ਕੌਮ ਦੇ ਮਹਾਨ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਅੱਜ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਚ ਸਮੂਹ ਸੰਗਤ ਤੇ ਪ੍ਰਬੰਦਕ ਕਮੇਟੀ ਵਲੋਂ ਭਾਈ ਦਿਤ ਸਿੰਘ ਗੋਲਡ ਮੈਡਲ ਨਾਲ ਸਨਾਮਿਤ ਕਿੱਤਾ ਗਿਆ। ਤਸਵੀਰ ਜਸਵਿੰਦਰ ਪਾਲ ਸਿੰਘ ਦੇ ਕੈਮਰਾ ਦੇ ਲੇਂਜ਼ ਤੂੰ ਦੇਖੋ  >>>