MediaPunjab - ਮੁੱਖ ਪੰਨਾ
ਮੀਡੀਆ ਪੰਜਾਬ Breaking News

ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵੱਲੋਂ  ਗੁਰੂ ਘਰ ਦੇ ਚੱਲ ਰਹੇ ਭਖਦੇ ਮਸਲਿਆ ਤੇ 19/05/2018 ਨੂੰ ਪ੍ਰੈਸ ਕਾਨਫ਼ਰੰਸ ਕੀਤੀ ਗਈ (ਭਾਗ - 2)

ਮੀਡੀਆ ਪੰਜਾਬ ਦੀ ਪੁਰਾਣੀ ਅਖ਼ਬਾਰ ਜੋ 28 ਫਰਵਰੀ 2016 ਤੱਕ ਦੀ ਪੜ੍ਹਣ ਲੲੀ ਇਸ ਲਿੰਕ ਤੇ ਕਲਿੱਕ ਕਰੋ >>>

ਅਮਰੀਕਾ ਨੇ ਰੂਸ ਤੇ ਚੀਨ ਦੀਆਂ ਕੰਪਨੀਆਂ 'ਤੇ ਲਾਈ ਪਾਬੰਦੀ

ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ
ਮੀਡੀਆ ਪੰਜਾਬ ਟੀਵੀ
india time

07:15:57

europe time

03:45:57

uk time

02:45:57

nz time

13:45:57

newyork time

21:45:57

australia time

11:45:57

CURRENCY RATES

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਦੇਹਾਂਤ, 93 ਸਾਲ ਦੀ ਉਮਰ 'ਚ ਲਇਆ ਆਖਰੀ ਸਾਹ

 

☬☬☬ ਨਾਨਕਸ਼ਾਹੀ ਕੈਲੰਡਰ (ਸੰਨ 2017 - 18) ਦੇਖਣ ਲਈ ਕਲਿੱਕ ਕਰੋ ☬☬☬

ਪ੍ਰਸਿੱਧ ਨਾਵਲਕਾਰ ਜੱਗੀ ਕੁੱਸਾ ਦਾ ਨਾਵਲ ' ਦਿਲਾਂ ਦੀ ਜੂਹ ਪੜ੍ਹਣ ਲਈ ਕਲਿੱਕ ਕਰੋ : >>>

ਮੀਡੀਆ ਪੰਜਾਬ ਦੀ ਪੁਰਾਣੀ ਅਖ਼ਬਾਰ ਜੋ 28 ਫਰਵਰੀ 2016 ਤੱਕ ਦੀ ਪੜ੍ਹਣ ਲੲੀ ਇਸ ਲਿੰਕ ਤੇ ਕਲਿੱਕ ਕਰੋ >>>

ਅਦਾਰਾ ਮੀਡੀਆ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਖ਼ਾਲਸਾ ਦੇ ਸਾਜਨਾ ਦਿਵਸ, ਵਿਸਾਖੀ ਦੇ ਮੌਕੇ ਵਿਸ਼ੇਸ਼ ਸਪਲੀਮੈਂਟ 2017 ਛਾਪਿਆ ਗਿਆ ਹੈ। ਸਪਲੀਮੈਂਟ ਨੂੰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ >>>

--------------------------------------------------------

ਹੇਠ ਦਿੱਤੇ ਗਏ ਲਿੰਕਾਂ ਤੋਂ ਤੁਸੀਂ ਪ੍ਰੋਗਰਾਮਾ ਦੀਆਂ ਤਸਵੀਰਾਂ ਦੇਖ ਸਕਦੇ ਹੋ
--------------------------------------------------------

ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਵੱਲੋਂ, ਲਗਾਇਆ ਗਿਆ ਇੰਟਰਨੈਸ਼ਨਲ ਗੁਰਮਤਿ ਕੈਂਪ ਸਫਲਤਾ ਸਾਹਿਤ ਸਮਾਪਤ ਫੋਟੋ ਦੇਖਣ ਲਈ ਕਲੀਕ ਕਰੋ ਰਾਜਬੀਰ ਸਿੰਘ  ਤੁੰਗ >>>

ਜਰਮਨੀ ਦੇ ਸ਼ਹਿਰ ਔਫ਼ਨਬਾਖ਼ ਵਿੱਚ 11 ਅਗਸਤ 2018 ਸ਼ਨੀਵਾਰ ਨੂੰ 7ਵਾਂ ਤੀਆਂ ਦਾ ਮੇਲਾ ਕਰਵਾਇਆ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

ਗੁਰਦੁਆਰਾ ਸਿੰਘ ਸਭਾ ਈ ਫੋ ੲੈਪਨਡੋਰਫ ਗਰਾਡਵੇਗ ਵਿੱਖੇ ਗੁਰਮਤਿ ਕੈਪ ਲਾਇਆ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ ਵੇਰਵਾ ਰੇਸ਼ਮ ਭਰੋਲੀ >>>

ਫਰੈਂਕਫੋਰਟ ਵਿੱਚ 11 ਅਗਸਤ ਨੂੰ ਕਰਵਾਏ ਗਏ ਪੰਜਾਬੀ ਸਭਿਆਚਾਰਕ ਮੇਲਾ ਤੀਆਂ ਦੀਆਂ ਤਸਵੀਰਾਂ ਦੇੱਖਣ ਲਈ ਕਲਿੱਕ ਕਰੋ - ਸੁਖਵਿੰਦਰ ਸਿੰਘ ਲੁਬਾਣਾ >>>

ਗੁਰਦੁਆਰਾ  ਸਿੰਘ ਸਭਾ ਸਿੱਖ ਸੈਂਟਰ ਬਾਰਮਵੈਕ ਸਟਾਈਲਸੋਪ ਵਿਖੇ ਗੁਰਮਤਿ ਕੈਂਪ ਲਗਾਇਆ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ : ਰੇਸ਼ਮ ਭਰੋਲੀ  >>>

--------------------------------------------------------

ਮੋਬਾਈਲ ਫ਼ੋਨ ਦੇ ਨੁਕਸਾਨ - ਗੁਰਦੀਸ਼ ਪਾਲ ਕੌਰ ਬਾਜਵਾ

ਮੋਬਾਈਲ ਫ਼ੋਨ ਇੱਕ ਅਜਿਹੀ ਤਕਨੀਕ ਹੈ ਜਿਸ ਨੇ ਮਨੁੱਖ ਦੀਆਂ ਬਹੁਤ ਸਾਰੀਆਂ ਲੋੜਾਂ ਨੂੰ ਪੂਰਾ ਕੀਤਾ ਹੈ। ਇਸ ਅਨੋਖੀ ਕਾਢ ਨੇ ਸਾਰੀ ਦੁਨੀਆ ਨੂੰ ਹਰ ਇੱਕ ਇਨਸਾਨ ਦੇ ਨੇੜੇ ਕਰ ਦਿੱਤਾ ਹੈ। ਅੱਜ ਕੱਲ੍ਹ ਘਰ ਵਿਚ ਜਿੰਨੇ ਜੀਅ ਹਨ ਓਨੇ ਹੀ ਮੋਬਾਈਲ ਫ਼ੋਨ। ਮੋਬਾਈਲ ਤੋਂ ਬਿਨਾਂ ਕੋਈ ਨਹੀਂ ਰਹਿਣਾ ਚਾਹੁੰਦਾ ਹੈ। ਸਮਾਰਟ ਫ਼ੋਨ ਦੇ ਰੂਪ ਵਿਚ ਘੜੀ ਤੋਂ ਲੈ ਕੇ ਕੰਪਿਊਟਰ ਤਕ ਬਹੁਤ ਸਾਰੀਆਂ ਚੀਜ਼ਾਂ ਸਾਡੀ ਜੇਬ ਵਿਚ ਹੁੰਦੀਆਂ ਹਨ ਪਰ ਤ੍ਰਾਸਦੀ ਦੀ ਗੱਲ ਇਹ ਹੈ ਕਿ ਜਿੱਥੇ ਅਸੀਂ ਮੋਬਾਈਲ ਫ਼ੋਨ ਦੀ ਵਰਤੋਂ ਕਰ ਕੇ ਕੀਮਤੀ ਸਮੇਂ ਦੀ ਬੱਚਤ ਕਰਨੀ ਸੀ ਉੱਥੇ ਅਸੀਂ ਸਭ ਤੋਂ ਵੱਧ ਕੀਮਤੀ ਸਮਾਂ ਮੋਬਾਈਲ ਫ਼ੋਨ ਤੇ ਬਰਬਾਦ ਕਰ ਰਹੇ ਹਾਂ। ਅੱਜ ਬੱਚਿਆਂ ਸਮੇਤ ਹਰ ਵਰਗ ਲਈ ਮੋਬਾਈਲ ਤੇ ਘੰਟਿਆਂ ਬੱਧੀ ਸਮਾਂ ਬਤੀਤ ਕਰਨਾ ਆਮ ਜਿਹੀ ਗੱਲ ਹੋ ਚੁੱਕੀ ਹੈ। ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨ ਨਾਲ ਕਈ ਬਿਮਾਰੀਆਂ ਦਾ ਖ਼ਤਰਾ ਵਧ ਜਾਂਦਾ ਹੈ। ਘੰਟਿਆਂ ਬੱਧੀ ਇੱਕ ਹੀ ਜਗ੍ਹਾ ਬੈਠ ਕੇ ਮੋਬਾਈਲ ਦੀ ਵਰਤੋਂ ਕਰਨ ਨਾਲ ਸਾਡੀ ਪਾਚਨ ਸ਼ਕਤੀ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਜਿਸ ਨਾਲ ਭੁੱਖ ਨਾ ਲੱਗਣਾ ਤੇਜ਼ਾਬ ਬਣਨਾ ਮੋਟਾਪਾ ਇੱਥੋਂ ਤਕ ਕਿ ਦਿਲ ਦੇ ਰੋਗਾਂ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਕੰਪਿਊਟਰ ਦੇ ਇਸ ਯੁੱਗ ਵਿਚ ਜਿੱਥੇ ਸਾਨੂੰ ਪਹਿਲਾਂ ਤੋਂ ਹੀ ਸਕੂਲ ਕਾਲਜ ਅਤੇ ਦਫ਼ਤਰਾਂ ਵਿਚ ਜ਼ਿਆਦਾਤਰ ਕੰਪਿਊਟਰ ਦੀ ਵਰਤੋਂ ਕਰਨੀ ਪੈਂਦੀ ਹੈ ਉੱਥੇ ਹੀ ਅਸੀਂ ਆਪਣਾ ਬਾਕੀ ਬਚਦਾ ਸਮਾਂ ਵੀ ਮੋਬਾਈਲ ਫ਼ੋਨ ਤੇ ਖ਼ਰਚ ਕਰ ਕੇ ਜਾਣੇ ਅਨਜਾਣੇ ਵਿਚ ਆਪਣੀ ਸਿਹਤ ਦਾ ਨੁਕਸਾਨ ਕਰ ਰਹੇ ਹੁੰਦੇ ਹਾਂ। ਰਾਤ ਸਮੇਂ ਕਮਰੇ ਦੀਆਂ ਲਾਈਟਾਂ ਬੰਦ ਕਰਨ ਤੋਂ ਬਾਅਦ ਵੀ ਮੋਬਾਈਲ ਦੀ ਵਰਤੋਂ ਕਰਨਾ ਸਾਡੇ ਲਈ ਖ਼ਤਰੇ ਤੋਂ ਖ਼ਾਲੀ ਨਹੀਂ। ਮੋਬਾਈਲ ਦੀ ਵਰਤੋਂ ਕਾਰਨ ਨੀਂਦ ਨਾ ਪੂਰੀ ਹੋਣ ਕਾਰਨ ਤਣਾਅ ਮਨ ਉਚਾਟ ਰਹਿਣਾ ਅਤੇ ਸਰਵਾਈਕਲ ਵਰਗੀਆਂ ਗੰਭੀਰ ਬਿਮਾਰੀਆਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਮੋਬਾਈਲ ਤੇ ਜ਼ਿਆਦਾ ਨਿਰਭਰ ਹੋਣ ਕਾਰਨ ਸਾਡੀ ਯਾਦ ਸ਼ਕਤੀ ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ। ਜਿਹੜੇ ਦਿਨ ਤਰੀਕਾਂ ਅਸੀਂ ਖ਼ੁਦ ਯਾਦ ਰੱਖਦੇ ਸੀ ਹੁਣ ਮੋਬਾਈਲ ਤੇ ਅਲਾਰਮ ਲੱਗਾ ਦਿੰਦੇ ਹਾਂ। ਡਰਾਈਵਿੰਗ ਕਰਦਿਆਂ ਫ਼ੋਨ ਦੀ ਵਰਤੋਂ ਕਰਨ ਤੋਂ ਪਰਹੇਜ਼ ਨਹੀਂ ਕਰਦੇ। ਸੜਕ ਤੇ ਚੱਲਦਿਆਂ ਡਰਾਈਵਿੰਗ ਕਰਦਿਆਂ ਜਾਂ ਫਿਰ ਸੈਲਫੀ ਲੈਂਦਿਆਂ ਹੁਣ ਤਕ ਬਹੁਤ ਸਾਰੀਆਂ ਦੁਰਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਤਰ੍ਹਾਂ ਵਾਪਰੇ ਹਾਦਸਿਆਂ ਕਾਰਨ ਕਈ ਨੌਜਵਾਨ ਮੁੰਡੇ ਕੁੜੀਆਂ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਇਨ੍ਹਾਂ ਘਟਨਾਵਾਂ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ। ਮਨੋਵਿਗਿਆਨ ਦੇ ਮਾਹਿਰਾਂ ਅਨੁਸਾਰ ਮੋਬਾਈਲ ਦੀ ਜ਼ਿਆਦਾ ਵਰਤੋਂ ਕਈ ਤਰ੍ਹਾਂ ਦੇ ਮਨੋ ਰੋਗਾਂ ਨੂੰ ਸੱਦਾ ਦਿੰਦੀ ਹੈ। ਮੋਬਾਈਲ ਫ਼ੋਨ ਇੱਕ ਜ਼ਰੂਰਤ ਹੈ ਇਸ ਨੂੰ ਕਮਜ਼ੋਰੀ ਨਾ ਬਣਾਓ। READ MORE >>>