|
INSTRUCTIONS FOR
THE READERS / WRITERS / REPORTERS / WELL WISHERS / CRITICS.
1. This for the kind information for all the Readers/ Writers/
Reporters/Well Wishers and Critics that we are Registered
News Paper with the Govt of India under the Registration
Number PUNPUN03635/19/1/2008-TC Namely Media Punjab.com issued by Office of the Registrar
of Newspapers for India, Ministry of Information and Broadcasting,
India.
2. This is for the Kind information for all that we have
Registered Office/ Head Office at 5-E, Session Court Road,
Jalandhar (Punjab) India. Where as have our Overseas Office
at Wurzner Str, 52-04315 Leipzig, Germany.
3. This is for the information for all that all the legal
proceedings in any case regarding Mediapunjab.com will be
taken up at Judicial Courts Jalandhar (Punjab) India
4. This is for the information that all complaints/ suggestions
and any other enquiry Should be sent to Head Office Jalandhar
in writing . Only Head Office is authorized to provide clarification
to every one in writing too. No correspondence or phone
calls will be taken up by our German Office.
5. All Payments regarding Advertisements should be sent
to Head Office at Jalandhar Only. Head Office will provide
Proper receipt of it.
6. All Complaints/ Suggestions should by sent to mp@mediapunjab.com or sainiks3@gmail.com.
Chief Editor
ਸਾਰੇ ਪਾਠਕਾਂ, ਲੇਖਕਾਂ, ਪੱਤਰਕਾਰਾਂ, ਸ਼ੁਭ ਚਿੰਤਕਾਂ, ਆਲੋਚਕਾਂ ਦੇ ਧਿਆਨ ਹਿੱਤ
1. ਮੀਡੀਆ ਪੰਜਾਬ ਡਾਟ ਕਾਮ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨਵੀਂ ਦਿੱਲੀ ਦੇ ਦਫਤਰ ਰਜਿਸਟਰਾਰ ਨਿਊਜ ਪੇਪਰ ਫਾਰ ਇੰਡੀਆ ਨਾਲ ਰਜਿਸਟਰਡ ਅਖਬਾਰ ਹੈ। ਇਸ ਦਾ ਰਜਿਸਟਰੇਸ਼ਨ ਨੰਬਰ PUNPUN03635/19/1/2008-TC ਹੈ।
2. ਮੀਡੀਆ ਪੰਜਾਬ ਡਾਟ ਕਾਮ ਦਾ ਰਜਿਸਟਰਡ ਅਤੇ ਮੁੱਖ ਦਫਤਰ 5-ਈ ਸ਼ੈਸ਼ਨ ਕੋਰਟ ਰੋਡ ਜਲੰਧਰ (ਪੰਜਾਬ) ਭਾਰਤ ਵਿਖੇ ਹੈ ਅਤੇ ਓਵਰਸੀਜ਼ ਦਫਤਰ Wurzner Str.y-52-04315 Leipzig (ਜਰਮਨ) ਵਿਖੇ ਹੈ।
3. ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਜਲੰਧਰ ਅਦਾਲਤ ਵਿੱਚ ਹੀ ਹੋ ਸਕਦੀ ਹੈ।
4. ਮੀਡੀਆ ਪੰਜਾਬ ਸਬੰਧੀ ਸੁਝਾਅ, ਸ਼ਿਕਾਇਤਾਂ ਅਤੇ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਬਾਰੇ ਲਿਖਤੀ ਰੂਪ ਵਿੱਚ ਜਲੰਧਰ ਵਿਖੇ ਮੁੱਖ ਦਫਤਰ ਨਾਲ ਹੀ ਸਪੰਰਕ ਕੀਤਾ ਜਾਵੇ। ਮੁੱਖ ਦਫਤਰ ਹੀ ਹਰ ਸ਼ਿਕਾਇਤ ਅਤੇ ਹੋਰ ਜਾਣਕਾਰੀ ਸਬੰਧੀ ਲਿਖਤੀ ਜੁਆਬ ਦੇਵੇਗਾ। ਇਸ ਸਬੰਧੀ ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਓਵਰਸੀਜ਼ ਦਫਤਰ ਜਰਮਨ ਕਿਸੇ ਵੀ ਤਰ੍ਹਾਂ ਦੇ ਜੁਆਬ ਲਈ ਪਾਬੰਦ ਨਹੀਂ ਹੈ ਅਤੇ ਇਸ ਦਫਤਰ ਨਾਲ ਕੋਈ ਵੀ ਸੁਝਾਅ ਅਤੇ ਸ਼ਿਕਾਇਤਾਂ ਜਾਂ ਹੋਰ ਜਾਣਕਾਰੀ ਲਈ ਫੋਨ ਕਾਲ ਨਾ ਕੀਤੀ ਜਾਵੇ।
5. ਮੀਡੀਆ ਪੰਜਾਬ ਲੱਗਣ ਵਾਲੇ ਇਸ਼ਤਿਹਾਰਾਂ ਦੀ ਅਦਾਇਗੀ ਜਲੰਧਰ ਵਿਖੇ ਮੁੱਖ ਦਫਤਰ ਵਿੱਚ ਹੀ ਕੀਤੀ ਜਾਵੇ। ਮੁੱਖ ਦਫਤਰ ਇਸ ਦੀ ਪੱਕੀ ਰਸੀਦ ਜਾਰੀ ਕਰੇਗਾ।
6. ਮੀਡੀਆ ਪੰਜਾਬ ਸਬੰਧੀ ਸ਼ਿਕਾਇਤਾਂ-ਸੁਝਾਵਾਂ ਨੂੰ ਲਿਖਤੀ ਰੂਪ ਵਿੱਚ ਮੇਲ ਕੀਤਾ ਜਾਵੇ। ਈ ਮੇਲ ਪਤਾ ਹੈ mp@mediapunjab.com Aqy sainiks3@gmail.com. - ਮੁੱਖ ਸੰਪਾਦਕ
Head Office
Germany
Media Punjab
Bajwa
Wurzner Str.52
04315 Leipzig - Germany
Tel.: +49(0)341-6889785
Mo.: +49(0)172-9801371
Fax: +49 (0)
322 241 304 65
Email: mp@mediapunjab.com
Email: baldev@bajwa.de |
Head Office
India
Media Punjab
Kulbir Singh Saini
5-E. Session Court Road
Jalandhar City (PB) India
Tel.: 0091-181-4611810
Mob.:0091-98156-00810
Fax : 0091-181-4610810
Email: k.saini@mediapunjab.com
Email: mp@mediapunjab.com |
Sub - Office
Amritsar Punjab
Media Punjab
Jasbir Singh Saggu Office Incharge
Gurpreet Singh Saggu Office Incharge
#5003, Mohan Nagar, Main Bazar,
Sultanwind Road, Amritsar (Pb)
Tel.: +91-183-2582962
Mo.: +91-98882-62962
Fax
Email: jsaggu@mediapunjab.com
Email: gsaggu@mediapunjab.com |
Sub - Office
Ludhiana Punjab
Media Punjab
Kulwant Singh Marrar,
Harminder Singh Bedi, Harvinderjit Singh Sethi (Bobby)
Tel.: +
Mo.: +
Fax
Email: mp@mediapunjab.com
Email: baldev@bajwa.de |
Sub - Office
Kapurthala Punjab
Media Punjab
Aminder Singh Sekhoa
Office Incharge
Ashok Gogna Office
Incharge
Tel.: +
Mo.: +
Fax
Email: mp@mediapunjab.com
Email: baldev@bajwa.de |
Sub - Office
Qadian Punjab
Media Punjab
ABDUL Salam Tari Office Incharge
Mohalla Ahmadiyya, Qadian
Dist.Gurdaspur (Punjab)
Tel.: +91-1872-690292-500062
Mo.: +91-98725-38610
Fax
Email: mp@mediapunjab.com
Email: |
Sub - Office Gurdaspur
Punjab
Media Punjab
Sumit Singh Office Incharge
Gurdaspur (PB)
Tel.: +91-
Mo.: +91-93162-54095
Fax
Email: mp@mediapunjab.com
Email: |
Sub - Office Kalanaur
Punjab
Media Punjab
Gursharanjit Singh Purewal Office Incharge
Tel.: +91-98764-20490
Mo.: +91-98764-20490
Fax
Email: mp@mediapunjab.com
Email: |
Sub - Office Moga
Punjab
Media Punjab
Vimal Rai, Sabhajit Pappu Office Incharge
Tel.: +91-99142-18400
Mo.: +91-94172-88276
Fax
Email: mp@mediapunjab.com
Email: |
Sub - Office Paris
France
Media Punjab
Kulwant Kaur Jammu Tel: +331- 43100179
Sukhvir Singh Sandhu Tel: +33 6 16 31 21 14
Email: mp@mediapunjab.com |
Sub - Office Londen
UK
Media Punjab
Ashok Kumar Office Incharge
16 CHURCH HILL ROAD,HANDSWORTH,BIRMINGHAM B20 3TR.UK
Tel.: + 44 7735375638
Mo.: +
Fax
Email: mp@mediapunjab.com
Email: baldev@bajwa.de |
Sub - Office Itly
Media Punjab
Office
Incharge
Swarnjit Singh Ghotra Office Incharge
via
Tel.: +39-0305311856
Mo.: +39-277456419
Fax
Email: mp@mediapunjab.com
Email: |
Sub - Office Malaysia
Media Punjab
Sanjeev Mohan Office Incharge
31- 31A-31-B 2nd FLOOR
KELANA MALL JALAN SS6/12
Kelana Jaya 47301
Petaling Jaya
Selangor - Malaysia
Contact No:- 0060378770959
(Office)
Mobile : 0060146348323 ( Harjinder Singh)
Mobile : 0060169930432 ( Sanjeev Mohan)
E Mail :-
|
Sub - Office Phillaur Punjab
Media Punjab
Inderjit chander Office
Incharge
B8/292 mohalla Ravidass Pura
Noor Mahal Road Phillaur
Disst. Jalandhar (Punjab)
India.
Tel.: +
Mo.: +91-98156-12612
Fax
Email: mp@mediapunjab.com
Email: |
Sub:- Office Phagwara (Punjab)
Media Punjab.
Ashok Sharma. Office Incharge.
91,Khalwara Gate, Bora Khooh,
PHAGWARA- 144 401.(Punjab)
ashoksharmapr@gmail.com
094171-25399, 094700-67428 &
01824 222634.
Amar Passi Assistant Office Incharge.
095928-12012. |
|
'ਅਦਾਰਾ ਮੀਡੀਆਂ ਪੰਜਾਬ'ਦੇ ਪਾਠਕਾਂ ਵਾਸਤੇ ਖਾਸ ਸੂਚਨਾ - ਅਦਾਰਾ ਮੀਡੀਆਂ ਪੰਜਾਬ
ਅਸੀਂ ਆਪਣੇ ਪਾਠਕਾਂ ਨੂੰ ਸੂਚਨਾ ਦੇਣ ਹਿਤ ਕੁੱਝ ਸ਼ਬਦ ਲਿਖ ਰਹੇ ਹਾਂ। ਕਈ ਪਾਸਿਆਂ ਤੋਂ ਸੁਣਨ ਤੋਂ ਬਾਅਦ ਆਪਣਾ ਫ਼ਰਜ਼ ਸਮਝਦੇ ਹੋਏ ਪਾਠਕਾਂ ਦਾ ਧਿਆਨ ਇਸ ਪਾਸੇ ਦਿਵਾਉਣਾ ਚਾਹੁੰਦੇ ਹਾਂ ਕਿ ਅਦਾਰਾ 'ਮੀਡੀਆ ਪੰਜਾਬ' ਵਿਚ ਖਬਰਾਂ ਛਪਣ ਦੇ ਪੈਸੇ ਨਹੀਂ ਲਗਦੇ। ਤੁਹਾਡੇ ਬੱਚਿਆਂ ਦੇ ਜਨਮ ਦਿਨ 'ਤੇ ਸਾਡਾ ਅਦਾਰਾ ਤੁਹਾਡੀ ਖੁਸ਼ੀ ਵਿਚ ਸ਼ਾਮਲ ਹੁੰਦਾ ਹੈ, ਤੁਸੀਂ ਕਿਸੇ ਵੀ ਦੇਸ਼ ਵਿਚ ਵਸਦੇ ਹੋ ਆਪਣੇ ਬੱਚੇ ਦੀ ਫੋਟੋ ਸਾਨੂੰ ਭੇਜੋ ਬਿਨਾਂ ਕੋਈ ਕੀਮਤ ਵਸੂਲੇ ਸਾਨੂੰ ਛਾਪ ਕੇ ਖੁਸ਼ੀ ਹੋਵੇਗੀ। ਇਹ ਕੰਮ ਤੁਸੀਂ ਘਰ ਬੈਠੇ ਹੀ ਕਰ ਸਕਦੇ ਹੋ, ਆਪ ਹੀ ਸਾਨੂੰ ਈ ਮੇਲ ਰਾਹੀਂ ਫੋਟੋ ਭੇਜੋ, ਬੱਚੇ ਦਾ ਨਾਂ ਤੇ ਪਤਾ ਲਿਖਣਾ ਨਾ ਭੁੱਲਣਾਂ। ਅਜਿਹੇ ਕੰਮ ਲਈ ਜਦੋਂ ਕੋਈ ਵੀ ਸਾਡੇ ਅਦਾਰੇ ਦੇ ਨਾਂ ਤੇ ਤੁਹਾਥੋਂ ਪੈਸਿਆਂ ਦੀ ਮੰਗ ਕਰੇ ਤਾਂ ਮਿਹਰਬਾਨੀ ਕਰਕੇ ਸਾਨੂੰ ਜਰੂਰ ਸੂਚਿਤ ਕਰੋ।
ਵਪਾਰਕ ਅਦਾਰਿਆਂ, ਟੂਰਨਾਮੈਂਟਾਂ ਜਾਂ ਹੋਰ ਵਿਸ਼ੇਸ਼ ਸਮਾਗਮਾਂ ਦੇ ਅਸੀਂ ਇਸ਼ਤਿਹਾਰ ਵੀ ਛਾਪਦੇ ਹਾਂ, ਜਿਨ੍ਹਾਂ ਦੇ ਰੇਟ ਤੁਸੀਂ ਮੀਡੀਆ ਪੰਜਾਬ ਦੀ ਸਾਈਟ ਉੱਤੇ ਪੜ੍ਹ ਸਕਦੇ ਹੋ। ਕੋਈ ਵੀ ਭੈਣ-ਭਰਾ ਅਦਾਰਾ 'ਮੀਡੀਆਂ ਪੰਜਾਬ' ਦੇ ਪਰਿਵਾਰ ਵਿਚ ਸ਼ਾਮਲ ਹੋਣ ਦਾ ਚਾਹਵਾਨ ਹੋਵੇ ਤੇ ਮੈਂਬਰ ਬਣਨਾ ਚਾਹੇ ਤਾਂ 25 ਯੂਰੋ ਸਾਲਾਨਾ ਭੇਜ ਕੇ ਤੁਸੀਂ ਮੈਂਬਰ ਬਣ ਸਕਦੇ ਹੋ। ਅਸੀਂ ਤੁਹਾਨੂੰ ਇਸ ਪਰਿਵਾਰ ਦੇ ਮੈਂਬਰ ਬਣਨ ਦਾ ਸੱਦਾ ਵੀ ਦਿੰਦੇ ਹਾਂ।
ਅਦਾਰਾ'ਮੀਡੀਆ ਪੰਜਾਬ' ਪੰਜਾਬੀ ਸਮਾਜ ਦੀ ਸੇਵਾ ਲਈ ਤਤਪਰ ਰਹਿੰਦਾ ਹੈ। ਦੁਨੀਆਂ ਵਿਚ ਵਾਪਰ ਰਹੀ ਹਰ ਘਟਨਾ 'ਤੇ ਅਸੀਂ ਨਜ਼ਰ ਰੱਖਦੇ ਹਾਂ ਅਤੇ ਆਪਣੀ ਪਹੁੰਚ ਅਨੁਸਾਰ ਤੁਹਾਡੇ ਤੱਕ ਖਬਰਾਂ, ਹਰ ਕਿਸਮ ਦੀ ਜਾਣਕਾਰੀ ਪਹੁਚਾਉਣ ਦਾ ਜਤਨ ਕਰਦੇ ਹਾਂ। ਸਾਹਿਤਕ, ਸਮਾਜਿਕ ਅਤੇ ਧਾਰਮਿਕ ਖੇਤਰ ਨਾਲ ਸਬੰਧਤ ਜਾਣਕਾਰੀ ਭਰਪੂਰ ਲੇਖ , ਕਵਿਤਾਵਾਂ, ਕਹਾਣੀਆਂ ਛਾਪਦੇ ਹਾਂ। ਇਨ੍ਹਾਂ ਛਪੀਆਂ ਰਚਨਾਵਾਂ 'ਤੇ ਤੁਸੀਂ 'ਪਾਠਕਾਂ ਦੇ ਪੱਤਰਾਂ' ਵਿਚ ਆਪਣੀ ਰਾਇ ਲਿਖਦੇ ਹੋ। ਰਚਨਾਵਾਂ ਬਾਰੇ ਆਏ ਤੁਹਾਡੇ ਖ਼ਤ ਸਾਡੇ ਵਾਸਤੇ ਮਾਣ-ਸਤਿਕਾਰ ਦਾ ਸਬੱਬ ਬਣਦੇ ਹਨ, ਲੇਖਕਾਂ ਵਾਸਤੇ ਉਤਸ਼ਾਹ ਪੈਦਾ ਕਰਦੇ ਹਨ।
ਇਸੇ ਤਰ੍ਹਾਂ ਹਰ ਵੀਰਵਾਰ 'ਮੀਡੀਆ ਪੰਜਾਬ ਰੇਡੀਉ' ਰਾਹੀਂ ਕਿਸੇ ਵੀ ਭਖਦੇ ਮਸਲੇ ਨੂੰ ਲੈ ਕੇ ਅਸੀਂ ਤੁਹਾਡੇ ਰੂ-ਬ-ਰੂ ਹੁੰਦੇ ਹਾਂ। ਪੇਸ਼ ਕੀਤੇ ਗਏ ਵਿਸ਼ੇ ਬਾਰੇ ਗੰਭੀਰ ਵਿਚਾਰਾਂ ਹੁੰਦੀਆਂ ਹਨ। ਅਦਾਰਾ ਤੁਹਾਡੇ ਵਲੋਂ ਮਿਲ ਰਹੇ ਸਹਿਯੋਗ ਦਾ ਧੰਨਵਾਦ ਕਰਨਾ ਆਪਣਾ ਫਰਜ਼ ਸਮਝਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਤੁਹਾਥੋਂ ਹੋਰ ਵੀ ਸਹਿਯੋਗ ਦੀ ਆਸ ਕਰਦਾ ਹੈ। 'ਸਰਬੱਤ ਦੇ ਭਲੇ' ਦੀ ਭਾਵਨਾ ਅਧੀਨ ਮਨੁੱਖਤਾ ਦੀ ਸੇਵਾ ਸਾਡਾ ਮਿਸ਼ਨ ਹੈ- ਆਉ ਸਾਡੇ ਸਹਿਯੋਗੀ ਬਣੋ ਤੇ ਦੁਨੀਆਂ ਨੂੰ ਖੁਬਸੂਰਤ ਬਨਾਉਣ ਵਿਚ ਆਪੋ-ਆਪਣਾ ਹਿੱਸਾ ਪਾਈਏ।
ਤੁਹਾਡੇ ਹੁੰਗਾਰੇ ਦਾ ਉਡੀਕਵਾਨ
ਤੁਹਾਡਾ ਆਪਣਾ - ਅਦਾਰਾ ਮੀਡੀਆਂ ਪੰਜਾਬ
|