MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੰਜਾਬ ਤੋਂ ਯੂਰਪ ਖੇਡਣ ਆਇਆ ਕਬੱਡੀ ਖਿਡਾਰੀ ਹੋਇਆ ਭਗੌੜਾ

ਕਬੱਡੀ ਖਿਡਾਰੀ ਹੋਇਆ ਭਗੌੜਾ
 ਸੁਖਿਵੰਦਰ ਸਿੰਘ ਪਿੰਡ ਰਾਜੇਵਾਲਾ
ਤਹਿਸੀਲ ਧਰਮਕੋਟ ਜ੍ਹਿਲਾ ਮੋਗਾ
ਜਨਮ ਮਿਤੀ 10/01/1987
ਪਾਸਪੋਰਟ ਨੰ L 998411

ਕੱਬਡੀ ਜਗਤ ਲਈ ਇਹ ਖਬਰ ਬਹੁਤ ਹੈਰਾਨੀਜਨਕ ਹੈ

ਦੋਸਤੋ NRI ਚੜਦੀ ਕਲਾਂ ਕਬੱਡੀ ਕਲੱਬ ਬੈਲਜ਼ੀਅਮ ਜੋ ਹਰ ਸਾਲ ਨਵੇਂ ਖਿਡਾਰੀ ਪੰਜਾਬ ਤੋ ਯੂਰਪ ਖੇਡਣ ਲਈ ਬਲਾਉਦੀ ਉਹਨਾਂ ਦੀ ਟੀਮ ਦਾ ਖਿਡਾਰੀ ਸੁੱਖਾ ਰਾਜੇਵਾਲ ਯੂਰਪ ਖੇਡਣ ਆਇਆ ਭੱਜ ਗਿਆ ਇਹ ਜਾਣਕਾਰੀ ਸਾਨੂੰ ਸੋਨੀ ਬਠਲਾਂ ਜੀ ਕਲੱਬ ਮੈਂਬਰਸ ਨੇ ਸਾਂਝੀ ਕੀਤੀ ਸਾਡੀ ਕਿਸੇ ਵੀ ਖਿਡਾਰੀ ਨਾਲ ਕੋਈ ਲਾਗਡਾਟ ਨਹੀ ਪਰ ਇਹ ਸਹੀ ਨਹੀ ਖਿਡਾਰੀਆ ਤੇ ਵਿਸ਼ਵਾਸ ਕਰਕੇ ਅਸੀ ਖਿਡਾਰੀ ਪੰਜਾਬ ਤੋ ਬੁਲਾਉਦੇਂ ਹਾਂ ਸਾਡੇ ਯੂਰਪ ਦੇ ਵੀਜ਼ੇ ਪਹਿਲਾ ਬਹੁਤ ਸਟਰਿਕ ਲਗਦੇ ਹੁਣ ਜੇ ਇਹ ਖਿਡਾਰੀ ਵਾਪਸ ਨਹੀ ਗਿਆ ਤਾ ਅਸੀ ਕਦੇ ਖਿਡਾਰੀ ਨਹੀ ਬੁਲਾ ਸਕਦੇ ਦੋਸਤੋ ਇਸ ਖਿਡਾਰੀ ਦੀ ਜਾਣਕਾਰੀ ਦੇਣ ਵਾਲੇ ਨੂੰ 1100 Euro  ਦਿੱਤਾ ਜਾਵੇਗਾ ਨਾ ਪਤਾ ਗੁਪਤ ਰੱਖਿਆ ਜਾਵੇਗਾ ਖਿਡਾਰੀ ਨੂੰ ਫੜਾਉਣ ਵਾਲੇ ਦਾ ਬਹੁਤ ਮਿਹਰਬਾਨੀ ਹੋਵੇਗੀ ਉਸ ਸੱਜਣ ਦੀ ਜੋ ਸਾਡੀ ਇਹ ਮਦਦ ਕਰੇਗਾ ਜੀ।