਦੇਣਾ ਮੰਦਭਾਗਾ : ਮਾਨ