MediaPunjab - ਸੁਝਾਅ
ਸੁਝਾਅ

ਮੀਡੀਆ ਪੰਜਾਬ ਦੇ ਸਮੂਹ ਪਾਠਕਾਂ ਦੀ ਆਪਣੀ ਇੰਟਰਨੈੱਟ ਅਖ਼ਬਾਰ ਹੈ । ਹਰ ਪਾਠਕ ਨੂੰ ਇਹ ਹੱਕ ਪਹਿਲ ਦੇ ਅਧਾਰ ਤੇ ਹੈ । ਉਹ ਇਸ ਦੀਆਂ ਕਮੀਆਂ , ਦੋਸ਼ਾਂ , ਗਲਤੀਆਂ ਤੇ ਚੰਗਿਆਈਆਂ ਬਾਰੇ ਸਾਨੂੰ ਜਾਣੂ ਕਰਵਾਏ । ਆਪ ਸਭ ਦੇ ਸੁਝਾਅ ਸਾਡੇ ਲਈ ਵਰਦਾਨ ਸਾਬਤ ਹੋਣਗੇ ਕਿਉਕਿ ਇਸ ਨਾਲ ਅਸੀ ਆਪਣੀਆਂ ਕਮੀਆਂ ਵਿੱਚ ਸੁਧਾਰ ਕਰਕੇ ਪਾਠਕਾਂ ਲਈ ਵਧੇਰੇ ਚੰਗੇ ਤਰੀਕੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਾਂਗੇ ।

ਜਰੂਰੀ ਬੇਨਤੀ: ਇਹ ਕਿ ਜੋ ਚਿੱਠੀਆਂ ਅਸੀਂ ਪਾਠਕਾਂ ਦੇ ਪੱਤਰ ਵਿੱਚ ਛਾਪ ਰਹੇ ਹਾ। ਜਿਹਨਾਂ ਵੀਰਾਂ ਨੇ ਆਪਣਾ ਪਤਾ ਨਹੀਂ ਲਿਖਿਆ ਹੋਵੇਗਾ। ਉਹ ਚਿੱਠੀ ਅਸੀ ਨਹੀ ਛਾਪ ਸਕਦੇ। ਇਸ ਵਾਸਤੇ ਇਹਨਾਂ ਨੁੰ ਬੇਨਤੀ ਹੈ ਕਿ ਪੱਤਰ ਲਿਖਣ ਲੱਗੇ ਤੇ ਸੁਝਾਅ ਦੇਣ ਲੱਗੇ ਆਪਣੇ ਆਪ ਦੀ ਪਹਿਚਾਣ ਜਰੂਰ ਲਿਖੋ ਹੋ ਸਕਦਾ ਹੈ ਕਿਸੇ ਨੇ ਆਪਦੇ ਸਵਾਲ ਦਾ ਜਵਾਬ ਦੇਣਾ ਹੋਵੇ ਤੇ ਜਾ ਆਪ ਨਾਲ ਰਾਬਤਾ ਕਾਇਮ ਕਰਨਾ ਹੋਵੇ ਬੇਨਤੀ ਪ੍ਰਵਾਨ ਕਰਨੀ.......................ਸੰਪਾਦਕ