Media Punjab - head

ਮੀਡੀਆ ਪੰਜਾਬ ਦੀ 7ਵੇਂ ਵਰ੍ਹੇਗੰਢ ਤੇ ਸਮੂਹ ਪਾਠਕਾਂ, ਸ਼ੁੱਭ ਚਿੰਤਕਾਂ, ਪੱਤਰਕਾਰਾਂ, ਲੇਖਕਾਂ ਅਤੇ ਸਮੂਹ ਪੰਜਾਬੀਆਂ ਨੂੰ ਮੋਹ ਭਰੀਆਂ ਮੁਬਾਰਕਾਂ। - ਸੰਪਾਦਕੀ ਬੋਰਡ

 

ਮੀਡੀਆ ਪੰਜਾਬ 'ਤੇ ਇਸ਼ਤਿਹਾਰ ਦੇਣ ਸੰਬੰਧੀ ਜ਼ਰੂਰੀ ਸੂਚਨਾ :

ਮੀਡੀਆ ਪੰਜਾਬ ਦੇ ਪਾਠਕਾਂ ਅਤੇ ਪੱਤਰਕਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੀਡੀਆ ਪੰਜਾਬ ਦੇ ਇਸ਼ਤਿਹਾਰਾਂ ਦੇ ਰੇਟ ਹੇਠ ਲਿਖੇ ਅਨੁਸਾਰ ਹਨ:-

* ਵੱਡਾ ਪੋਸਟਰ ਜਿਵੇਂ ਕਿ ਟੂਰਨਾਮੈਂਟ, ਸਭਿਆਚਾਰਕ ਪ੍ਰਗਰਾਮ, ਨਗਰ ਕੀਰਤਨਾਂ ਤੇ ਹੋਰ ਪ੍ਰੋਗਰਾਮ : ਇਸਦਾ ਰੇਟ 250 ਯੂਰੋ ਇਕ ਹਫ਼ਤੇ ਲਈ ਹੈ।

* ਇਕ ਹਫ਼ਤੇ ਤੋਂ ਲੰਮੇ ਸਮੇਂ ਲਈ ਲੱਗਣ ਵਾਲੇ ਇਸ਼ਤਿਹਾਰਾਂ ਵਿਚ ਖਾਸ ਛੋਟ ਦਿੱਤੀ ਜਾਵੇਗੀ। ਇਸ਼ਤਿਹਾਰ ਵਾਲੇ ਪ੍ਰੋਗਰਾਮ ਦੀ ਕਵਰੇਜ ਦੀਆਂ ਸਾਰੀਆਂ ਤਸਵੀਰਾਂ ਇਕ ਹਫ਼ਤੇ ਲਈ ਮੀਡੀਆ ਪੰਜਾਬ 'ਤੇ ਲਗਾਈਆਂ ਜਾਣਗੀਆਂ।

* ਛੋਟੇ ਇਸ਼ਤਿਹਾਰ ਜਿਸ ਤਰ੍ਹਾਂ ਖਾਸ ਦਿਨ, ਤਿਉਹਾਰ ਦੇ ਸਮੇਂ ਵਧਾਈ ਆਦਿ ਜਾਂ ਪ੍ਰੋਗਰਾਮਾਂ ਦੇ ਵੇਰਵੇ ਨਾਲ ਸੰਬੰਧਤ ਪ੍ਰੋਗਰਾਮਾਂ ਦੇ ਇਸ਼ਤਿਹਾਰ ਦਾ ਰੇਟ 100 ਯੂਰੋ ਇਕ ਹਫ਼ਤਾ ਹੋਵੇਗਾ।

* ਇਸ਼ਤਿਹਾਰ ਦੇ ਪੈਸਿਆਂ ਦੀ ਪੱਕੀ ਰਸੀਦ ਮੀਡੀਆ ਪੰਜਾਬ ਅਦਾਰੇ ਵਲੋਂ ਹੀ ਭੇਜੀ ਜਾਵੇਗੀ ਇਸ ਨੂੰ ਹੀ ਸਹੀ ਮੰਨਿਆ ਜਾਵੇਗਾ।

* ਪੈਸੇ ਮੀਡੀਆ ਪੰਜਾਬ ਦੇ ਅਕਾਊਂਟ ਵਿਚ ਪਹੁੰਚਣ ਤੋਂ ਬਾਅਦ ਇਸ਼ਤਿਹਾਰ ਅਖ਼ਬਾਰ ਵਿੱਚ ਲਗਾਇਆ ਜਾਵੇਗਾ।

* ਜਿਹੜਾ ਵੀ ਪੱਤਰਕਾਰ ਇਸ਼ਤਿਹਾਰ ਭੇਜੇਗਾ ਮੀਡੀਆ ਪੰਜਾਬ ਦੀ ਤਰਫੋਂ ਉਹ ਉਸ ਇਸਤਿਹਾਰ ਦੇ ਪੈਸਿਆਂ ਦਾ ਦੇਣਦਾਰ ਹੋਵੇਗਾ।

* ਆਪ ਸਭ ਦਾ ਇਹ ਸਹਿਯੋਗ ਮੀਡੀਆ ਪੰਜਾਬ ਅਦਾਰੇ ਨੂੰ ਚਲਾਉਣ ਲਈ ਵੱਡਮੁੱਲਾ ਹੈ। ਇਸ ਲਈ ਇਸ ਵਿਚ ਆਪਣਾ ਯੋਗਦਾਨ ਪਾਓ।

* ਮੀਡੀਆ ਪੰਜਾਬ ਨਾਲ ਸੰਪਰਕ ਵੀ ਕੀਤਾ ਜਾ ਸਕਦਾ ਹੈ।

Baldev Singh Bajwa - E-mail: mp@mediapunjab.com - Tel.: 0049-172-9801371 - 0049-341-6889785

Bank AC

Bajwa --- Wurznerstr. 52 04315 Leipzig Germany

Volksbank Leipzig

IBAN (AC No.:) DE11 860 95604 0007 0412 17

BIC (Swift Code): GENODEF1LVB

ਇਸਦਾ ਰੇਟ 100 ਯੂਰੋ ਇਕ ਹਫ਼ਤੇ ਲਈ ਹੈ।