MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਐਨ . ਆਰ . ਆਈ ਚੜਦੀ ਬੈਲਜੀਅਮ ਦਾ ਕਬੱਡੀ ਟੂਰਨਾਮੈਂਟ ਜੋ 10 ਜੁਲਾਈ ਨੂੰ ਹੋ ਰਿਹਾ ਸੀ ਖਿਡਾਰੀਆਂ ਨੂੰ ਵੀਜ਼ੇ ਨਾ ਮਿਲਣ ਕਰਕੇ ਪੋਸਟਪੋਡ ਕਰ ਦਿੱਤਾ ਗਿਆ ਹੈ ਜਲਦੀ ਹੀ ਨਵੀਂ ਤਰੀਕ ਘੋਸ਼ਿਤ ਕੀਤੀ ਜਾਏਗੀ