MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸੀਨੀਅਰ ਪੱਤਰਕਾਰ ਮੇਜਰ ਸਿੰਘ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ

ਲੌਂਗੋਵਾਲ,6 ਮਾਰਚ ( ਜਗਸੀਰ ਸਿੰਘ ) - ਅਜੀਤ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਜਿਨ੍ਹਾਂ ਦੀ ਬੇਵਕਤੀ ਮੌਤ ਹੋ ਜਾਣ ਤੇ  ਵੱਖ ਵੱਖ ਵੱਖ ਸ਼ਖ਼ਸੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ  ਜਿਨ੍ਹਾਂ ਵਿੱਚ ਕਾਂਗਰਸ ਦੇ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ, ਕਾਂਗਰਸ ਦੇ ਸੂਬਾ ਸਕੱਤਰ ਹਰਮਨ ਦੇਵ ਬਾਜਵਾ ,ਭਾਈ ਗੋਬਿੰਦ ਸਿੰਘ ਲੌਂਗੋਵਾਲ , ਮਾਰਕੀਟ ਕਮੇਟੀ ਚੀਮਾ ਦੇ ਚੇਅਰਮੈਨ ਨਵਦੀਪ ਸਿੰਘ ਤੋਗਾਵਾਲ  ਜਸਵਿੰਦਰ ਸਿੰਘ ਲਿਬੜਾ, ਜਥੇਦਾਰ ਉਦੇ ਸਿੰਘ ,ਬਾਬਾ ਬਲਵਿੰਦਰ ਸਿੰਘ ਕੈਂਬੋਵਾਲ,ਪਰਮਜੀਤ ਸਿੰਘ ਜੱਸੇਕਾ, ਜਸਬੀਰ ਸਿੰਘ ਜੱਸੀ,ਬਲਕਾਰ ਸਿੰਘ ਸੰਗਾਲਾ,ਪਰਮਿੰਦਰ ਕੌਰ ਬਰਾੜ,ਨਸੀਬ ਕੌਰ ਚੋਟੀਆਂ,ਜਸਪ੍ਰੀਤ ਕੌਰ ,ਚੇਅਰਮੈਨ ਅਸ਼ੋਕ ਕੁਮਾਰ ਬਬਲੀ ,ਸੂਬੇਦਾਰ ਮੇਲਾ ਸਿੰਘ, ਵਿਜੈ ਗੋਇਲ ਸ਼ਹਿਰੀ ਪ੍ਰਧਾਨ ,ਗੁਰਮੀਤ ਸਿੰਘ ਲੱਲੀ,ਸ਼ੁਕਰਪਾਲ ਸਿੰਘ, ਜਗਜੀਤ ਸਿੰਘ ਕਾਲਾ,ਗੁਰਮੀਤ ਸਿੰਘ ਫੌਜੀ,  (ਸਾਰੇ ਕੌਂਸਲਰ) ਡਾ ਮਨੀਸ਼ ਕੁਮਾਰ ਸ਼ੈਲੂ, ਪਰਮਜੀਤ ਸਿੰਘ ਪੰਮਾ ,ਜਥੇਦਾਰ ਮਹਿਮਾ ਸਿੰਘ,ਚਿਤਵੰਤ ਸਿੰਘ ਬੱਬਲ, ਡਾ ਬਚਿੱਤਰ ਸਿੰਘ ਮੱਟ ,ਹਰਚਰਨ ਸਿੰਘ ਗੋਗਾ,ਪ੍ਰੈੱਸ ਕਲੱਬ ਲੌਂਗੋਵਾਲ ਦੇ ਪ੍ਰਧਾਨ ਜਗਸੀਰ ਸਿੰਘ, ਜੁੰਮਾ ਸਿੰਘ, ਨਿਗਮ ਖ਼ਾਨ, ਹਰਪਾਲ ਸਿੰਘ,ਰਵੀ ਗਰਗ, ਵਿਜੈ ਸ਼ਰਮਾ, ਸੀਨੀਅਰ ਪ੍ਰੈੱਸ ਕਲੱਬ ਦੇ ਪ੍ਰਧਾਨ ਦੇਵਿੰਦਰ ਵਸ਼ਿਸ਼ਟ ਜਗਤਾਰ ਸਿੰਘ ਨਹਿਲ ਵਿਨੋਦ ਸ਼ਰਮਾ, ਕਰਨੈਲ ਸਿੰਘ ਦੁੱਲਟ,ਕਰਨੈਲ ਸਿੰਘ ਜੱਸੇਕਾ,ਮਾਸਟਰ ਗੁਰਬਿੰਦਰ ਸਿੰਘ,ਸੁਖਵਿੰਦਰ ਸਿੰਘ ਸਿੱਧੂ,ਨਰਿੰਦਰ ਸਿੰਘ ਗਿੱਲ,ਹਰਦੀਪ ਸਿੰਘ ਖਹਿਰਾ,ਡਾਕਟਰ ਹਰਵਿੰਦਰ ਸਿੰਘ ਸਰਾਓ,ਬਲਵਿੰਦਰ ਸਿੰਘ ਸਿੱਧੂ ਆਦਿ ਨੇ ਦੁੱਖ ਪ੍ਰਗਟ ਕੀਤਾ ।