ਸਰਦਾਰ ਮਨਵੀਰ ਸਿੰਘ ਮੰਨਾਂ ਵੜੈਚ ਵੱਲੋਂ ਇੰਡੀਅਨ ਓਵਰਸੀਜ ਕਾਂਗਰਸ ਬਾਇਰਨ ਸਟੇਟ ਦੀ ਮੀਟਿੰਗ ਕੀਤੀ ਗਈ। ਜਿਸ ਵਿਚ ਇੰਡੀਅਨ ਓਵਰਸੀਜ ਕਾਂਗਰਸ ਯੂਥ ਵਿੰਗ ਬਾਇਰਨ ਸਟੇਟ ਦੀ ਨਵੀਂ ਯੂਨਿਟ ਦਾ ਗਠਨ ਕੀਤਾ ਗਿਆ। ਤਸਵੀਰਾਂ ਵੇਖਣ ਲਈ ਕਲਿੱਕ ਕਰੋ : ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ >>>