MediaPunjab
ਮੀਡੀਆ ਪੰਜਾਬ - ਜਰਮਨੀ ਖ਼ਬਰਾਂ

☬☬☬ ਨਾਨਕਸ਼ਾਹੀ ਕੈਲੰਡਰ (ਸੰਨ 2017 - 18) ਦੇਖਣ ਲਈ ਕਲਿੱਕ ਕਰੋ ☬☬☬

ਅਦਾਰਾ ਮੀਡੀਆ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਖ਼ਾਲਸਾ ਦੇ ਸਾਜਨਾ ਦਿਵਸ, ਵਿਸਾਖੀ ਦੇ ਮੌਕੇ ਵਿਸ਼ੇਸ਼ ਸਪਲੀਮੈਂਟ 2017 ਛਾਪਿਆ ਗਿਆ ਹੈ। ਸਪਲੀਮੈਂਟ ਨੂੰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ >>>

ਕੋਲਨ ਨਿਵਾਸੀ ਸ੍ਰੀ ਮਤੀ ਜਗਜੀਤ ਕੌਰ ਅਤੇ ਸਰਦਾਰ ਤਰਲੋਚਨ ਸਿੰਘ ਦੇ ਸਪੁੱਤਰ ਕਾਕਾ ਗੌਰਵਜੀਤ ਸਿੰਘ ਦਾ 21 ਵਾਂ ਜਨਮ ਦਿਨ ਗੁਰਦੁਆਰਾ ਗੁਰੁ ਸਬਦ ਪ੍ਰਕਾਸ  ਕੋਲਨ ਵਿਖੇ ਮਨਾਇਆ ਗਿਆ। ਇਸ ਸਮਾਗਮ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ :ਤਸਵੀਰਾਂ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>

ਸ਼ਰਦਾਰ ਕੁਲਵੀਰ ਸਿੰਘ ਤੇ ਬੀਬੀ ਪਰਮਜੀਤ ਕੋਰ ਮੁਲਤਾਨੀ ਦੇ ਪਰਵਾਰ ਵਲੋ ਨਵੇ ਘਰ ਦੀ ਖੁਸੀ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਤਸਵੀਰਾ ਦੇਖਣ ਲਈ ਕਲਿਕ ਕਰੋ ਵੇਰਵਾ ਰੇਸ਼ਮ ਭਰੋਲੀ >>>

ਪੰਜਾਬ ਹਾਕੀ ਕਲੱਬ ਹਮਬਰਗ ਵੱਲੋਂ ਹਾਕੀ ਲੀਗ 2017 ਦੇ ਮੈਚਾਂ ਵਿਚੋਂ ਪਹਿਲੇ ਸਥਾਂਨ ਤੇ ਰਹਿਣ ਤੇ ਕੱਪ ਜਿਤਿਆ ਗਿਆ। ਅੱਜ ਦੇ ਟੂਰਨਾਂਮੈਂਟ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ-ਤਸਵੀਰਾਂ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ - ਭਰੋਲੀ >>>v

ਸਿੱਖ ਸੰਦੇਸ਼ਾ ਜਰਮਨੀ ਵਲੋਂ ਕੋਲਨ ਸ਼ਹਿਰ ਦੇ ਇਕ ਹਿਸੇ ਬੂਖਫੋਰਸਟ ਦੀ 85ਵੀ ਵਰ੍ਹੇ ਗੰਡ ਦੇ ਮੌਕੇ ਲਗੇ ਮੇਲੇ ਵਿਚ ਕੋਲਨ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜਰਮਨ ਲੋਕਾਂ ਨੂੰ ਸਿੱਖ ਧਰਮ ਦੀ ਜਾਣਕਾਰੀ ਦੇਣ ਲਈ ਸਟੇਂਡ ਲਗਾਇਆ ਗਿਆ, ਜਰਮਨ ਭਾਸ਼ਾ ਵਿਚ ਲਿਟਰੇਚਰ ਵੰਡਿਆ।ਤੇ ਦਸਤਾਰ ਦੀ ਮੱਹਤਤਾ ਬਾਰੇ ਦਸਿਆ ਗਿਆ ਤਸਵੀਰਾਂ ਵੇਖਣ ਲਈ ਕਲਿੱਕ ਕਰੋ - ਜਗਦੀਸ਼ ਸਿੰਘ >>>

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ ਬਰਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਪੁਰਬ ਮਨਾਇਆ ਤਸਵੀਰਾਂ ਵੇਖਣ ਲਈ ਕਲਿੱਕ ਕਰੋ<<ਵੇਰਵਾ ਅਮਰਜੀਤ ਸਿੰਘ ਸਿੱਧੂ-ਭਰੋਲੀ >>>

ਧੰਨ ਧੰਨ ਬਾਬਾ ਦਲੀਪ ਸਿੰਘ ਜੀ ਪਿੰਡ ਨੰਗਲ ਲੁਬਾਣਾ ਵਾਲਿਆ ਦੀ ਸਲਾਨਾ ਬਰਸੀ 25 ਜੂਨ ਨੂੰ ਮੰਨਾਈ ਗਈ ਤਸਵੀਰਾਂ ਵੇਖਣ ਲਈ ਕਲਿੱਕ ਕਰੋ >>>

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਰੈਣ ਸਬਾਈ ਕੀਰਤਨ ਦੇ ਸਮਾਂਗਮ ਹੋਏ। ਇਸ ਸਮਾਗਮ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ : ਵੇਰਵਾ ਅਮਰਜੀਤ ਸਿੰਘ ਸਿੱਧੂ >>>

ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਬਾਬਾ ਪ੍ਰੇਮ ਸਿੰਘ ਮੁਰਾਲਾ ਵਾਲਿਆ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਕਰਵਾਏ ਗਏ। ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

 

ਯੂਰਪੀਅਨ ਕਬੱਡੀ ਫੈਡਰੇਸ਼ਨ ਨੇ ਕੁੱਝ ਫ਼ੈਸਲੇ ਲਏ।

ਇਹ ਕਬੱਡੀ ਨੂੰ ਬੁਲੰਦੀਆਂ ਉੱਪਰ ਖੜਨ ਵਾਸਤੇ ਅਤੇ ਨਸ਼ਿਆਂ ਖ਼ਿਲਾਫ਼ 'ਠੋਸ' ਮੁਹਿੰਮ ਵਿੱਢਣ ਵਾਸਤੇ ਇੱਕ ਪਲੇਟ ਫਾਰਮ ਤੇ ਇਕੱਠੇ ਹੋ ਕੇ ਮੈਦਾਨ ਵਿਚ ਆਏ। ਪੰਜਾਬ ਵਾਸੀਆਂ ਦੇ ਦਿਲਾਂ ਦੀ ਧੜਕਣ ਕਬੱਡੀ ਖੇਡ ਨੂੰ ਵਿਦੇਸ਼ਾਂ ਦੀ ਧਰਤੀ ਤੇ ਬੁਲੰਦੀਆਂ ਤੱਕ ਪਹੁੰਚਾਉਣ ਵਾਸਤੇ ਅਤੇ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿੱਢਣ ਲਈ ਅਤੇ ਮਾਂ ਖੇਡ ਕਬੱਡੀ ਨੂੰ ਉਸ ਤਰ੍ਹਾਂ ਦੀ ਖ਼ਾਲਸ (ਸ਼ੁੱਧ) ਖੇਡ ਬਣਾਇਆ ਜਾਵੇ ਜਿਵੇਂ ਪੁਰਾਤਨ ਸਮੇਂ ਵਿਚ ਆਪਣੇ ਬਜ਼ੁਰਗ ਕੁਦਰਤ ਦੀ ਬਖ਼ਸ਼ੀ ਹੋਈ ਤਾਕਤ ਨਾਲ ਖੇਡ ਦੇ ਸਨ। ਫੈਡਰੇਸ਼ਨਾਂ ਹੁਣ ਇਹ ਸਖ਼ਤ ਫ਼ੈਸਲਾ ਲੈਣ ਜਾ ਰਹੀਆ ਹਨ, ਕਿ ਸਾਲ 2017 ਵਿਚ ਕਰਵਾਏ ਜਾਣ ਵਾਲੇ ਟੂਰਨਾਮੈਂਟਾਂ ਵਿਚ ਖੇਡਣ ਵਾਲੇ ਖਿਡਾਰੀ ਡੋਪ ਰਹਿਤ ਹੋਣ, ਕਲੀਅਰੈਂਸ ਸਰਟੀਫਿਕੇਟ ਮਿਲਣ ਉਪਰੰਤ ਉਸ ਖਿਡਾਰੀ ਨੂੰ ਫੈਡਰੇਸ਼ਨ ਦੇ ਅਸੂਲਾਂ ਮੁਤਾਬਿਕ ਖੇਡਣ ਦਿੱਤਾ ਜਾਵੇਗਾ। ਫੈਡਰੇਸ਼ਨਾਂ ਦੀ ਇਹ ਸੋਚ ਚਮਕਦੇ ਸੂਰਜ ਵਾਂਗ ਅਟੱਲ ਹੈ, ਜੋ ਆਪਣੀ ਮਾਂ ਖੇਡ ਕਬੱਡੀ ਨੂੰ ਸੰਸਾਰ ਦੀਆਂ ਦੂਜੀਆਂ ਖੇਡਾਂ ਦੀ ਤਰ੍ਹਾਂ ਉੱਚਾ ਚੁੱਕਣਾ ਹੈ, ਪਰ ਸਭ ਤੋਂ ਪਹਿਲੇ ਸਾਨੂੰ ਇਹ ਜ਼ਰੂਰੀ ਹੈ, ਸਾਡੇ ਨੌਜਵਾਨਾਂ ਨੂੰ ਖ਼ਤਰਨਾਕ ਨਸਿਆ ਤੋਂ ਬਚਾਅ ਕੇ ਰੱਖਣਾ ਜ਼ਰੂਰੀ ਹੈ। ਯੂਰਪੀਅਨ ਕਬੱਡੀ ਫੈਡਰੇਸ਼ਨ ਵੱਲੋਂ ਇਟਲੀ, ਸਪੇਨ, ਫਰਾਂਸ, ਹਾਲੈਂਡ, ਬੈਲਜੀਅਮ, ਜਰਮਨੀ, ਆਸਟਰੀਆ ਅਤੇ ਹੋਰ ਜੋ ਵੀ ਯੂਰਪ ਦੀਆਂ ਸਾਰੀਆਂ ਕਬੱਡੀ ਕਲੱਬਾਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਦਾ ਹੈ ਕਿ ਅਸੀ ਕੁੱਝ ਨਿਯਮ ਬਨਾਏ ਹਨ, ਇਨ੍ਹਾਂ ਨਿਯਮਾਂ ਨੂੰ ਸਾਰੀਆਂ ਕਲੱਬਾਂ ਪੜ੍ਹ ਕੇ ਸਾਨੂੰ ਆਪਣੇ ਸੁਝਾਅ ਜ਼ਰੂਰ ਭੇਜੋ ਜੋ ਕਿ ਆਉਣ ਵਾਲੀ ਮੀਟਿੰਗ ਵਿਚ ਇਨ੍ਹਾਂ ਨਿਯਮਾਂ ਨੂੰ ਲਾਗੂ ਕੀਤਾ ਜਾ ਸਕੇ।

ਯੂਰਪੀਅਨ ਕਬੱਡੀ ਫੈਡਰੇਸ਼ਨ ਵੱਲੋਂ 2017 ਸੀਜ਼ਨ ਲਈ ਟੂਰਨਾਮੈਂਟਾਂ ਦੀਆਂ ਤਰੀਕਾਂ ਅਨਾਉਸ ਕੀਤੀਆਂ।

06 ਅਗਸਤ 2017 ਅਮਸਟਰਡਮ ਹਾਲੈਂਡ
13 ਅਗਸਤ 2017 ਖਾਲੀ

20 ਅਗਸਤ 2017 ਖਾਲੀ
27 ਅਗਸਤ 2017 ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਫਰਾਂਸ
03 ਸਤੰਬਰ 2017 ਖਾਲੀ
10 ਸਤੰਬਰ 2017 ਪੁਰਤਗਾਲ
17 ਸਤੰਬਰ 2017 ਬਾਰਸਲੋਨਾ ਸਪੇਨ

ਬਾਕੀ ਅਸੀ ਤਰੀਕਾਂ ਦੀ ਉਡੀਕ ਕਰਦੇ ਹਾਂ।

ਨੋਟ: ਸਮੂਹ ਕਲੱਬਾਂ ਨੂੰ ਮੀਟਿੰਗ ਚ ਸਮੇਂ ਤੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ !!!!!
ਜੱਗਾ ਦਿਉਲ ਹਾਲੈਂਡ - 0031-646417242
Share...>>>
  • Facebook
  • Twitter
  • Google Plus
  • Youtube
  • RSS
  • Pinterest
ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ