ਜਸਮੀਤ ਸਿੰਘ ਸੇਖੋਂ ਸਪੁਤਰ ਸ. ਅਮਰਿੰਦਰ ਸਿੰਘ ਤੇ ਬੀਬੀ ਹਰਪਿੰਦਰ ਕੌਰ, ਦਾਦਾ ਸ. ਸਤਨਾਮ ਸਿੰਘ ਸੇਖੋਂ ਅਤੇ ਦਾਦੀ ਬੀਬੀ ਸਰਬਜੀਤ ਕੌਰ ਸੇਖੋਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ  ਵਾਹਿਗੁਰੂ ਬਚੇ ਨੂੰ ਲੋਕ ਗੀਤ ਵਰਗੀ ਉਮਰ ਬਖਸ਼ੇ ਸੇਖੋਂ ਪਰਿਵਾਰ ਦਾ ਨਾਮ ਰੋਸ਼ਨ ਕਰੇ