ਜੂਨ 1984 ਨੂੰ ਭਾਰਤ ਹਕੂਮਤ ਵੱਲੋਂ ਰੁਹਾਨੀਅਤ ਦੇ ਕੇਂਦਰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਮੀਰੀ ਪੀਰੀ ਦੇ ਸੁਪਰੀਮ ਸ੍ਰੀ ਅਕਾਲ ਤਖਤ ਸਾਹਿਬ ਸਮੇਤ 37 ਹੋਰ ਗੁਰਧਾਮਾਂ ਉੱਪਰ ਜਹਾਜ਼ਾਂ, ਟੈਂਕਾਂ-ਤੋਪਾਂ ਨਾਲ ਕੀਤੇ ਗਏ ਫ਼ੌਜੀ ਹਮਲੇ ਦੀ 33 ਵੀਂ ਵਰੇਂਗੰਡ ਮਨਾਉਂਦਿਆ (ਪੈਰਿਸ) ਦੇ ਮਸ਼ਹੂਰ ਅਜੂਬੇ ਆਈਫਲ ਟਾਵਰ ਦੇ ਸਾਹਮਣੇ ਪੈਰਿਸ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਜਬਰ ਜ਼ੁਲਮ ਦਾ ਸਖ਼ਤ ਵਿਰੋਧ ਕਰਦਿਆ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ:-ਫੋਟਾਂ ਦੇਖਣ ਦਾ ਵੇਰਵਾ ਦਲਜੀਤ ਸਿੰਘ ਬਾਬਕ >>>