MediaPunjab - ਰਿਸ਼ਤੇ ਹੀ ਰਿਸ਼ਤੇ
ਰਿਸ਼ਤੇ ਹੀ ਰਿਸ਼ਤੇ

ਕੰਨਿਆਂ ਦੀ ਲੋੜ? -------- ਵਰ ਦੀ ਲੋੜ? -------- ਸਾਡੇ ਨਾਲ ਸੰਪਰਕ ਕਰੋ। --- mp@mediapunjab.com

ਰਿਸ਼ਤੇ ਹੀ ਰਿਸ਼ਤੇ----ਯੂਰਪ ਭਰ ਵਿਚ ਰਹਿ ਰਹੇ ਪ੍ਰੀਵਾਰਾਂ ਲਈ ਖੁਸ਼ਖਬਰੀ-

ਯੂਰਪ ਵਿਚ ਆਪਣੇ ਬੇਟੇ ਅਤੇ ਬੇਟੀ ਲਈ ਸੁੰਦਰ ਅਤੇ ਯੋਗ ਰਿਸ਼ਤਾ ਲੱਭਣ ਵਾਸਤੇ ਜਲਦੀ ਸੰਪਰਕ ਕਰੋ, ਸ਼ਾਦੀ ਵਿਆਹ ਅਤੇ ਪਾਰਟੀਆਂ ਲਈ ਵੀਡੀਓ ਅਤੇ ਫੋਟੌਗ੍ਰਾਫੀ ਵੀ ਕੀਤੀ ਜਾਂਦੀ ਹੈ।
ਘੋਤੜਾ ਸਟੂਡੀਓ ਬਰੇਸ਼ੀਆ ਇਟਲੀ
ਫੋਨ ਨੰਬਰ - 0039- 328-47817070039- 328-4781707, 327-7456419327-7456419, 030-523-2741030-523-2741
ਈ-ਮੇਲ singhswaranjit@libero.it ਜਾਂ ghotramediapunjab@gmail.com


ਕੰਨਿਆ ਦੀ ਲੋੜ

ਇਟਲੀ ਵਿਚ ਰਹਿ ਰਿਹਾ ਜੱਟ ਸਿੱਖ ਲੜਕਾ ਉਮਰ 24 ਸਾਲ, ਕੱਦ 5'9'' (175ਸਮ)  ਇਲੈਕਟ੍ਰੀਸ਼ਨ ਕੰਪਿਊਟਰ ਡਿਪਲੋਮਾ ਹੋਲਡਰ,ਲਾਇਸੰਸ ਪਾਸ, ਪੱਕੇ ਕੰਮ ਤੇ ਲੱਗਾ ਹੋਇਆ ਤੇ  ਸਾਰਾ ਪ੍ਰੀਵਾਰ ਇਟਲੀ ਵਿਚ ਹੀ ਹੈ, ਉਸ ਲਈ ਇਟਲੀ ਰਹਿੰਦੀ ਸੁੰਦਰ ਤੇ ਸੁਸ਼ੀਲ ਲੜਕੀ ਚਾਹੀਦੀ ਹੈ।

ਸੰਪਰਕ ਲਈ ਫੋਨ ਨੰਬਰ:-3287076396, 3283239932
ਈ-ਮੇਲ hsingh@hotmail.it, jitswaran5@gmail.com 

ਕੰਨਿਆ ਦੀ ਲੋੜ

ਜਰਮਨ ਸਿਟੀਜ਼ਨ ਜੱਟ  ਸਿੱਖ ਲੜਕਾ ਉਮਰ 31 ਸਾਲ, ਸੋਹਣਾ ਸੁਨੱਖਾ, ਕੱਦ 5 ਫੁੱਟ 9 ਇੰਚ, ਆਪਣਾ ਕਾਰੋਬਾਰ, ਦੋਆਬਾ ਇਲਾਕੇ ਤੋਂ ਸੰਬੰਧਿਤ ਲਈ ਜਰਮਨੀ 'ਚ ਰਹਿ ਰਹੀ ਪੜ੍ਹੀ ਲਿਖੀ ਅਤੇ ਚੰਗੀ ਸੁੰਦਰ ਜੱਟ ਸਿੱਖ ਲੜਕੀ ਦੀ ਲੋੜ ਹੈ।
ਮੋਬਾਈਲ ਨੰਬਰ 0173 3831356

ਕੰਨਿਆ ਦੀ ਲੋੜ

ਜਰਮਨ ਸਿਟੀਜ਼ਨ ਜੱਟ ਸਿੱਖ  ਲੜਕਾ ਉਮਰ 26 ਸਾਲ ਸੋਹਣਾ ਸੁਨੱਖਾ ਕੱਦ 5 ਫੁੱਟ 10 ਇੰਚ ਆਪਣਾ ਵਧੀਆ ਕਾਰੋਬਾਰ, ਕਿਸੇ ਵੀ ਤਰ੍ਹਾਂ ਦੇ ਨਸ਼ੇ ਪੱਤੇ ਦਾ ਆਦਿ ਨਹੀਂ ਪੰਜਾਬ ਦੇ ਮਾਝੇ ਇਲਾਕੇ ਤੋਂ ਸੰਬੰਧਿਤ ਲਈ ਜਰਮਨੀ 'ਚ ਪੱਕੇ ਤੌਰ ਤੇ ਰਹਿ ਰਹੀ ਪੜ੍ਹੀ ਲਿਖੀ ਅਤੇ ਚੰਗੀ ਸੁੰਦਰ ਜੱਟ ਸਿੱਖ ਲੜਕੀ ਦੀ ਲੋੜ ਹੈ । ਲੜਕੀ ਦਾ ਕੱਦ ਘੱਟੋ ਘੱਟ 5 ਫੁੱਟ 5 ਇੰਚ ਦਾ ਜ਼ਰੂਰ ਹੋਵੇ । ਮਾਝੇ ਨੂੰ ਪਹਿਲ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ  0049-17684330614
ਸਵੇਰੇ 10 ਤੋਂ ਸ਼ਾਮ 6 ਵਜੇ ਤੱਕ

Jatt sikh handsome boy 26 year old height 5‘10“ inch well setteld in Germany (Self Business) Nationality holder, no alkohal drink belong to majha area in Punjab . They wanted jatt sikh german setteld educated  Nice & beautiful Girl for his son. Girl height minimum must be 5‘5“ inch. Majha area first preffered.
Contact:- 0049-17684330614
Timing 10 am to 6 pm

ਵਰ ਦੀ ਲੋੜ

ਸਿੱਖ ਸੈਣੀ ਲੜਕੀ ਉਮਰ 34 ਸਾਲ, ਕੱਦ 5 ਫੁੱਟ 6 ਇੰਚ ਦੇ ਵਿਆਹ ਲਈ ਯੋਗ ਵਰ ਦੀ ਲੋੜ ਹੈ। ਲੜਕੀ ਨੇ M.C.A ਕੀਤੀ ਹੈ ਤੇ ਇੰਡੀਆ ਵਿਚ ਪ੍ਰਾਈਵੇਟ ਜੌਬ ਕਰ ਰਹੀ ਹੈ । ਲੜਕੀ ਦੇ ਭੈਣ - ਭਰਾ ਜਰਮਨ ਸੈਟਲ ਹਨ।
ਵਧੇਰੇ ਜਾਣਕਾਰੀ ਲਈ ਇਸ ਨੰ. ਤੇ ਸੰਪਰਕ ਕਰੋ 0049 176 52272583, 0091 9878 987004

ਕੰਨਿਆ ਦੀ ਲੋੜ

ਰਵਿਦਾਸੀਆ ਪੰਜਾਬੀ ਲੜਕਾ, ਜਲੰਧਰ ਨਿਵਾਸੀ, ਜਰਮਨ ਦਾ ਵੀਜਾ, ਨੌਕਰੀ ਪੱਕੀ, ਉਮਰ 36 ਸਾਲ, ਕੱਦ 6 ਫੁੱਟ, ਬਾਹਰਵੀਂ ਪਾਸ, ਮੁੰਡਾ ਮਿਹਨਤੀ ਅਤੇ ਨਸ਼ਾ ਰਹਿਤ  ਵਾਸਤੇ, ਸ਼ੁਸ਼ੀਲ ਅਤੇ ਸੁੰਦਰ  ਪੜੀ ਲਿਖੀ ਅਤੇ ਗੁਰਸਿੱਖੀ ਵੀਚਾਰਾਂ ਵਾਲੀ ਲੜਕੀ ਦੀ ਜਰੂਰਤ ਹੈ। ਲੜਕੀ ਯੂਰਪ ਨਿਵਾਸੀ ਹੋਵੇ। ਕੋਈ ਦਾਜ ਦਹੇਜ ਦੀ ਜਰੂਰਤ ਨਹੀਂ।
ਸੰਪਰਕ ਨੰਬਰ- 015753651571

ਵਰ ਦੀ ਲੋੜ

Jatt Sikh Sidhu family seeking tall,decent and professionally qualified Match for their highly educated, beautiful, slim, fair and German citizen Girl. Born in October 1990. She has done law from German university and is also holding a medical-assistant degree. Preferred well educated and status Family and also preference to only German jatt family. Send bio data with recent photos at Manmohan25@live.com and can contact for further details
004917641511168
004917623670701

ਕੰਨਿਆ ਦੀ ਲੋੜ

ਰਾਮਗੜ੍ਹੀਆ ਸਿੱਖ, ਜਰਮਨ ਸਿਟੀਜ਼ਨ, ਤਲਾਕਸ਼ੁਦਾ ਲੜਕਾ ਉਮਰ 45 ਸਾਲ, ਕੱਦ 6 ਫੁੱਟ 2 ਇੰਚ, ਚੰਗੀ ਜਾਬ ਕਰ ਰਹੇ ਲੜਕੇ ਲਈ ਇੱਕ ਪੋਸਟ ਗਰੈਜੂਏਟ ਲੜਕੀ ਦੀ ਲੋੜ ਹੈ। ਯੂਰਪ ਵਿੱਚ ਕੱਚੀ/ਪੱਕੀ ਜਾਂ ਇੰਡੀਆ ਤੋਂ ਵੀ ਵਿਚਾਰਯੋਗ

ਵਧੇਰੇ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ
0176 85002235

ਵਰ ਦੀ ਲੋੜ

ਸੈਣੀ ਪ੍ਰੀਵਾਰ ਦਾ ਲੜਕਾ, ਉਮਰ 31 ਸਾਲ ਕੱਦ 5,8'' ਇਟਲੀ ਪੱਕਾ, ਕੰਪਿਊਟਰ ਕੌਰਸ ਪਾਸ,ਡਿਵੋਰਸਡ, ਲਈ ਯੂਰਪ  ਪੱਕੇ ਤੌਰ ਤੇ ਰਹਿੰਦੀ ਲੜਕੀ ਦੀ ਲੋੜ ਹੈ, ਲੜਕੀ ਸੋਹਣੀ ਸੁਨੱਖੀ ਹੋਣੀ ਚਾਹੀਦੀ ਹੈ,
ਸੰਪਰਕ ਲਈ ਫੌਨ ਕਰੋ:- +39-3284781707, ਈ-ਮੇਲ:- jitswaran5@gmail.com

ਵਰ ਦੀ ਲੋੜ

ਸੈਣੀ ਪ੍ਰੀਵਾਰ ਦੀ ਲੜਕੀ, ਉਮਰ 32 ਸਾਲ ਕੱਦ 5,6'' ਪੜ੍ਹੀ ਲਿਖੀ,ਇਟਲੀ ਪੱਕੀ,ਡਿਵੋਰਸ, ਲਈ ਯੂਰਪ  ਪੱਕੇ ਤੌਰ ਤੇ ਰਹਿੰਦੇ ਲੜਕੇ ਦੀ ਲੋੜ ਹੈ, ਲੜਕਾ ਪੜ੍ਹਿਆ ਲਿਖਿਆ ਤੇ ਸੁੰਦਰ ਹੋਣਾ ਚਾਹੀਦਾ ਹੈ, ਦੁਆਬੇ ਨੂੰ ਪਹਿਲ।
ਸੰਪਰਕ ਲਈ ਫੌਨ ਕਰੋ:- +39-3284781707, ਈ-ਮੇਲ:- jitswaran5@gmail.com

ਕੰਨਿਆ ਦੀ ਲੋੜ

ਇਟਲੀ ਵਿਚ ਰਹਿ ਰਹੇ ਲੁਬਾਣਾ ਸਿੱਖ ਸੁੰਦਰ ਲੜਕਾ ਉਮਰ 27 ਸਾਲ, ਕੱਦ 5 ਫੁੱਟ 6 ਇੰਚ ਲਈ ਯੂਰਪ ਵਿਚ ਰਹਿ ਰਹੀ ਲੜਕੀ ਦੀ ਲੋੜ ਹੈ। ਲੜਕੇ ਨੇ ਬਾਰ੍ਹਵੀਂ ਤੱਕ ਦੀ ਪੜਾਈ ਕੀਤੀ ਹੋਈ ਹੈ। ਲੜਕੇ ਕੋਲ ਇਟਲੀ ਦੇ ਪੱਕੇ ਪੇਪਰ ਹਨ ਤੇ ਉਸ ਦਾ ਇਟਲੀ ਵਿਚ ਆਪਣਾ ਰੈਸਟੋਰੈਂਟ ਦਾ ਕਾਰੋਬਾਰ ਹੈ।
ਹੋਰ ਜਾਣਕਾਰੀ ਲਈ 015145054808 ਤੇ ਸੰਪਰਕ ਕੀਤਾ ਜਾ ਸਕਦਾ ਹੈ

ਕੰਨਿਆ ਦੀ ਲੋੜ

ਜਰਮਨੀ ਨਿਵਾਸੀ 25 ਸਾਲ ਲੰਬਾਈ 5 ਫੁੱਟ 12 ਇੰਚ ਬੈਚਲਰ ਆਫ ਕੰਪਿਊਟਰ ਸਾਇੰਸ ਇੰਜੀਨੀਅਰ ਵਾਸਤੇ ਬਰਾਬਰ ਦੀ ਪੜਾਈ ਵਾਲੀ ਲੰਬੀ ਹਾਈਟ ਵਾਲੀ ਲੜਕੀ ਦੀ ਜਰੂਰਤ ਹੈ। ਪਿੱਛੋਂ ਪਰਿਵਾਰ ਜੱਟ ਸਿੱਖ ਦੁਆਬੇ ਤੋਂ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ – +49-17661650108 ਫੋਨ ਜਰਮਨੀ ਸਮਾਂ ਸਵੇਰੇ 10ਵਜੇ ਤੋਂ ਰਾਤ 6 ਵਜੇ ਤੱਕ ਹੀ ਕਰ ਸਕਦੋ ਹੋ।

ਵਰ ਦੀ ਲੋੜ

ਸੈਣੀ ਸਿੱਖ ਲੜਕੀ ਹੁਸ਼ਿਆਰਪੁਰ, ਉਮਰ 34 ਸਾਲ, ਕੱਦ 5 ਫੁੱਟ 6 ਇੰਚ ਦੇ ਵਿਆਹ ਲਈ ਯੂਰਪ 'ਚ ਪੱਕੇ ਤੌਰ ਤੇ ਜਾਂ ਇੰਡੀਆਂ 'ਚ ਰਹਿ ਰਹੇ ਯੋਗ ਵਰ ਦੀ ਲੋੜ ਹੈ, ਲੜਕੀ ਨੇ MCA ਕੀਤੀ ਹੈ ਅਤੇ ਹੁਣ Private Job ਕਰ ਰਹੀ ਹੈ ।
ਵਧੇਰੇ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ
0091 98158 63384

ਵਰ ਦੀ ਲੋੜ

ਸੈਣੀ ਸਿੱਖ ਲੜਕੀ ਉਮਰ 36 ਸਾਲ ਪੜ੍ਹੀ ਲਿਖੀ ਕੱਦ 6 ਫੁੱਟ 10 ਇੰਚ ਦੇ ਵਿਆਹ ਲਈ ਯੂਰਪ  'ਚ ਪੱਕੇ ਤੌਰ ਤੇ ਰਹਿ ਰਹੇ ਲੜਕੇ ਦੀ ਲੋੜ ਹੈ, ਲੜਕੀ ਨੇ +2 ਅਤੇ ਕੁਕਿੰਗ ਦਾ ਕੋਰਸ ਕੀਤਾ ਹੈ। ਲੜਕੀ ਦਾ ਭਰਾ ਜਰਮਨੀ ਵਿਚ ਸੈਟਲ ਹੈ।
ਵਧੇਰੇ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ
+49 152 1475 9456

ਵਰ ਦੀ ਲੋੜ

ਯੂਰਪ ਦੀ ਜੰਮਪਲ ਜੱਟ ਸਿੱਖ ਲੜਕੀ ਉਮਰ 30 ਕੱਦ  ਦਰਮਿਆਨਾ ਕੰਮ ਕਾਰ ਵੱਲੋਂ ਸੈਟਲ ਲੜਕੀ ਲਈ ਯੋਗ ਵਰ ਦੀ ਲੋੜ ਜ਼ਰੂਰਤ ਹੈ । ਜਰਮਨੀ ਨੂੰ ਪਹਿਲ ਦਿਤੀ ਜਾਵੇਗੀ ।
ਸੰਪਰਕ ਅਤੇ ਪੂਰਾ ਵੇਰਵਾ ਇਸ E-mail ਤੇ ਕੀਤਾ ਜਾ ਸਕਦਾ ਹੈ..
singh.house@outlook.com

ਵਰ ਦੀ ਲੋੜ

ਇਟਲੀ ਸਿਟੀਜ਼ਨ ਰਵਿਦਾਸੀਆ ਲੜਕੀ ਉਮਰ 26 ਸਾਲ  ਕੱਦ 5 ਫੁੱਟ 3 ਇੰਚ ਦੇ ਵਿਆਹ ਲਈ ਯੂਰਪ  'ਚ ਪੱਕੇ ਤੌਰ ਤੇ ਰਹਿ ਰਹੇ ਲੜਕੇ ਦੀ ਲੋੜ ਹੈ, ਲੜਕੀ ਨੇ ਇਟਲੀ ਵਿਚ ਹੀ ਆਪਣੀ ਪੜਾਈ ਕੀਤੀ ਹੈ ਤੇ ਇਟਲੀ 'ਚ ਹੀ ਵਧੀਆ ਨੌਕਰੀ ਕਰ ਰਹੀ ਹੈ।
ਵਧੇਰੇ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ
0039 327 2349836‬

ਕੰਨਿਆ ਦੀ ਲੋੜ

Sikh Rajput boy seek a suitable Match Europe , April 83 Born, 5' 10'' Tall,

ਇਟਲੀ ਵਿੱਚ ਰਹਿ ਰਹੇ ਪੱਕਾ ਕੰਮ ਕਰਦੇ ਸੁੰਦਰ ਲੜਕੇ ਦੇ ਵਿਆਹ ਲਈ ਯੂਰਪ ਦੇ ਕਿਸੇ ਵੀ ਮੁਲਕ ਵਿਚ ਪੱਕੀ ਰਹਿ ਰਹੀ ਸੁੰਦਰ,ਸੁਸ਼ੀਲ ਤੇ ਯੋਗ ਲੜਕੀ ਦੀ ਲੋੜ ਹੈ
ਵਧੇਰੇ ਜਾਣਕਾਰੀ ਲਈ 0039 3896680099 ਤੇ ਸਪੰਰਕ ਕੀਤਾ ਜਾ ਸਕਦਾ ਹੈ, whatsapp ਦਾ ਵੀ ਇਹੀ ਨੰਬਰ ਹੈ ।

ਕੰਨਿਆਂ ਦੀ ਲੋੜ

ਸਪੇਨ ਪੱਕੇ ਤੌਰ ਤੇ ਰਹਿ ਰਹੇ ਪੜ੍ਹੇ ਲਿਖੇ ਜੱਟ ਸਿੱਖ ਲੜਕਾ ਉਮਰ 38 ਸਾਲ ਕੱਦ 5 ਫੁੱਟ 5 ਇੰਚ ਦੇ ਵਿਆਹ ਲਈ ਯੂਰਪ ਜਾ ਇੰਡੀਆ ਰਹਿੰਦੀ ਲੜਕੀ ਚਾਹੀਦੀ  ਹੈ, ਲੜਕਾ ਇੰਡੀਆ ਤੋਂ +12 ਪਾਸ ਹੈ, ਲੜਕਾ ਸਪੇਨ ਵਿੱਚ ਵਧੀਆ ਕੰਮ ਤੇ ਵੀ ਲੱਗਾ ਹੋਇਆ ਹੈ, ਲੜਕੇ ਦਾ ਛੋਟਾ ਭਰਾ ਜਰਮਨ ਵਿੱਚ ਸਿਟੀਜ਼ਨ ਹੈ,
ਵਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ

0034 6315 28493,  0049 152560 11493

ਕੰਨਿਆਂ ਦੀ ਲੋੜ

ਜਰਮਨ ਸਿਟੀਜ਼ਨਜੱਟ ਸਿੱਖ ਲੜਕਾ ਉਮਰ 37 ਸਾਲ ਸੋਹਣਾ ਸੁਨੱਖਾ ਕੱਦ 5 ਫੁੱਟ 7 ਇੰਚ ਜਰਮਨੀ ਵਿੱਚ, ਯੂਰਪ ਵਿੱਚ ਜਾਂ ਇੰਡੀਆ ਵਿੱਚ ਰਹਿ ਰਹੀ ਸੁੰਦਰ ਲੜਕੀ ਦੀ ਲੋੜ ਹੈ, ਲੜਕਾ ਇੰਡੀਆ ਤੋਂ +12 ਪਾਸ ਹੈ, ਦਾਜ-ਦਹੇਜ ਦੀ ਕੋਈ ਮੰਗ ਨਹੀਂ, ਲੜਕੇ ਦਾ ਇੱਕ ਭਰਾ ਸਪੇਨ ਵਿੱਚ ਸੈਟਲ ਹੈ,
ਵਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ  0049 152 560 11493
email: singhatwal2013@gmail.com

ਕੰਨਿਆਂ ਦੀ ਲੋੜ

ਜੱਟ ਸਿੱਖ ਫਰਾਸ ਦੇ ਜੰਮਪਲ ਇੰਜਨੀਅਰ ਲੜਕਾ ਉਮਰ 27 ਸਾਲ ਕੱਦ 1,78 cm ਰੰਗ ਸਾਫ ਲਈ ਜੱਟ ਸਿੱਖ ਲੜਕੀ ਦੀ ਲੋੜ ਹੈ 
Tel no  +33 6 51 26 77 10
E-mail singhkaur@hotmail.fr

ਕੰਨਿਆਂ ਦੀ ਲੋੜ

ਜੱਟ ਸਿੱਖ ਧਾਲੀਵਾਲ ਸੁੰਦਰ ਲੜਕਾ ਉਮਰ 29 ਸਾਲ, ਕੱਦ 5,10(Bsc Airline+tours) ਲਈ ਯੌਰਪ ਦੀ ਸਿਟੀਜਨ ਲੜਕੀ ਦੀ ਲੋੜ ਹੈ। ਜਰਮਨ, ਇੱਟਲੀ ਨੂੰ ਪਹਿਲ ਦਿੱਤੀ ਜਾਵੇਗੀ। ਲੜਕੇ ਕੋਲ ਇੱਟਲੀ ਦੇ ਪੇਪਰ ਹਨ ਤੇ ਉਹ ਜਰਮਨੀ ਵਿਚ ਕੰਮ ਕਰਦਾ ਹੈ। ਲੜਕੇ ਦੀਆਂ ਦੋ ਭੈਣਾ ਜਰਮਨ ਸੈਟਲ ਹਨ। ਲੜਕਾ ਇੰਡੀਆ ਵਿਚ 17 ਏਕੜ ਜਮੀਨ ਸਮੇਤ ਹੋਰ ਪ੍ਰਾਪਰਟੀ ਦਾ ਮਾਲਕ ਹੈ। ਹੋਰ ਜਾਣਕਾਰੀ ਲਈ 00491727144394 ਤੇ ਸਪੰਰਕ ਕੀਤਾ ਜਾ ਸਕਦਾ ਹੈ

ਕੰਨਿਆ ਦੀ ਲੋੜ

Punjabi Saraswati Brahmin Family seek a suitable Match for thier Son, July' 87 Born, 5' 11'' Tall, Teetotaller ,Graduate, from well off family of Ludhiana.
Call : 0091 97800 39557 & 0049 - 152 - 085 00871.

ਵਰ ਦੀ ਲੋੜ

Punjabi Saraswati Brahmin Family seek a suitable Match for thier daughter, October' 84 Born, Manglik, 5' 3'' Tall, Fair, Slim and Beautiful, B.A. (Economics Hon.), M. A. (Public Admin.), PGDCA, from well educated family of Ludhiana.
Call : 0091 97800 39557 & 0049 - 152 - 085 00871.

ਵਰ ਦੀ ਲੋੜ

ਸੈਣੀ ਸਿੱਖ ਲੜਕੀ ਉਮਰ 34 ਸਾਲ ਕੱਦ 5 ਫ਼ੁੱਟ 2 ਇੰਚ M.C.A ਜੋ ਪੰਜਾਬ ਵਿਚ ਰਹਿ ਰਹੀ ਹੈ ਲਈ ਯੋਗ ਵਰ ਦੀ ਲੋੜ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ +49176 877 50609, 0152 148 02859

Email: punjabivickysaini@googlemail.com

ਕੰਨਿਆ ਦੀ ਲੋੜ

Harpreet

He is a smart, intelligent, slim, fair, very loving & caring person with a pleasent personility. Above all he is an excellent human being. He loves playing basketball, table tennis and watching movies. Besides that he enjoys travelling and has travelled widely across Asia and Europe.

Harpreet´s Family :

Father is retired and was Sales Tax officer with Delhi Government. Mother had taken her heavenly abode and stay in our hearts. The two elder brothers are married and settled. Eldest Brother has done masters in UK and is working/ settled there from past 10 years. He is happily married to a dentist and they have a lovely son . Both are UK citizens now.  Other Elder brother ( B.E , MBA from Symbiosis) is working as AGM with LG Electronics. Has a caring Educated BA,MA, B.ED wife presently taking care of his lovely sons, Anhad and Amitoj.  Both Anhad and Amitoj are studying in Delhi public school, Mathura Road.

Father is presently in UK with the Elder brother.

Residence: We are living in South Delhi presently and having property in Noida, Greater Noida, Mohali and Gurgaon.

We are a small closely knitted family which loves & support each other and having firm faith in Sri Guru Granth Sahib.

Education: Done schooling from Kalka Public school and B.Tech from VTU, Karnataka  and M.Tech from Oldenburg University, Germany

Occupation : Working with PRETTL Energy as Technical Sales Manager at Pfullingen, near Stuttgart - Germany. we are khatri sikh caste is Dhir.

If you have any questions, then please gladly let me know. 0049 15175588440 Harpreet

ਕੰਨਿਆ ਦੀ ਲੋੜ

ਜਰਮਨ ਚ ਰਹਿ ਰਹੇ ਰਾਮਗੜ੍ਹੀਆ ਫੈਮਲੀ ਨਾਲ ਸਬੰਧਿਤ ਬਮਰਾਹ ਜਰਮਨ ਪਾਸਪੋਰਟ ਹੋਲਡਰ, ਉਮਰ 37 ਸਾਲ ਕੱਦ 172 cm aus Köln ਲੜਕੇ ਲਈ ਯੂਰਪ ਚ ਰਹਿ ਰਹੀ ਲੜਕੀ ਦੀ ਭਾਲ ਹੈ. ਕੋਈ ਲੜਕੀ ਜੇ ਕਰ ਕੱਚੇ ਤੋਰ ਤੇ ਜਾ ਸਟੱਡੀ base ਤੇ ਹੋਵੇ, ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
Simranbhamrah@gmail.com
+491774668668.

ਵਰ ਦੀ ਲੋੜ

ਆਸਟਰੀਆ ਵਿਚ ਰਹਿ ਰਹੀ ਜੱਟ ਸਿੱਖ ਲੜਕੀ ਉਮਰ 27 ਸਾਲ ਰੰਗ ਸਾਫ਼ ਗੋਰਾ ਪੜਾਈ Bachelor of Science in Nursing, Master of Science in Nursing Management ਅਤੇ ਪੰਜ ਸਾਲ ਦਾ ਡਾਇਲਿਸਸ ਵਿਭਾਗ ਵਿਚ ਇੱਕ ਨਰਸ ਦੇ ਰੂਪ ਵਿਚ ਕੰਮ ਦਾ ਤਜਰਬਾ ਦੇ ਲਈ  ਯੂਰਪ ਵਿਚ ਪੱਕੇ ਤੌਰ  ਰਹਿੰਦੇ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 0043 69911800631

ਕੰਨਿਆ ਦੀ ਲੋੜ

ਪਰਜਾਪਤਿ (ਘੁਮਿਆਰ) ਲੜਕਾ ਉਮਰ 22 ਸਾਲ, 6 ਫੁੱਟ ਇੱਕ ਇੰਚ, ਅਪਣਾ ਸਲੂਨ ( ਹੇਅਰ ਕਟਿੰਗ), ਇਟਲੀ ਵਿਚ ਪ੍ਰੀਵਾਰ ਸਮੇਤ 15 ਸਾਲ ਤੋਂ ਰਹਿ ਰਹੇ, ਲਈ ਇਟਲੀ ਵਿਚ ਰਹਿੰਦੀ ਸੁੰਦਰ ਸੁਸ਼ੀਲ ਪਰਜਾਪਤਿ ( ਘੁਮਾਰ) ਲੜਕੀ ਦੀ ਲੋੜ ਹੈ।ਸੰਪਰਕ ਲਈ ਫੋਨ ਕਰੋ-+393284485433, 3887549808, 3284781707

ਕੰਨਿਆ ਦੀ ਲੋੜ

ਜਰਮਨੀ ਵਿਚ ਰਹਿ ਰਿਹਾ ਜੱਟ ਸਿੱਖ ਲੜਕਾ ਉਮਰ 26 ਸਾਲ, ਕੱਦ 5 ਫੁੱਟ 4 ਇੰਚ ਵਾਸਤੇ ਯੂਰਪ ਵਿੱਚ ਪੱਕੇ ਤੌਰ ਤੇ ਰਹਿ ਰਹੀ ਲੜਕੀ ਦੀ ਲੋੜ ਹੈ,ਲੜਕੇ ਦੇ ਮਾਤਾ, ਪਿਤਾ ਅਤੇ ਭੈਣ ਜਰਮਨੀ ਵਿਚ ਹਨ। ਸੰਪਰਕ ਲਈ ਫੋਨ ਨੰਬਰ ਨੋਟ ਕਰੋ। 0049-1601765066, 0039-3284781707

ਕੰਨਿਆ ਦੀ ਲੋੜ

ਰਾਜਪੂਤ ਲੜਕਾ ਉਮਰ 28 ਸਾਲ ਕੱਦ 5 ਫੁੱਟ 8 ਇੰਚ ਪੜ੍ਹਿਆ ਲਿਖਿਆ ਖ਼ੂਬਸੂਰਤ ਨੌਜਵਾਨ ਜੋ ਕਿ ਹੁਣ ਸਾਈਪਰੱਸ ਵਿੱਚ Bachelor of Hospitality and Tourism ਦੀ ਪੜ੍ਹਾਈ ਕਰ ਰਿਹਾ ਹੈ ਦੇ ਵਿਆਹ ਲਈ ਯੂਰਪ ਵਿੱਚ ਪੱਕੇ ਤੌਰ ਤੇ ਰਹਿ ਰਹੀ  ਸੁੰਦਰ, ਸੁਸ਼ੀਲ ਤੇ ਯੋਗ ਲੜਕੀ ਦੀ ਲੋੜ ਹੈ। ਪੰਜਾਬ ਵਿੱਚੋਂ ਲੜਕਾ ਜ਼ਿਲ੍ਹਾ ਪਟਿਆਲੇ ਦਾ ਵਾਸੀ ਹੈ। ਵਧੇਰੇ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ- ਮੋਬ. +49 176 4660 5381, email: a.rispoli@arcor.de

ਕੰਨਿਆ ਦੀ ਲੋੜ

ਲੁਬਾਣਾ ਸਿੱਖ ਲੜਕਾ ਉਮਰ 28 ਸਾਲ ਕੱਦ 5 ਫੁੱਟ 11 ਇੰਚ ਜਰਮਨੀ ਵਿਚ ਪੋਲਿਟੀਕਲ ਸਟੇਅ ਤੇ ਰਹਿ ਰਿਹਾ ਹੈ ਅਤੇ ਪੇਪਰਾਂ ਤੇ ਰੈਸਟੋਰੈਂਟ ਵਿਚ ਕੰਮ ਕਰ ਰਿਹਾ ਹੈ ਲਈ ਯੂਰਪ ਵਿਚ ਪੱਕੇ ਤੋਰ ਤੇ ਰਹਿ ਰਹੀ ਲੜਕੀ ਦੀ ਲੋੜ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ  0049 176 2491 3789 – ਲੜਕਾ +2 ਪਾਸ ਹੈ। ਵਧੀਆਂ ਕਮਾਈ ਕਰ ਰਿਹਾ ਹੈ। ਪੰਜਾ ਤੋ ਦਸੂਹਾ ਮਕੇਰੀਆ ਦੇ ਰਹਿਣ ਵਾਲਾ ਹੈ।

ਕੰਨਿਆ ਦੀ ਲੋੜ

ਜਰਮਨ ਸਿਟੀਜਨ ਜੱਟ ਸਿੱਖ ਢਿੱਲੋਂ ਲੜਕਾ ਉਮਰ 25 ਸਾਲ ਸੋਹਣਾ ਸੁਨੱਖਾ ਕੱਦ 5 ਫੁੱਟ 7 ਇੰਚ ਜਰਮਨੀ ਵਿਚ ਕੌਰਸ ਕਰਕੇ  ਕੰਮ  ਕਰ ਰਿਹਾ ਹੈ, ਯੂਰਪ ਵਿਚ ਰਹਿ ਰਹੀ ਸੁੰਦਰ ਲੜਕੀ ਦੀ ਲੋੜ ਹੈ। ਉਸਦਾ ਇੱਕ ਰਿਸ਼ਤੇਦਾਰ ਲੜਕਾ ਉਮਰ 24 ਸਾਲ ਸੁੰਦਰ ਅਤੇ ਸੁਨੱਖਾ, ਪੰਜਾਬ ਵਿਚ ਰਹਿ ਰਿਹਾ ਹੈ, ਉਸ ਲਈ ਵੀ ਵਿਦੇਸ਼ ਵਿਚ ਰਹਿ ਰਹੀ ਲੜਕੀ ਦੀ ਲੋੜ ਹੈ, ਲੜਕੇ ਦੇ ਘਰ ਬਾਹਰ ਅਤੇ ਪਰਿਵਾਰ ਬਹੁਤ ਚੰਗਾ ਹੈ। ਵਧੇਰੇ ਜਾਣਕਾਰੀ ਲਈ ਟੈਲੀਫੋਨ 0049. 152-144-80616 ਤੇ ਸੰਪਰਕ ਕੀਤਾ ਜਾ ਸਕਦਾ ਹੈ। e.mail.gillkpt@hotmail.com

ਕੰਨਿਆ ਦੀ ਲੋੜ

31 ਸਾਲ ਕੱਦ 5 ਫੁੱਟ 8 ਇੰਚ ਇਟਲੀ ਵਿੱਚ ਰਹਿ ਰਹੇ ਪੱਕਾ ਕੰਮ ਕਰਦੇ ਸੁੰਦਰ ਲੜਕੇ ਦੇ ਵਿਆਹ ਲਈ ਯੂਰਪ ਦੇ ਕਿਸੇ ਵੀ ਮੁਲਕ ਵਿਚ ਪੱਕੀ ਰਹਿ ਰਹੀ ਸੁੰਦਰ,ਸੁਸ਼ੀਲ ਤੇ ਯੋਗ ਲੜਕੀ ਦੀ ਲੋੜ ਹੈ.ਸੰਪਰਕ:-00393339390639

ਵਰ ਦੀ ਲੋੜ

ਮਹਿਰਾ ਫੈਮਲੀ ਦੀ ਪੜ੍ਹੀ ਲਿਖੀ ਪੰਜਾਬ ਰਹਿ ਰਹੀ ਲੜਕੀ ਜਿਸ ਦੀ ਉਮਰ 28 ਸਾਲ, ਕੱਦ 5,2" ਰੰਗ ਸਾਫ, B.com,PGDCA,Msc,IT Mca,Nd ਦਾ ਕੋਰਸ ਪਾਸ ਲਈ ਯੂਰਪ ਰਹਿੰਦੇ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ, ਸੰਪਰਕ ਲਈ ਫੋਨ ਕਰੋ, ਘੋਤੜਾ ਸਟੂਡੀਓ ਬਰੇਸ਼ੀਆ,ਇਟਲੀ। ਮੋਬਾਇਲ, 0039- 3284781707.

ਵਰ ਦੀ ਲੋੜ

ਇਟਲੀ ਰਹਿ ਰਹੀ ਜੱਟ ਸਿੱਖ ਲੜਕੀ ਉਮਰ 22 ਸਾਲ ਕੱਦ 5,3'' ਰੰਗ ਗੋਰਾ ਦੇ ਵਿਆਹ ਲਈ, ਪੰਜਾਬੀ ਜੱਟ ਸਿੱਖ ਲੜਕੇ ਦੀ ਲੋੜ ਹੈ, ਉਮਰ 25 ਤੋ 28 ਸਾਲ ਹੋਵੇ, ਲੜਕਾ ਪੱਕੇ ਤੋਰ ਤੇ ਮਾਤਾ ਪਿਤਾ ਨਾਲ ਇਟਲੀ ਰਹਿੰਦਾ ਹੋਵੇ, ਤੇ ਵਧੀਆ ਕੰਮ ਕਾਰ ਕਰਦਾ ਹੋਵੇ, ਨਵਾਂ ਸ਼ਹਿਰ ਤੇ ਦੋਆਬੇ ਇਲਾਕੇ ਨੂੰ ਪਹਿਲ, ਸੰਪਰਕ ਲਈ ਇਨ੍ਹਾਂ ਨੰਬਰਾਂ ਤੇ ਫੋਨ ਕਰੋ- 329 079 22 36

ਵਰ ਦੀ ਲੋੜ

Jat Sikh Girl, December 1988 born.  5’5’’ Very Fair, Beautiful, Smart with Excellent English. Born and brought up in Chandigarh. Educated from PU CHD and Canada. Chandigarh based educated family. Girl only child, owns U/R Property. Family and boy are main concern.
Contact: E mail : hardeepdhillon212@yahoo.com

ਕੰਨਿਆ ਦੀ ਲੋੜ

ਜਰਮਨੀ ਵਿਚ ਪੱਕੇ ਤੌਰ ਤੇ ਰਹਿ ਰਹੇ ਸਿੱਖ ਸੈਣੀ ਲੜਕਾ ਉਮਰ 27 ਸਾਲ ਅਤੇ ਕੱਦ 5 ਫ਼ੁੱਟ 6 ਇੰਚ। ਪੜ੍ਹਾਈ wirtschaftsinformatik (economic computer science), Beruf - unternehmensberater (ਪ੍ਰਬੰਧਨ ਸਲਾਹਕਾਰ) ਵਾਸਤੇ ਜਰਮਨੀ ਵਿਚ ਪੱਕੇ ਤੌਰ ਤੇ ਰਹਿ ਰਹੀ ਲੜਕੀ ਦੀ ਲੌੜ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋਂ : +491777330324

ਕੰਨਿਆ ਦੀ ਲੋੜ

ਜਰਮਨੀ ਵਿਚ ਪੱਕੇ ਤੌਰ ਤੇ ਰਹਿ ਰਹੇ 29 ਸਾਲਾ ਸੈਣੀ ਸਿੱਖ ਇਕਲੌਤੇ ਲੜਕੇ ਲਈ ਲੜਕੀ ਦੀ ਜ਼ਰੂਰਤ ਹੈ। ਪੰਜਾਬ ਵਿਚੋਂ ਹਰਸੀ ਪਿੰਡ ਨਜ਼ਦੀਕ ਟਾਂਡਾ ਦੇ ਰਹਿਣ ਵਾਲੇ ਹਨ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ  0049-15771672694

ਕੰਨਿਆ ਦੀ ਲੋੜ

ਅਰੋੜਾ ਸਿੱਖ ਲੜਕਾ ਉਮਰ 30 ਸਾਲ ਕੱਦ 5 ਫ਼ੁੱਟ 8 ਇੰਚ ਪੜ੍ਹਿਆ ਲਿਖਿਆ ਖ਼ੂਬਸੂਰਤ ਨੌਜਵਾਨ  ਪੁਰਤਗਾਲ (ਯੂਰਪ) 'ਚ ਪੱਕਾ ਅਤੇ ਆਪਣੇ ਚਲ ਰਹੇ ਵਧੀਆ ਕਾਰੋਬਾਰ ਲਈ ਭਾਰਤ ਜਾਂ ਯੂਰਪ 'ਚ ਰਹਿ ਰਹੀ ਸਿੱਖ ਵੈਸ਼ਨੂੰ ਲੜਕੀ ਦੀ ਲੋੜ ਹੈ। ਬਗੈਰ ਦਾਜ-ਦਹੇਜ ਤੋਂ ਵਿਆਹ ਪੂਰਨ ਗੁਰ ਮਰਿਯਾਦਾ ਨਾਲ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ- ਮੋਬ. 00351-965704222, 0091-9417458104 email: tejpaul1@gmail.com

ਕੰਨਿਆ ਦੀ ਲੋੜ

ਜਰਮਨੀ ਵਿਚ ਰਹਿ ਰਿਹਾ ਸਪੇਨ ਦੀ ਪੱਕੀ ਰਹਾਇਸ਼ ਵਾਲਾ ਅਰੋੜਾ ਪਰਵਾਰ ਦਾ ਲੜਕਾ ਕੱਦ 5 ਫੁੱਟ 7 ਇੰਚ ਉਮਰ 38 ਸਾਲ  ਵਾਸਤੇ ਯੂਰਪ ਵਿਚ ਰਹਿ ਰਹੀ ਲੜਕੀ ਦੀ ਲੋੜ ਹੈ। ਦਸੱਣ ਯੋਗ ਹੈ ਕੀ ਉਨ੍ਹਾਂ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਹੈ। ਜਰਮਨ ਵਿੱਚ ਰਹਿ ਰਹੀ ਲੜਕੀ ਨੂੰ ਪਹਿਲ ਜਾਤ ਪਾਤ ਦਾ ਕੋਈ ਵਿਚਾਰ ਨਹੀਂ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 0049 1727295299

ਕੰਨਿਆਂ ਲਈ ਵਰ ਦੀ ਲੋੜ

ਟਾਂਕ ਕਛਤਰੀ ਛੀਬੇਂ ਵਾਸੀ ਮੋਰਿੰਡਾ, ਬੀਤੇ 10 ਸਾਲਾਂ ਤੋਂ ਪੱਕੇ ਤੌਰ ਤੇ ਕੁਈਨਜ਼ਾਨੋ ਦੀ ਓਲੀਓ ਬਰੇਸ਼ੀਆ ਇਟਲੀ ਵਿਖੇ ਪੱਕਾ ਕੰਮ, ਡਰਾਇਵਿੰਗ ਲਾਇਸੈੰਸ, ਪੜੀ ਲਿਖੀ ਕੰਨਿਆਂ, ਜਨਮ ਤਰੀਕ 18/12/1988, ਕੱਦ 5 ਫੁੱਟ 2 ਇੰਚ,  ਲਈ ਪੜੇ ਲਿਖੇ ਵਰ ਦੀ ਲੋੜ ਹੈ।
ਸੰਪਰਕ ਨੰਬਰ: +39 3299355992

ਕੰਨਿਆ ਦੀ ਲੋੜ

ਇੱਕ ਰਵਿਦਾਸੀਆ ਸਿੱਖ ਲੜਕਾ ਉਮਰ 29 ਸਾਲ ਕੱਦ 5 ਫ਼ੁੱਟ 10 ਇੰਚ ਪੜ੍ਹਿਆ ਲਿਖਿਆ ਖ਼ੂਬਸੂਰਤ ਨੌਜਵਾਨ ਭਾਰਤ ਵਿਚ ਫ਼ੋਟੋਗਰਾਫੀ ਦਾ ਆਪਣਾ ਕਾਰੋਬਾਰ ਲੜਕੇ ਦੀਆਂ ਦੋ ਭੈਣਾ ਜਰਮਨੀ ਵਿਚ ਅਤੇ ਇੱਕ ਭੈਣ ਇਟਲੀ ਵਿਚ ਪੱਕੇ ਤੌਰ ਤੇ ਰਹਿ ਰਹੀਆਂ ਹਨ । ਲੜਕੇ ਲਈ ਯੂਰਪ ਵਿਚ ਪੱਕੇ ਤੌਰ ਤੇ ਰਹਿ ਰਹੀ ਲੜਕੀ ਦੀ ਲੋੜ ਹੈ। ਜਾਤ ਪਾਤ ਦਾ ਕੋਈ ਬੰਦਨ ਨਹੀਂ ਜਿਹੜੇ ਸੱਜਣ ਚਾਹਵਾਨ ਹੋਣ ਉਹ ਇਹਨਾਂ ਨੰ. ਨੇ ਸੰਪਰਕ ਕਰਨ ਜਰਮਨੀ (0049 213 3864 7459, 0049 162 2879 796) ਭਾਰਤ (0091 8146 597403)

ਕੰਨਿਆ ਦੀ ਲੋੜ

ਲੁਬਾਣਾ ਸਿੱਖ ਲੜਕਾ ਉਮਰ 24 ਸਾਲ ਕੱਦ 5 ਫੁੱਟ 7 ਇੰਚ ਜਰਮਨੀ ਚ ਆਈ. ਟੀ. ਮਾਸਟਰ ਦੀ ਡਿਗਰੀ ਕਰ ਰਹੇ ਲਈ ਯੂਰਪ ਵਿਚ ਰਹਿ ਰਹੀ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ  0049 1793286516 ਇੰਡੀਆ (00918962466228)

ਕੰਨਿਆ ਦੀ ਲੋੜ

ਇਟਲੀ ਵਿਚ ਪ੍ਰੀਵਾਰ ਸਮੇਤ ਪੱਕੇ ਤੌਰ ਤੇ ਰਹਿ  ਰਿਹਾ ਰਵੀਦਾਸੀਆ ਲੜਕਾ ਉਮਰ 28 ਸਾਲ, ਕੱਦ 165 ਸੈਟੀਮੀਟਰ, ਬੀ. ਏ. ਪਾਸ ਲਈ ਸੁੰਦਰ ਅਤੇ ਸੁਸ਼ੀਲ ਲੜਕੀ ਦੀ ਲੋੜ ਹੈ, ਵਿਆਹ ਬਿਲਕੁਲ ਸਾਦਾ ਕੀਤਾ ਜਾਵੇਗਾ, ਦਾਜ - ਦਹੇਜ ਦੀ ਕੋਈ ਲੋੜ ਨਹੀਂ ਹੈ। ਵਧੇਰੇ ਜਾਣਕਾਰੀ ਲਈ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ- ਮੋਬ. 0039-3888008430, 3284781707

ਕੰਨਿਆ ਦੀ ਲੋੜ

ਬਾਵਾ ਸਿੱਖ ਧਰਮ ਨਾਲ ਸੰਬੰਧਿਤ ਲੜਕਾ ਉਮਰ 27 ਸਾਲ ਕੱਦ 5 ਫੁੱਟ 5 ਇੰਚ ਰੰਗ ਗੋਰਾ ਪੜਾਈ ਯੋਗਤਾ ਪੰਜਾਬ ਤੋਂ ਗਰੈਜੂਏਸ਼ਨ ਕੀਤੀ ਹੈ ਪਿਛਲੇ ਪੰਜ ਸਾਲਾਂ ਤੋਂ ਜਰਮਨ ਵਿਚ ਰਹਿ ਰਿਹਾ ਹੈ ਅਜੇ ਲੜਕੇ ਕੋਲ ਜਰਮਨ ਦੇ ਪੱਕੇ ਪੇਪਰ ਨਹੀਂ ਹਨ ਯੂਰਪ ਵਿਚ ਪੱਕੇ ਤੌਰ ਤੇ ਰਹਿ ਰਹੀ ਲੜਕੀ ਦੀ ਜ਼ਰੂਰਤ ਹੈ । ਲੜਕੇ ਦੀ ਭੈਣ ਲੰਮੇ ਸਮੇਂ ਤੋਂ ਪਰਿਵਾਰ ਸਮੇਤ ਪੱਕੇ ਤੌਰ ਤੇ ਜਰਮਨੀ ਵਿਚ ਰਹਿ ਰਹੀ ਹੈ । ਵਧੇਰੇ ਜਾਣਕਾਰੀ ਲਈ ਇਸ ਨੰ ਤੇ ਸੰਪਰਕ ਕਰੋ 0049 152 1794 2496

ਕੰਨਿਆ ਦੀ ਲੋੜ

ਜਰਮਨੀ ਵਿਚ ਰਹਿ ਰਹੇ ਰਵਿਦਾਸੀਆ ਬਰਾਦਰੀ ਨਾਲ ਸਬੰਧਤ ਨੌਜਵਾਨ ਕੱਦ 6 ਫੁੱਟ 2 ਇੰਚ ਲੜਕੇ ਲਈ ਕੰਨਿਆਂ ਦੀ ਲੋੜ ਹੈ, ਲੜਕੇ ਕੋਲ ਜਰਮਨੀ ਦੇ ਪੇਪਰ ਹਨ । ਵਧੇਰੇ ਜਾਣਕਾਰੀ ਲਈ ਸੰਪਰਕ ਕਰੋ  015753651571

ਕੰਨਿਆ ਦੀ ਲੋੜ

ਰਾਮਗੜ੍ਹੀਆ ਧੀਮਾਨ ਉਮਰ 33 ਸਾਲ ਕੱਦ 5 ਫੁੱਟ 8 ਇੰਚ ਬੈਲਜੀਅਮ ਵਿੱਚ ਰਹਿ ਰਹੇ ਕੰਮ ਕਰਦੇ ਸੁੰਦਰ ਲੜਕੇ ਦੇ ਵਿਆਹ ਲਈ ਬੈਲਜੀਅਮ ਜਾਂ ਯੂਰਪ ਦੇ ਕਿਸੇ ਵੀ ਮੁਲਕ ਵਿਚ ਪੱਕੀ ਰਹਿ ਰਹੀ ਸੁੰਦਰ,ਸੁਸ਼ੀਲ ਤੇ ਯੋਗ ਲੜਕੀ ਦੀ ਲੋੜ ਹੈ.ਸੰਪਰਕ:-0032465999934,00919872473295

ਕੰਨਿਆ ਦੀ ਲੋੜ

My name is Jatinder Singh Bassi I have a 23 year old son, Gurpreet Singh. I currently have 13 Shops in England and a german Wife who lives with me in England. My three daughters and one son live in India. Gurpreet is an IT Engineer who is moving to England soon. I'd for him to get married with a punjabi girl. Both shall reside in the UK after marriage. We want no Dowry or any thing else, god has given has much more than we had asked for.
Gurpreet is 5 feet 8 inches who speaks very well English and is planning to move to England himself. Currently he lives with his grand parents in India. Contact 0044 7930 5899 70 (Jatinder Singh Bassi)

ਮੈਂ ਜਤਿੰਦਰ ਸਿੰਘ ਬਾਸੀ ਆਪਣੇ ਬੇਟੇ ਗੁਰਪ੍ਰੀਤ ਸਿੰਘ ਬਾਸੀ ਜੱਟ ਸਿੱਖ ਉਮਰ 23 ਸਾਲ ਕੱਦ 5 ਫ਼ੁੱਟ 8 ਇੰਚ ਸੋਹਣਾ ਸੁਨੱਖਾ ਗੱਭਰੂ ਜਵਾਨ ਜੋ ਭਾਰਤ ਤੋਂ IT Engineer ਦੀ ਪੜਾਈ ਪੂਰੀ ਕਰ ਚੁਕਾ ਚੰਗੀ ਇੰਗਲਿਸ਼ ਬੋਲਦਾ ਹੈ ਲਈ ਯੂਰਪ ਇਟਲੀ ਜਾ ਇੰਗਲੈਂਡ ਚ ਰਹਿੰਦੀ ਹੋਈ ਵਿਆਹ ਦੇ ਲਈ ਸੋਹਣੀ ਲੜਕੀ ਦੀ ਲੋੜ ਹੈ। ਵਿਆਹ ਜਾਤ ਪਾਤ ਅਤੇ ਦਹੇਜ ਰਹਿਤ ਹੋਵੇਗਾ । ਜਾਣਕਾਰੀ ਲਈ ਮੇਰੀਆਂ ਤਿੰਨ ਲੜਕੀਆਂ ਅਤੇ ਇੱਕ ਲੜਕਾ ਹੈ । ਮੇਰੀ ਪਤਨੀ ਜਰਮਨੀ ਦੀ ਵਸਨੀਕ ਹੈ ਅਤੇ ਉਹ ਪੇਸ਼ੇ ਵੱਲੋਂ ਡਾਕਟਰ ਹੈ ਤੇ ਅਸੀਂ ਸਾਰਾ ਪਰਿਵਾਰ ਇੰਗਲੈਂਡ ਵਿਚ ਰਹਿ ਰਹੇ ਹਾਂ । ਸਾਡਾ ਇੰਗਲੈਂਡ ਚ ਕਾਫ਼ੀ ਸਮੇਂ ਤੋਂ ਬਹੁਤ ਵਧੀਆ ਕਾਰੋਬਾਰ ਚੱਲ ਰਿਹਾ ਹੈ । ਮੇਰਾ ਲੜਕਾ ਇੰਡੀਆ ਵਿਚ ਆਪਣੇ ਦਾਦਾ ਦਾਦੀ ਕੋਲ ਰਹਿੰਦਾ ਹੈ ਜੋ ਹੁਣ ਇੰਗਲੈਂਡ ਸ਼ਿਫ਼ਟ ਹੋਣਾ ਚਾਹੁੰਦਾ ਹੈ । ਲੜਕਾ 10 ਤੋਂ ਵੱਧ ਵਾਰੀ ਭਾਰਤ ਤੋਂ ਇੰਗਲੈਂਡ ਆ ਚੁਕਾ ਹੈ । ਵਿਆਹ ਤੋਂ ਬਾਅਦ ਲੜਕਾ ਅਤੇ ਲੜਕੀ ਸਾਡੇ ਕੋਲ ਹੀ ਇੰਗਲੈਂਡ ਚ ਰਹਿਣਗੇ ਅਤੇ ਸਾਡਾ ਕਾਰੋਬਾਰ ਸੰਭਾਲਣਗੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 0044 7930 5899 70 (ਜਤਿੰਦਰ ਸਿੰਘ ਬਾਸੀ)

ਕੰਨਿਆ ਦੀ ਲੋੜ

ਜਰਮਨੀ ਵਿੱਚ ਪੱਕੇ ਤੌਰ ਤੇ ਰਹਿ ਰਹੇ 45 ਸਾਲਾਂ ਕੱਦ 1.82 ਸੈਟੀਮੀਟਰ ਰਵੀਦਾਸੀਆ ਨੌਜਵਾਨ ਲਈ ਕੰਨਿਆਂ ਦੀ ਲੋੜ ਹੈ। ਲੜਕੀ ਕੁਵਾਰੀ ਜਾਂ ਤਲਾਕ ਸ਼ੁਦਾ ਵੀ ਹੋ ਸਕਦੀ ਹੈ। ਲੜਕੀ ਜਰਮਨੀ ਜਾਂ ਇਟਲੀ ਤੋ ਹੋਵੇ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ - +49 152 15214083

ਕੰਨਿਆ ਦੀ ਲੋੜ

i am kulwinder singh rajput hat sikh german citizen boy living in hamburg city looking one beautiful girl in europe living for marriage out off cast think about please contact me this number 00494059450083 and handy number 017685683379 and ck.singh60@yahoo.de

ਕੰਨਿਆ ਦੀ ਲੋੜ

ਰਾਮਗੜ੍ਹੀਆ ਧੀਮਾਨ ਉਮਰ 27 ਸਾਲ ਕੱਦ 5 ਫੁੱਟ 8 ਇੰਚ ਕੰਪਿਊਟਰ ਹਾਰਡਵੇਅਰ ਅਤੇ ਨੈੱਟਵਰਕਿੰਗ ਡਿਪਲੋਮਾ ਪੱਕੇ ਤੌਰ ਤੇ ਇਟਲੀ ਰਹਿ ਰਹੇ ਪੱਕਾ ਕੰਮ ਕਰਦੇ ਸੁੰਦਰ ਲੜਕੇ ਦੇ ਵਿਆਹ ਲਈ ਇਟਲੀ ਜਾਂ ਯੂਰਪ ਦੇ ਕਿਸੇ ਵੀ ਮੁਲਕ ਵਿਚ ਰਹਿ ਰਹੀ ਸੁੰਦਰ,ਸੁਸ਼ੀਲ ਤੇ ਯੋਗ ਲੜਕੀ ਦੀ ਲੋੜ ਹੈ.ਸੰਪਰਕ:-3880931755

ਕੰਨਿਆ ਦੀ ਲੋੜ

ਜੱਟ ਸਿੱਖ ਲੜਕਾ 28 ਸਾਲ ਕੱਦ 5 ਫੁੱਟ ਸੱਤ ਇੰਚ ਪੱਕੇ ਤੌਰ ਤੇ ਜਰਮਨੀ ਵਸਨੀਕ ਛੋਟਾ ਭਰਤ ਆਸਟਰੇਲੀਅਨ ਸਿਟੀਜਨ ਵਾਸਤੇ ਕੰਨਿਆਂ ਦੀ ਲੋੜ ਹੈ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ-015213670772

ਕੰਨਿਆ ਦੀ ਲੋੜ

ਜਰਮਨੀ ਵਿੱਚ ਪੱਕੇ ਤੌਰ ਤੇ ਰਹਿ ਰਹੇ 23 ਸਾਲਾਂ ਨੌਜਵਾਨ ਲਈ ਕੰਨਿਆਂ ਦੀ ਲੋੜ ਹੈ,ਮੁੰਡੇ ਦਾ ਆਪਣਾ ਕਾਰੋਬਾਰ ਹੈ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ - 015166999330

ਕੰਨਿਆ ਦੀ ਲੋੜ

 ਜਰਮਨੀ ਵਿਚ ਰਿਹ ਰਹੇ ਮੱਲ੍ਹੀ ਪਰਵਾਰ ਦੇ ਜੱਟ ਸਿੱਖ ਲੜਕਾ ਕੱਦ 181 cm ਉਮਰ 26 ਸਾਲ, ਪੜਾਈ ਵਿਚ B.A ਪਾਸ, ਮੋਗੇ ਤੋਂ belong ਕਰਦੇ ਲੜਕੇ ਲਈ ਪੱਕੇ ਤੋਰ ਤੇ ਯੋਰਪ ਵਿਚ ਰਹਿ ਰਹੀ ਲੜਕੀ ਦੀ ਲੋੜ ਹੈ ਲੋੜਵੰਦ ਸੰਪਰਕ ਕਰਨ 01738445999

ਵਰ ਦੀ ਲੋੜ

 29 ਸਾਲਾਂ ਜੱਟ ਸਿੱਖ ਜਰਮਨ ਵਿਚ ਕੱਚੇ ਤੋਰ ਤੇ ਰਹਿ ਰਹੀ ਲੜਕੀ ਕੱਦ 5 ਫੁਟ 4 ਇੰਚ ਲਈ ਪੱਕੇ ਤੋਰ ਤੇ ਯੋਰਪ ਵਿਚ ਰਹਿ ਰਹੇ ਲੜਕੇ ਦੀ ਲੋੜ ਹੈ ਸੰਪਰਕ 017631447823

ਕੰਨਿਆ ਦੀ ਲੋੜ

ਆਸਟਰੀਆ ਵਿਚ ਪੱਕੇ ਤੋਰ ਤੇ ਰਹਿ ਰਹੇ ਆਧਰਮੀ(ਰਵਿਦਾਸੀਏ) ਲੜਕੇ ਲਈ ਕੰਨਿਆ ਦੀ ਲੋੜ ਹੈ ਲੜਕੇ ਦੀ ਉਮਰ.32 ਸਾਲ ਹੈ ਤੇ ਕੱਦ 172cm ਹੈ ਲੜਕੇ ਨੇ ਇੰਡੀਆ ਤੋ(M. A.) ਕੀਤੀ ਹੋਈ ਹੈ ਤੇ ਲੜਕਾ ਪਿਛਲੇ ਦਸ ਸਾਲਾ ਤੋ ਆਸਟਰੀਆ ਵਿਚ ਰਹਿੰਦਾ ਹੈ ਲੜਕੇ ਦਾ ਤਲਾਕ ਹੋਇਆ ਹੈ ਲੜਕਾ ਆਸਟਰੀਆ ਦਾ ਸਿਟੀਜ਼ਨ ਹੈ ਇੱਕ ਪਤਲੀ, ਸੋਹਣੀ, ਤੇ ਪੜੀ ਲਿਖੀ ਲੜਕੀ ਦੀ ਲੋੜ ਹੈ, ਆਸਟਰੀਆ ਤੇ ਜਰਮਨ ਨੂੰ ਪਹਿਲ ਦਿੱਤੀ ਜਾਵੇਗੀ ਚਾਹਵਾਨ ਸੱਜਣ ਹੇਠ ਲਿਖੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਟੈਲੀਫੂਨ ਨੰ: 0049 1778646739

ਕੰਨਿਆ ਦੀ ਲੋੜ

ਜਰਮਨੀ ਵਿਚ ਪੱਕੇ ਤੌਰ ਤੇ ਰਹਿ ਰਹੇ ਹਿੰਦੁ ਪੰਜਾਬੀ ਲੜਕੇ ਲਈ ਕੰਨਿਆ ਦੀ ਲੋੜ ਹੈ । ਲੜਕੇ ਦੀ ਉਮਰ 30 ਸਾਲ, ਕਦ 173cm, ਮਨੇਜਮੈਂਟ ਦੀ ਡਿਗਰੀ ਅਤੇ DHL ਵਿਚ ਪੱਕੀ ਨੋਕਰੀ ਕਰ ਰਿਹਾ ਹੈ । ਲੜਕਾ ਜਰਮਨ ਸਿਟੀਜਨ ਹੈ । ਤਲਾਕਸ਼ੁਦਾ ਅਤੇ ਇਕ ਬੱਚਾ ਹੈ ਜੋ ਉਸ ਨਾਲ ਨਹੀਂ ਰਹਿੰਦਾ ਹੈ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ. Contact Details: +49 171 21 29 275

Name Rajat Rajput
Date of Birth. 10.12.85
Hight 173 cm
Education Degree in Management
Pass: Deutsch Pass
Marital status divorced
Child 1 Not living together

Job govt Job (DHL )
Never drinks
Never smoke
Hindu punjabi
Contact Details : +49 171 21 29 275

ਕੰਨਿਆ ਦੀ ਲੋੜ

ਜਰਮਨੀ ਵਿੱਚ ਰਹਿ ਰਹੇ 30 ਸਾਲਾ ਨੌਜਵਾਨ ਲਈ ਕੰਨਿਆਂ ਦੀ ਜਰੂਰਤ ਹੈ ।: Bachelor of Arts from P.U.C /Post Graduate in Computer Hardware from Ptu.2 Years Diploma in Business Management from London । ਵਧੇਰੇ ਜਾਣਕਾਰੀ ਲਈ ਸੰਪਰਕ ਕਰੋ. Contact Details
Email : preets800@gmail.com
Mobile : 015218966239

ਕੰਨਿਆ ਦੀ ਲੋੜ

Beautiful Professional Match Required for Khatri Manglik Boy, Betech Senior Consultant in MNC at USA, DOB sep.1985 time 6.55 am from Kapurthala,Punjab height 5’7”.Boy visiting india.Upper caste welcome. PLZ Contact 09464239922 Email:renuyog84@gmail.com

ਕੰਨਿਆ ਦੀ ਲੋੜ

 ਇੰਡੀਆ ਵਿਚ ਰਹਿ ਰਹੇ 24 ਸਾਲ ਲੜਕੇ ਲਈ ਯੂਰਪ ਵਿਚ ਰਹਿ ਰਹੀ ਪੱਕੀ ਕੰਨਿਆ ਦੀ ਜ਼ਰੂਰਤ ਹੈ। ਲੜਕੇ ਦਾ ਕੱਦ 5'6'' ਹੈ। ਇੱਕੋ ਇਕ ਲੜਕਾ ਹੈ ਤੇ 10 ਕਿੱਲੇ ਜ਼ਮੀਨ ਹੈ। ਲੋੜਵੰਦ ਸੰਪਰਕ ਕਰਨ 0091-9876-336-444

ਕੰਨਿਆ ਦੀ ਲੋੜ

I am currently working as business consultant in a German company in Berlin. Earning approx. € 40000-50000 pa.. Looking for a bride that is able to adjust to European life style. I have a German master degree in business management and I started working directly after my exam. Since July 2011 I live in Germany and i enjoy Life here very much. Meanwhile I speak German quite well. Others say that I have lots of humor. I love to travel and I like to go out with friends, But I also respect my parents and the tradition in which they brought me up.
I am jatt sikh but for me cast and origin does not metter.
Contact Info:
Ph no. 015112568972
Email: amanaios15@gmail.com

ਕੰਨਿਆ ਦੀ ਲੋੜ

ਜਰਮਨੀ ਵਿਚ ਪੱਕੇ ਤੌਰ ਤੇ ਰਿਹ ਰਹੇ ਲੁਬਾਨਾ ਸਿੱਖ ਲੜਕੇ ਵਾਸਤੇ ਲੜਕੀ ਦੀ ਲੌੜ ਹੈ । ਲੜਕੇ ਦੀ ਉਮਰ 31 ਸਾਲ ਦੀ ਹੈ ਅਤੇ ਇਹਨਾਂ ਦਾ ਇੱਕ ਵਧੀਆਂ ਪੀਜ਼ਾ ਰੈਸਟੋਰੈਂਟ ਹੈਂ। ਲੋੜਵੰਦ ਸੰਪਰਕ ਕਰਨ /0049/157-55846280

ਕੰਨਿਆ ਦੀ ਲੋੜ

ਉਮਰ 25 ਸਾਲ ਕੱਦ 175 ਸੈਂਟੀਮੀਟਰ ( ਪੰਜ ਫੁੱਟ 8 ਇੰਚ) ਇਟਲੀ ਵਿਚ ਪੱਕੇ ਤੌਰ ਤੇ ਰਹਿ ਰਹੇ ਸਾਬਤ ਸੂਰਤ ਸਰਦਾਰ ਲੜਕੇ ਲਈ ਬਾਹਰ ਜਾਂ ਇੰਡੀਆ ਕਿਸੇ ਵੀ ਦੇਸ਼ ਵਿਚ ਰਹਿ ਰਹੀ ਸੁੰਦਰ ਤੇ ਸੁਸ਼ੀਲ ਲੜਕੀ ਦੀ ਲੋੜ ਹੈ,ਕਪੂਰਥਲਾ, ਹੁਸ਼ਿਆਰਪੁਰ,ਤੇ ਜਲੰਧਰ ਇਲਾਕੇ ਹੋਣ, ਵਿਆਹ ਜਲਦੀ। ਬਗੈਰ ਦਾਜ-ਦਹੇਜ ਤੋਂ ਵਿਆਹ ਪੂਰਨ ਗੁਰ ਮਰਿਯਾਦਾ ਨਾਲ ਕੀਤਾ ਜਾਵੇਗਾ- ਸਬੰਧਿਤ ਨੋਟ ਕਰਨ- ਘੋਤੜਾ ਸਟੂਡੀਓ ਬਰੇਸ਼ੀਆ- ਇਟਲੀ -0039- 3284781707,3277456419, 030-5232741.

ਕੰਨਿਆ ਦੀ ਲੋੜ

Suitable match for ramgharia dhiman boy well setteled in italy. Age 26 -- 5'9" Clean shaved diploma in computer hardware and networking. Dist. youth award winner in 08/09 from ropar for social activities artist of theater.Girl should be educated. for other details whatsapp 00393880931755 email:-ptsalh@yahoo.in

ਕੰਨਿਆ ਦੀ ਲੋੜ

ਜੱਟ ਸਿੱਖ ਸੰਧੂ ਲੜਕਾ, ਕੱਦ 5 ਫੁੱਟ 9 ਇੰਚ,ਜਰਮਨੀ ਵਿਚ ਪੱਕੇ ਤੋਰ ਤੇ ਰਹਿ ਰਿਹਾ ਹੈ। ਵੀਜਾ ਖੁਲਾ ਹੈ। ਯੂਰਪ ਦੇ ਕਿਸੇ ਵੀ ਦੇਸ਼ ਵਿਚ ਰਹਿ ਰਹੀ ਲੜਕੀ ਉਮਰ 30 ਸਾਲ ਤੋ ਉਪਰ ਹੀ ਹੋਵੇ ਸੰਪਰਕ ਕਰ ਸਕਦੀ ਹੈ। ਸੰਪਰਕ ਨੰ. 004915752704852

ਕੰਨਿਆ ਦੀ ਲੋੜ

ਜੱਟ ਸਿੱਖ ਲੜਕਾ, ਉਮਰ 29 ਸਾਲ ਕੱਦ 5 ਫੁੱਟ 11 ਇੰਚ, ਇਟਲੀ ਵਿੱਚ ਪਿਛਲੇ 6 ਸਾਲਾਂ ਤੋਂ ਰਹਿ ਰਿਹਾ ਹੈ ਅਤੇ ਪੱਕਾ ਕੰਮ ਕਰ ਰਿਹਾ ਹੈ। ਇਟਲੀ ਤੋਂ ਅਮਰੀਕਾ ਦੀ ਤਿਆਰੀ ਵਿੱਚ ਜਿਸ ਦੇ ਵਿਆਹ ਲਈ ਪੜੀ ਲਿਖੀ ਲੜਕੀ ਦੀ ਜਰੂਰਤ ਹੈ। ਇਟਲੀ ਵਸਦੀ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ। ਸੰਪਰਕ ਨੰ. +39 3273484273

ਕੰਨਿਆ ਦੀ ਲੋੜ

ਜਰਮਨ ਸਿਟੀਜਨ ਸਰਮਾਂ ਪ੍ਰਵਾਰ ਦੀ ਲੜਕੀ, ਉਮਰ 25 ਸਾਲ, ਬੈਚਲਰ ਆਫ ਆਰਟ , ਗੋਰਾ ਰੰਗ ਜੋ ਬੈਂਕ ਵਿਚ ਨੌਕਰੀ ਕਰ ਰਹੀ ਹੈ ਵਾਸਤੇ ਪੜੇ ਲਿਖੇ ਵਿਦੇਸ਼ ਰਹਿੰਦੇ ਹਿੰਦੂ ਲੜਕੇ ਦੀ ਲੋੜ ਹੈ। ਯੌਰਪ, ਇੰਗਲੈਂਡ ਦੇ ਸਿੱਟੀਜਨ ਲੜਕੇ ਨੂੰ ਪਹਿਲ ਦਿੱਤੀ ਜਾਵੇਗੀ, ਫੋਨ ਨੰਬਰ 0049/170/9600330 ਤੇ ਸਪੰਰਕ ਕੀਤਾ ਜਾ ਸਕਦਾ ਹੈ।

ਕੰਨਿਆ ਦੀ ਲੋੜ

ਇਟਲੀ ਰਹਿ ਰਹੀ ਪਰਜਾਪਤਿ ਘੁਮਿਆਰ ਬਰਾਦਰੀ ਦੀ ਲੜਕੀ ਉਮਰ 32 ਸਾਲ ਕੱਦ 5,2'' ਭਾਰਤ ਤੋਂ ਗਰੈਜੂਏਸ਼ਨ ਪਾਸ,ਕੰਪਿਊਟਰ ਕੋਰਸ ਅਤੇ ਬਿਊਟੀ ਪਾਰਲਰ ਦਾ ਕੋਰਸ ਪਾਸ, ਲਈ ਇਟਲੀ ਜਾਂ ਯੂਰਪ ਰਹਿੰਦੇ ਯੋਗ ਵਰ ਦੀ ਲੋੜ ਹੈ,ਲੜਕਾ ਵੈਸ਼ਨੋ ਹੋਣਾ ਜਰੂਰੀ ਹੈ।ਸੰਪਰਕ ਲਈ ਫੋਨ ਕਰੋ, Ghotra Studio Bresica- italy.Mob. 328-4781707 or, 348.8785479- E-Mail. singhswaranjit@libero.it

ਕੰਨਿਆ ਦੀ ਲੋੜ

ਕਸ਼ੱਯਪ ਰਾਜਪੂਤ (ਮਹਿਰਾ) ਉਮਰ 27 ਸਾਲ ਕੱਦ 5,7'' ਬੀ.ਕੌਮ ਪਾਸ ਪੱਕੇ ਤੌਰ ਤੇ ਇਟਲੀ ਰਹਿ ਰਹੇ ਸੁੰਦਰ ਲੜਕੇ ਦੇ ਵਿਆਹ ਲਈ ਇਟਲੀ ਜਾਂ ਯੂਰਪ ਦੇ ਕਿਸੇ ਵੀ ਮੁਲਕ ਵਿਚ ਰਹਿ ਰਹੀ ਸੁੰਦਰ ਤੇ ਸੁਸ਼ੀਲ ਲੜਕੀ ਦੀ ਲੋੜ ਹੈ,ਲੜਕੀ ਦੀ ਉਮਰ 23 ਸਾਲ ਤੋਂ 27 ਸਾਲ ਦੇ ਵਿਚ ਹੋਣੀ ਚਾਹੀਦੀ ਹੈ। ਸੰਪਰਕ ਲਈ ਤੁਰੰਤ ਫੋਨ ਕਰੋ:- 0039-366.932.9181 ਜਾਂ 0039.0521.341305,ਜਾਂ 0091.98788.85899

ਕੰਨਿਆ ਦੀ ਲੋੜ

ਫਰਾਂਸ ਸਿਟੀਜਨ ਸੈਣੀ, ਲੜਕਾ ਉਮਰ 24 ਸਾਲ ਕੱਦ 5,11'' ਸੋਹਣਾ ਤੇ ਸੁਨੱਖਾ। ਯੂਰਪ ਰਹਿੰਦੀ ਸੈਣੀ ਬਰਾਦਰੀ ਦੀ ਸੁੰਦਰ ਤੇ ਸੁਸ਼ੀਲ ਲੜਕੀ ਦੀ ਲੋੜ ਹੈ, ਲੜਕੀ ਦਾ ਕੱਦ ਸਾਢੇ ਪੰਜ ਫੁੱਟ ਤੋਂ ਉਪਰ ਹੀ ਹੋਣਾ ਚਾਹੀਦਾ ਹੈ, ਸੰਪਰਕ ਲਈ ਫੋਨ ਜਾਂ ਮੇਲ ਕਰੋ। ਘੋਤੜਾ ਸਟੂਡੀਓ ਬਰੇਸ਼ੀਆ- ਮੋਬਾਈਲ- 0039. 3274781707 singhswaranjit@libero.it
Facebook. Jitswaran5@gmail.com

ਕੰਨਿਆ ਦੀ ਲੋੜ

ਇਟਾਲੀਅਨ ਸਿਟੀਜ਼ਨ, ਇਕੌਨਮੀ ਵਿਚ ਯੂਨੀਵਰਸਿਟੀ. ਮਲਟੀਨੈਸ਼ਨਲ ਕੰਪਨੀ ਚ 5 ਸਾਲ ਤੋਂ Area Manager International Sales ਦੀ Post ਤੇ ਕੰਮ ਕਰ ਰਹੇ ਸਿੱਖ ਸੈਣੀਂ Handsome Turbaned, ਕੱਦ 6 ਫੁੱਟ 2 ਇੰਚ Age 27, ਇਕਲੌਤੇ ਪੁੱਤਰ ਵਾਸਤੇ ਪੜ੍ਹੀ ਲਿਖੀ, ਸੁੰਦਰ ਉੱਚੀ ਲੰਬੀ ਪਤਲੇ ਕੱਦ ਦੀ ਘਰੇਲੂ ਲੜਕੀ ਦੀ ਲੋੜ ਹੈ। ਪਿਛੋਕੜ Hoshiarpur , Punjab . ਸੰਪਰਕ ਨੰਬਰ 0039-320 3493692 e-mail:- daas_in _daas@yahoo.com.

ਕੰਨਿਆ ਦੀ ਲੋੜ

ਜੱਟ ਸਿੱਖ ਧਾਲੀਵਾਲ ਲੜਕਾ, ਉਮਰ 31 ਸਾਲ, ਕੱਦ 5 ਫੁੱਟ 10 ਇੰਚ'' ਰੰਗ ਸਾਫ ਤੇ 4 ਸਾਲ ਦਾ ਜਰਮਨੀ ਦਾ ਵਰਕ ਵੀਜ਼ਾ , 2 ਸਾਲ ਤੋ ਜਰਮਨੀ ਵਿੱਚ ਆਪਣੇ ਮਾਮੇ ਪਰਿਵਾਰ ਨਾਲ ਰਹਿ ਰਿਹਾ । 2 ਭਰਾ ਯੂ ਕੇ ਵਿੱਚ ਆਪਣੇ ਪਰਿਵਾਰਾ ਨਾਲ ਪੱਕੇ ਤੋਰ ਕੇ ਰਹਿ ਰਹੇ ਹਨ ਤੇ ਉਨ੍ਹਾਂ ਦਾ ਆਪਣਾ ਬਿਜਨੈੱਸ ਹੈਂ। ਯੂਰਪ, ਯੂ ਕੇ, ਯੂ.ਐੱਸ.ਏ.,ਕੈਨੇਡਾ,ਆਸਟ੍ਰੇਲੀਆ ਵਿੱਚ ਪੱਕੇ ਤੋਰ ਤੇ ਰਹਿੰਦੀ ਕੰਨਿਆ ਦੀ ਲੋੜ ਹੈ । ਵਧੇਰੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ 0049-176-88222695 viber ਯੂ.ਕੇ.0044-7861778359 mail id. dhaliwal@hotmail.co.in

ਕੰਨਿਆ ਦੀ ਲੋੜ

ਜੱਟ ਸਿੱਖ ਲੜਕਾ ਉਮਰ 23 ਸਾਲ ਬੀ ਏ ਜੋ ਪੰਜਾਬ ਵਿਚ ਰਹਿਦਾ ਹੈ ਸੁੰਦਰ ਕੰਨਿਆਂ ਦੀ ਲੋੜ ਹੈ। ਲੜਕੇ ਦਾ ਭਰਾ ਭਰਜਾਈ ਅਤੇ ਲੜਕੇ ਦਾ ਪਿਤਾ ਪੱਕੇ ਤੌਰ ਤੇ ਜਰਮਨ ਰਹਿ ਰਹੇ ਹਨ ।ਯੂਰਪ ਨੂੰ ਪਹਿਲ ਹੈ। ਯੂਰਪ ਵਿੱਚ ਪੱਕੇ ਤੌਰ ਤੇ ਰਹਿ ਰਹੀ ਸੁੰਦਰ ਕੰਨਿਆ ਦੀ ਲੋੜ ਹੈ। ਸੰਪਰਕ ਨੰਬਰ- 0049 -176 - 41564056

ਕੰਨਿਆ ਦੀ ਲੋੜ

ਜਰਮਨ ਸਿਟੀਜਨ ਸਿੱਖ ਗਿੱਲ ਜੱਟ ਲੜਕਾ ਉਮਰ 30 ਸਾਲ ਸੋਹਣਾ ਸੁਨੱਖਾ ਕੱਦ 5 ਫੁੱਟ 11 ਇੰਚ ਜਰਮਨੀ ਵਿਚ , ਯੂਰਪ ਵਿਚ ਵਿਚ ਰਹਿ ਰਹੀ ਸੁੰਦਰ ਲੜਕੀ ਦੀ ਲੋੜ ਹੈ,ਲੜਕੀ ਕੋਲ ਯੂਰਪ ਦੇ ਪੇਪਰ ਹੋਣ ਜਾ ਨਾ ਹੋਣ ਲੜਕਾ ਚੰਗੀ ਜਾਇਦਾਦ ਦਾ ਮਾਲਕ ਵੀ ਹੈ। ਵਧੇਰੇ ਜਾਣਕਾਰੀ ਲਈ ਟੈਲੀਫੋਨ 0049. 01633095559 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਕੰਨਿਆ ਦੀ ਲੋੜ

ਜਰਮਨ ਸਿਟੀਜ਼ਨ, ਉਮਰ 39 ਸਾਲ ਕੱਦ 5 ਫੁੱਟ 6 ਇੰਚ, B.A ਪਾਸ ਹਿੰਦੂ ,ਯੂਰਪ ਵਿੱਚ ਰਹਿੰਦੀ ਲੜਕੀ ਦੀ ਲੋੜ ਹੈ। ਜੇ ਲੜਕੀ ਇੰਡੀਆ ਹੈ ਤਾ B.A ਪਾਸ ਅਤੇ ਉਮਰ 30 ਤੋਂ 35 ਸਾਲ ਦੀ ਉਮਰ ਹੋਵੇ । ਜਾਤ ਬਰਾਦਰੀ ਦਾ ਕੋਈ ਭੇਦ ਭਾਵ ਨਹੀ। ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ-0151-66869260

ਕੰਨਿਆ ਦੀ ਲੋੜ

ਹਿੰਦੂ ਕਪੂਰ ਖੱਤਰੀ ਲੜਕਾ, ਉਮਰ 28 ਸਾਲ ਕੱਦ 5 ਫੁੱਟ 7 ਇੰਚ, ਇਟਲੀ ਵਿੱਚ ਪੱਕੇ ਤੌਰ ਤੇ ਰਹਿ ਰਿਹਾ, ਪੱਕਾ ਕੰਮ ਕਰ ਰਹੇ ਲੜਕੇ ਲਈ ਸੁੰਦਰ ਸੁਸ਼ੀਲ ਪੜੀ ਲਿਖੀ ਲੜਕੀ ਦੀ ਲੋੜ ਹੈ, ਮੁੰਡੇ ਦੀ ਵੱਡੀ ਭੈਣ ਅਤੇ ਭਨੋਈਆ ਅਤੇ ਕੁਝ ਹੋਰ ਰਿਸਤੇਦਾਰ ਵੀ ਇਟਲੀ ਵਿੱਚ ਪੱਕੇ ਤੌਰ ਤੇ ਰਹਿੰਦੇ ਹਨ, ਇਨ੍ਹਾਂ ਨੂੰ ਇਟਲੀ ਜਾ ਇਟਲੀ ਤੋਂ ਇਲਾਵਾ ਯੋਰਪ ਦੇ ਕਿਸੇ ਵੀ ਦੇਸ ਵਿਚੋਂ ਲੜਕੀ ਦੀ ਭਾਲ ਹੈ, ਵਧੇਰੇ ਜਾਣਕਾਰੀ ਲਈ ਸੰਪਰਕ ਨੰਬਰ-347-6035204,

ਕੰਨਿਆ ਦੀ ਲੋੜ

ਢਿਲੋ ਜੱਟ ਸਿੱਖ ਲੜਕੀ ਉੇਮਰ 20 ਸਾਲ ਕੱਦ 5'2'' ਰੰਗ ਗੋਰਾ ਪੜ੍ਹੀ ਲਿਖੀ ਇੰਡੀਆ ਰਹਿ ਰਹੀ ਲੜਕੀ ਲਈ ਯੋਰਪ ਰਹਿੰਦੇ ਸਰਦਾਰ ਵਰ ਦੀ ਲੋੜ ਹੈ,ਦਾਜ ਦਹੇਜ ਦੀ ਮੰਗ ਨਹੀ ਹੋਣੀ ਚਾਹੀਦੀ ।ਸੰਪਰਕ ਲਈ ਫੋਨ ਕਰੋ 0049-15224199501

ਕੰਨਿਆ ਦੀ ਲੋੜ

ਜਰਮਨ ਸਿਟੀਜਨ ਕਬੋਜ਼ ਸਿੱਖ ਲੜਕਾ ਉਮਰ 32 ਸਾਲ ਸੋਹਣਾ ਸੁਨੱਖਾ ਕੱਦ 5 ਫੁੱਟ 7 ਇੰਚ ਜਰਮਨੀ ਵਿਚ ਆਪਣਾ ਕਾਰੋਬਾਰ ਕਰ ਰਿਹਾ ਹੈ, ਯੂਰਪ ਵਿਚ ਜਾ ਭਾਰਤ ਵਿਚ ਰਹਿ ਰਹੀ ਸੁੰਦਰ ਲੜਕੀ ਦੀ ਲੋੜ ਹੈ, ਲੜਕਾ ਚੰਗੀ ਜਾਇਦਾਦ ਦਾ ਮਾਲਕ ਵੀ ਹੈ। ਉਸਦੇ ਪਿਤਾ ਅਤੇ ਕਾਫੀ ਰਿਸ਼ਤੇਦਾਰ ਜਰਮਨੀ ਵਿਚ ਰਹਿ ਰਹੇ ਹਨ। ਲੜਕੇ ਦਾ ਘਰ ਬਾਹਰ ਅਤੇ ਪਰਿਵਾਰ ਬਹੁਤ ਚੰਗਾ ਹੈ। ਵਧੇਰੇ ਜਾਣਕਾਰੀ ਲਈ ਟੈਲੀਫੋਨ 0049. 163-8739896 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਵਰ ਦੀ ਲੋੜ

ਜੱਟ ਸਿੱਖ ਸੰਘਾ ਪਰਵਾਰ ਦੀ ਲੜਕੀ ਉਮਰ 30 ਸਾਲ ਕੱਦ 5 ਫੁੱਟ 7 ਇੰਚ slim M.A. / PGDCA ਲਈ N.R.I ਵਰ ਦੀ ਲੋੜ ਹੈ। ਲੜਕੀ ਦਾ ਇਕ ਭਰਾ ਤੇ ਇੱਕ ਭੈਣ ਜਰਮਨੀ ਵਿੱਚ ਸੈਟਲ ਹਨ । ਪਿਤਾ Ex-officer from Army । ਜਰਮਨੀ, ਭਾਰਤ, ਯੂਰਪ ਨੂੰ ਪਹਿਲ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਸਪੰਰਕ ਇਸ ਨੰਬਰ ਇੰਡੀਆ ਤੇ ਕਰੋ 0091-9501770360 ਜਾ EMAIL:- sangha1in@yahoo.co.in ਵੀ ਕਰ ਸਕਦੇ ਹੋ।

FAMILY NAME:- Sangha
CAST:- Jatt sikh
AGE:- 30
HEIGHT:- 5'7"
COLOR:-fair
BODY TYPE:- slim
EDUCATION:- M.A., PGDCA
BROTHER SISTER:- both married and will sateled in Germany
FATHER:- Ex-officer from Army
MOTHER:- House wife
COTACT NUMBER :- 00919501770360
EMAIL:- sangha1in@yahoo.co.in

ਕੰਨਿਆ ਦੀ ਲੋੜ

ਦਿੱਲੀ ਸਿਟੀ ਵਿਖੇ ਰਹਿ ਰਿਹਾ ਲੁਬਾਣਾ ਬਰਾਦਰੀ ਦਾ ਲੜਕਾ ਉਮਰ 23 ਸਾਲ, ਕੱਦ 6 ਫੁੱਟ ਇੱਕ ਇੰਚ ਰੰਗ ਗੋਰਾ, ਚੰਗੀ ਸਰਵਿਸ ਲਈ ਯੂਰਪ ਪੱਕੇ ਤੌਰ ਤੇ ਰਹਿੰਦੀ ਲੜਕੀ ਦੀ ਲੋੜ ਹੈ, ਦਾਜ-ਦਹੇਜ ਦੀ ਕੋਈ ਮੰਗ ਨਹੀਂ- ਲੜਕਾ ਬਹੁਤ ਇੰਟੈਲੀਜੈਂਟ ਹੈ। ਸੰਪਰਕ ਲਈ ਫੋਨ ਕਰੋ- 0039-328-4781-707, 327-7456-419, ਘਰ ਦਾ ਫੋਨ. 0039-030-523.2741 ਈ ਮੇਲ ਵੀ ਕਰ ਸਕਦੇ ਹੋ।
e-mail- singhswaranjit@libero.it

ਕੰਨਿਆ ਦੀ ਲੋੜ

ਜਰਮਨ ਸਿਟਿਜਨ ਸਿੱਖ ਸੈਂਣੀ ਲੜਕੇ ਦੇ ਵਿਆਹ ਲਈ ਲੜਕੀ ਦੀ ਲੋੜ ਹੈ। ਲੜਕੇ ਦੀ ਉਮਰ 34 ਸਾਲ ਕੱਦ 5 ਫੁੱਟ 9 ਇੰਚ ਹੈ। ਜਰਮਨੀ ਨੂੰ ਪਹਿਲ ਦਿੱਤੀ ਜਾਵੇਗੀ। ਸਪੰਰਕ ਨੰਬਰ 01792768148

ਵਰ ਦੀ ਲੋੜ

ਸੈਂਣੀ ਸਿੱਖ 27 ਸਾਲ ਲੜਕੀ ਕੱਦ 5 ਫੁੱਟ 5 ਇੰਚ M.C.A / M.S.C ਲਈ N.R.I ਵਰ ਦੀ ਲੋੜ ਹੈ। ਲੜਕੀ ਦੇ ਦੋ ਭਰਾ ਤੇ ਇੱਕ ਭੈਣ ਜਰਮਨ ਵਿੱਚ ਸੈਟਲ ਹਨ । ਜਰਮਨ ਨੂੰ ਪਹਿਲ ਦਿੱਤੀ ਜਾਵੇਗੀ। ਸਪੰਰਕ ਨੰਬਰ 01521459456 , ਅਤੇ ਇੰਡੀਆ ਨੰ:-9878987004

ਕੰਨਿਆ ਦੀ ਲੋੜ

ਇਟਲੀ ਪੱਕੇ ਤੌਰ 'ਤੇ ਰਹਿ ਰਹੇ ਪੜ੍ਹੇ ਲਿਖੇ ਹਿੰਦੂ ਬ੍ਰਾਹਮਣ ਲੜਕਾ ਉਮਰ 29 ਸਾਲ ਕੱਦ 5 ਫੁੱਟ 11 ਇੰਚ ਦੇ ਵਿਆਹ ਲਈ ਯੂਰਪ ਰਹਿੰਦੀ ਹਿੰਦੂ ਮੰਗਲੀਕ ਲੜਕੀ ਚਾਹੀਦੀ ਹੈ,ਦੁਆਬੇ ਨੂੰ ਪਹਿਲ। ਜਰਮਨ ਜਾਂ ਇਟਲੀ ਨੂੰ ਵੀ ਪਹਿਲ।ਦਾਜ ਦਹੇਜ ਦੀ ਕੋਈ ਮੰਗ ਨਹੀਂ। ਵਧੇਰੇ ਜਾਣਕਾਰੀ ਲਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। 0039- 3270260832,0091- 7508372672-
ਈ-ਮੇਲ:-Sharmavino@yahoo.com

ਕੰਨਿਆ ਦੀ ਲੋੜ

ਰਾਜਪੂਤ 21 ਸਾਲਾ ਪੜ੍ਹੀ ਲਿਖੀ, ਕੰਪਿਊਟਰ ਦਾ ਗਿਆਨ ਰੱਖਣ ਵਾਲੀ, 5' 3'' ਲੰਬੀ ਪੰਜਾਬੀ ਲੜਕੀ ਲਈ ਯੂਰਪ ਵਿੱਚ ਸੈਟਲ ਪੰਜਾਬੀ ਵਰ ਦੀ ਲੋੜ ਹੈ। ਚਾਹਵਾਨ ਸੱਜਣ ਹੇਠ ਲਿਖੇ ਨੰਬਰ ਤੇ ਸੰਪਰਕ ਕਰਨ। ਫੋਨ ਨੰਬਰ 9815600810, ਮੇਲ ਆਈਡੀ gurp1993@gmail.com

ਕੰਨਿਆ ਦੀ ਲੋੜ

ਇਟਲੀ ਰਹਿ ਰਹੇ ਜੱਟ ਸਿੱਖ ਉਮਰ 30 ਸਾਲ ਕੱਦ 5,11'' ਰੰਗ ਗੋਰਾ, ਲੜਕੇ ਦੇ ਵਿਆਹ ਲਈ ਜੱਟ ਸਿੱਖ ਸੁੰਦਰ ਲੜਕੀ ਦੀ ਲੋੜ ਹੈ, ਲੜਕੀ ਯੂਰਪ ਕੈਨੇਡਾ, ਅਮਰੀਕਾ ਜਾ ਇੰਡੀਆ ਵੀ ਰਹਿੰਦੀ ਹੋਵੇ ਤਾਂ ਵੀ ਯੋਗ ਹੈ, ਲੜਕਾ ਇਟਲੀ ਪੱਕਾ ਹੇੈ ਤੇ ਵਧੀਆ ਕੰਮ ਤੇ ਵੀ ਲੱਗਾ ਹੋਇਆ ਹੈ. ਵਿਆਹ ਜਲਦੀ- ਸੰਪਰਕ ਲਈ ਇਨ੍ਹਾਂ ਨੰਬਰਾਂ ਤੇ ਫੋਨ ਕਰੋ- 0039-3277456419, 3273484273 E mail- jitswaran5@gmail.com

ਕੰਨਿਆ ਦੀ ਲੋੜ

ਜੱਟ ਸਿੱਖ ਲੜਕਾ ਉਮਰ 27 ਸਾਲ, ਹੋਲੈਂਡ ਦਾ ਜੰਮਪਲ ,ਲੰਬਾ ਅਤੇ ਸੋਹਣਾ ਹੈ। ਜਿਹਨਾਂ ਨੂੰ ਹੋਲੈਂਡ, ਜਰਮਨ ਅਤੇ ਬੈਲਜੀਅਮ ਵਿੱਚ ਪੱਕੇ ਤੌਰ ਤੇ ਰਹਿ ਰਹੀ ਸੁੰਦਰ ਕੰਨਿਆ ਦੀ ਲੋੜ ਹੈ। ਸੰਪਰਕ ਨੰਬਰ- 0031 612 327035

ਕੰਨਿਆ ਦੀ ਲੋੜ

ਜਰਮਨ ਵਿੱਚ ਪੱਕੇ ਤੌਰ ਤੇ ਰਹਿ ਰਾਜਪੂਤ ਸਿੱਖ ਲੜਕੇ ਦੇ ਵਿਆਹ ਲਈ ਲੜਕੀ ਦੀ ਲੋੜ ਹੈ, ਲੜਕੇ ਦੀ ਉਮਰ 55 ਸਾਲ ਕੱਦ 5'' , ਵਿਆਹ ਲਈ ਕੋਈ ਫੈਮਲੀ ਵੀ ਰਾਬਤਾ ਕਰ ਸਕਦੀ ਹੈ, ਵਧੇਰੇ ਜਾਣਕਾਰੀ ਲਈ ਸੰਪਰਕ ਕਰੋ- ਬਲਰਾਜ ਸਿੰਘ 015206119261, ਈ ਮੇਲ- Sarup6@aol.com

ਕੰਨਿਆ ਦੀ ਲੋੜ

ਇੰਗਲੈਂਡ ਵਿੱਚ ਪੱਕੇ ਤੌਰ ਤੇ ਰਹਿ ਲੜਕੇ ਦੇ ਵਿਆਹ ਲਈ ਯੂਰਪ ਵਿਚ ਰਹਿੰਦੀ ਲੜਕੀ ਦੀ ਲੋੜ ਹੈ, ਲੜਕੇ ਦੀ ਉਮਰ 25 ਸਾਲ ਕੱਦ 5'9'' ਰੰਗ ਗੋਰਾ,ਆਪਣਾ ਕਾਰੋਬਾਰ, ਸਾਰਾ ਪ੍ਰੀਵਾਰ ਇੰਗਲੈਂਡ ਵਿਚ ਹੈ, ਇਟਲੀ ਜਰਮਨ, ਹਾਲੈਂਡ, ਪ੍ਰੀਵਾਰ ਨੂੰ ਪਹਿਲ ਹੈ, ਲੜਕੀ ਉਚੀ ਲੰਮੀ ਅਤੇ ਪੜ੍ਹੀ ਲਿਖੀ ਹੋਣੀ ਚਾਹੀਦੀ ਹੈ, ਸਿੱਖ ਫੈਮਲੀ ਨਾਲ ਸੰਬੰਧਿਤ ਹੋਵੇ, ਜੱਟ ਸੈਣੀ ਜਾਂ ਹੋਰ ਸਿੱਖ ਫੈਮਲੀ ਵੀ ਰਾਬਤਾ ਕਰ ਸਕਦੀ ਹੈ, ਵਧੇਰੇ ਜਾਣਕਾਰੀ ਲਈ ਸੰਪਰਕ ਕਰੋ- 0044-7960210355, ਜਾਂ ਸਵਰਨਜੀਤ ਸਿੰਘ ਇਟਲੀ -0039-3277456419, 0305311856
ਈ ਮੇਲ- singhswaranjit@libero.it - kuldip.patara@yahoo.co.uk

ਕੰਨਿਆ ਦੀ ਲੋੜ

ਇਟਲੀ ਰਹਿ ਰਹੇ ਜੱਟ ਸਿੱਖ ਉਮਰ 30 ਸਾਲ ਕੱਦ 5,11'' ਰੰਗ ਗੋਰਾ, ਲੜਕੇ ਦੇ ਵਿਆਹ ਲਈ ਗਰਸਿੱਖ ਪ੍ਰੀਵਾਰ ਦੀ ਸੁੰਦਰ ਲੜਕੀ ਦੀ ਲੋੜ ਹੈ, ਲੜਕੀ ਯੂਰਪ ,ਕੈਨੇਡਾ, ਅਮਰੀਕਾ ਜਾ ਇੰਡੀਆ ਵੀ ਰਹਿੰਦੀ ਹੋਵੇ ਤਾਂ ਵੀ ਯੋਗ ਹੈ, ਲੜਕੇ ਦੀ ਵੱਡੀ ਭੈਣ ਕੈਨੇਡਾ ਹੈ ਉੇਸ ਨੇ ਇਨ੍ਹਾਂ ਦੀ ਸਾਰੀ ਫੈਮਲੀ ਦੇ ਕੈਨੇਡਾ ਦੇ ਪੇਪਰ ਵੀ ਅਪਲਾਈ ਕੀਤੇ ਹੋਏ ਹਨ, ਲੜਕਾ ਇਟਲੀ ਪੱਕਾ ਹੇੈ ਤੇ ਵਧੀਆ ਕੰਮ ਤੇ ਵੀ ਲੱਗਾ ਹੋਇਆ ਹੈ. ਵਿਆਹ ਜਲਦੀ- ਸੰਪਰਕ ਲਈ ਇਨ੍ਹਾਂ ਨੰਬਰਾਂ ਤੇ ਫੋਨ ਕਰੋ- 0039-3277456419, 3273484273 ਈ-ਮੇਲ -nindermettla@ymail.com