MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪਿੰਡ ਕਾਹਲਵਾਂ ਵਿੱਖੇ ਬੰਦਗੀ ਕਰਵਾਈ ਗਈ

ਕਾਦੀਆਂ 22 ਸਤੰਬਰ (ਮੁਨੀਰਾ ਸਲਾਮ ਤਾਰੀ) ਕਾਦੀਆਂ ਦੇ ਨਜ਼ਦੀਕ ਪਿੰਡ ਕਾਹਲਵਾਂ ਵਿੱਖੇ ਇਸਾਈ ਭਾਈਚਾਰੇ ਵਲੋ ਬੰਦਗੀ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਸਾਈ ਭਾਈਚਾਰੇ ਦੇ ਲੋਕ ਇਸ ਬੰਦਗੀ ਵਿਚ ਸ਼ਮਿਲ ਹੋਏ ਅਤੇ ਵਿਸ਼ਵ ਸ਼ਾਂਤੀ ਲਈ ਦੁਆ ਕੀਤੀ ਗਈ ਇਸ ਮੋਕੇ ਪੰਜਾਬ ਰਾਜ ਮਹਿਲਾ ਦੀ ਕੋਂਸਲਰ ਬਬੀਤਾ ਖਹੋਸਲਾ ਵਿਸ਼ੇਸ਼ ਤੋਰ ਤੇ ਆਪਣੇ ਸਾਥੀਆਂ ਨਾਲ ਪਹੁੰਚੀ ਅਤੇ ਬੰਦਗੀ ਦਾ ਹਿੱਸਾ ਬਣੀ