MediaPunjab
ਮੀਡੀਆ ਪੰਜਾਬ - ਅੰਤਰਰਾਸ਼ਟਰੀ ਖ਼ਬਰਾਂ

☬☬☬ ਨਾਨਕਸ਼ਾਹੀ ਕੈਲੰਡਰ (ਸੰਨ 2017 - 18) ਦੇਖਣ ਲਈ ਕਲਿੱਕ ਕਰੋ ☬☬☬

ਅਦਾਰਾ ਮੀਡੀਆ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਖ਼ਾਲਸਾ ਦੇ ਸਾਜਨਾ ਦਿਵਸ, ਵਿਸਾਖੀ ਦੇ ਮੌਕੇ ਵਿਸ਼ੇਸ਼ ਸਪਲੀਮੈਂਟ 2017 ਛਾਪਿਆ ਗਿਆ ਹੈ। ਸਪਲੀਮੈਂਟ ਨੂੰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ >>>

ਪੰਜਾਬੀ ਦੀ ਸਾਊ ਤੇ ਸੱਭਿਆਚਾਰਕ ਗਾਇਕੀ ਨੂੰ ਪ੍ਰਣਾਏ ਵਾਰਿਸ ਭਰਾਵਾਂ ਦਾ 'ਵਿਰਸਾ 2018' ਇਸ ਵਾਰ ਅਮਰੀਕਾ ਦੇ ਸ਼ਹਿਰ ਹਿਊਸਟਨ ਵਿਖੇ ਹੋਇਆ। ਇਸ ਦਾ ਮੇਜ਼ਬਾਨ ਬਣਿਆ ਪੰਜਾਬ, ਪੰਜਾਬੀ ਤੇ ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਦੇ ਪ੍ਰਸਾਰ ਤੇ ਪ੍ਰਚਾਰ ਹਿਤ ਦਿਲੋਂ ਮਨੋਂ ਕੰਮ ਕਰਦੇ 'ਰੇਡੀਉ ਵਾਇਸ ਪੰਜਾਬ' ਦਾ ਸੰਚਾਲਕ ਤੇ ਪੇਸ਼ਕਾਰ ਕੰਵਲਪ੍ਰੀਤ ਸਿੰਘ ਗਿੱਲ। ਪ੍ਰੋਗਰਾਮ ਬਹੁਤ ਹੀ ਕਾਮਯਾਬ ਰਿਹਾ। ਭਾਰਤੀ ਭਾਈਚਾਰੇ ਦੇ ਲੋਕ 'ਰੇਡੀਉ ਵਾਇਸ ਆਫ ਪੰਜਾਬ, ਹਿਊਸਟਨ' ( ਜੋ ਇੱਥੋਂ ਦਾ ਪਹਿਲਾਂ ਪੰਜਾਬੀ ਰੇਡੀਉ ਹੈ) ਨੂੰ ਇਸ ਕਾਮਯਾਬੀ ਵਾਸਤੇ ਵਧਾਈਆਂ ਦੇ ਰਹੇ ਹਨ। ਇਸ ਪ੍ਰੋਗਰਾਮ ਦੀਆਂ ਤਸਵੀਰਾਂ ਦੇਖਣ ਵਾਸਤੇ ਇੱਥੇ ਕਲਿੱਕ ਕਰੋ >>>

ਬੋਲਜਾਨੋ ਇਟਲੀ ਵਿਖੇ ਨਗਰ ਕੀਰਤਨ ਸਜਾਇਆ ਗਿਆ, ਤਸਵੀਰਾਂ ਵੇਖਣ ਲਈ ਕਲਿੱਕ ਕਰੋ, ਵੇਰਵਾ ਤੇ ਫੋਟੋ. ਘੋਤੜਾ ਸਟੂਡੀਓ ਬਰੇਸ਼ੀਆ ਇਟਲੀ ਮੀਡੀਆ ਪੰਜਾਬ >>>

ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ 68ਵੀਂ ਬਰਸੀ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਸ਼ਰਧਾ ਸਹਿਤ ਮਨਾਈ ਗਈ, ਫੋਟੋ ਵੇਖਣ ਲਈ ਕਲਿੱਕ ਕਰੋ. ਘੋਤੜਾ ਸਟੂਡੀਓ ਬਰੇਸ਼ੀਆ , ਮੀਡੀਆ ਪੰਜਾਬ ਇਟਲੀ >>>

ਖਾਲਸੇ ਦੇ ਪ੍ਰਗਟ ਦਿਹਾੜੇ ਦੀ ਖੁਸ਼ੀ ਵਿਚ ਬੈਲਜੀਅਮ ਦੇ ਗੈਂਟ ਸ਼ਹਿਰ ਵਿਚ ਵਿਸ਼ਾਲ ਨਗਰ ਕੀਰਤਨ ਸਾਰੀ ਸੰਗਤ ਦੇ ਸਹਿਯੋਗ ਨਾਲ ਸਜਾਇਆ ਗਿਆ ਤਸਵੀਰਾਂ ਦੇਖਣ ਵਾਸਤੇ ਕਲਿੱਕ ਕਰੋ ਜੀ  : ਸ੍ਰ ਹਰਚਰਨ ਸਿੰਘ ਢਿੱਲੋਂ ਬੈਲਜੀਅਮ >>>

ਮਿਲਾਨ  ਤੀਸਰਾ ਮਹਾਨ ਨਗਰ ਕੀਰਤਨ,  28 ਅਪ੍ਰੈਲ 2018 ਦਿਨ ਸ਼ਨੀਵਾਰ ਨੂੰ ਖਾਲਸਾ ਸਾਜਨਾ ਦਿਵਸ  ਨੂੰ ਸਮਰਪਿਤ   ਸਜਾਇਆ ਗਿਆ.  ਮਿਲਾਨ ਵਿਖੇ ਵੱਲੋਂ ਇੰਡੀਆਨ ਸਿੱਖ ਕਮਿਊਨਿਟੀ ਇਟਲੀ ਅਤੇ  ਸ੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪੀਚਨਾਰਦੀ ਕਰੇਮੋਨਾ|ਫੋਟੋ ਦੇਖਣ ਲਈ ਕਲਿੱਕ ਕਰੋ-  >>>

ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਬੈਲਜੀਅਮ ਵਿਖੇ ਖ਼ਾਲਸੇ ਦੇ ਪ੍ਰਗਟ ਦਿਹਾੜੇ ਦੀ ਖ਼ੁਸ਼ੀ ਵਿੱਚ   (ਵਿਸਾਖੀ) ਦਿਹਾੜਾ ਸਾਰੀ ਸੰਗਤ ਦੇ ਸਹਿਯੋਗ ਨਾਲ 22 ਅਪ੍ਰੈਲ 2018 ਨੂੰ ਮਨਾਇਆ ਗਿਆ  ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

ਬਰੇਸ਼ੀਆ ਇਟਲੀ ਵਿਖੇ 14 ਅਪ੍ਰੈਲ 2018 ਦਿਨ ਸ਼ਨੀਵਾਰ ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ. ਫੋਟੋ ਦੇਖਣ ਲਈ ਕਲਿੱਕ ਕਰੋ- ਫੋਟੋ ਤੇ ਵੇਰਵਾ- ਘੋਤੜਾ ਸਟੂਡੀਓ ਬਰੇਸ਼ੀਆ- ਇਟਲੀ- ਮੀਡੀਆ ਪੰਜਾਬ >>>

ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਕਸਤੇਨੇਦਲੋ ਇਟਲੀ ਵਿਖੇ ਖਾਲਸੇ ਦੇ ਸਿਰਜਣਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ. ਤਸਵੀਰਾਂ ਦੇਖਣ ਲਈ ਕਲਿੱਕ ਕਰੋ- ਫੋਟੋ ਤੇ ਵੇਰਵਾ- ਘੋਤੜਾ ਸਟੂਡੀਓ ਬਰੇਸ਼ੀਆ- ਇਟਲੀ ਮੀਡੀਆ ਪੰਜਾਬ >>>

ਖਾਲਸਾ ਸਾਜਨਾ ਦਿਵਸ ਵਿਸਾਖੀ ਦੀ ਖੁਸ਼ੀ ਵਿਚ ਅਸਟਰੀਆ ਦੇ ਸ਼ਹਿਰ ਲੀਨਸ ਦੇ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਵਾਸ ਲੀਨਸ ਵਿਖੇ ਬੜੀ ਸ਼ਾਨੋ ਸ਼ੋਕਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਜੈਕਾਰਿਆਂ ਦੀਆ ਗੂੰਜਾਂ ਵਿਚ ਨਗਰ ਕੀਰਤਨ ਕੱਢਿਆ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ  - ਜਗਦੀਸ਼ ਸਿੰਘ ਆਖਣ >>>

 

ਪ੍ਰਸਿੱਧ ਨਾਵਲਕਾਰ ਜੱਗੀ ਕੁੱਸਾ ਦਾ ਨਾਵਲ ' ਦਿਲਾਂ ਦੀ ਜੂਹ ਪੜ੍ਹਣ ਲਈ ਕਲਿੱਕ ਕਰੋ : >>>

 

 

  • Facebook
  • Twitter
  • Google Plus
  • Youtube
  • RSS
  • Pinterest
ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ