MediaPunjab
ਮੀਡੀਆ ਪੰਜਾਬ - ਜਰਮਨੀ ਖ਼ਬਰਾਂ

☬☬☬ ਨਾਨਕਸ਼ਾਹੀ ਕੈਲੰਡਰ (ਸੰਨ 2017 - 18) ਦੇਖਣ ਲਈ ਕਲਿੱਕ ਕਰੋ ☬☬☬

ਅਦਾਰਾ ਮੀਡੀਆ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਖ਼ਾਲਸਾ ਦੇ ਸਾਜਨਾ ਦਿਵਸ, ਵਿਸਾਖੀ ਦੇ ਮੌਕੇ ਵਿਸ਼ੇਸ਼ ਸਪਲੀਮੈਂਟ 2017 ਛਾਪਿਆ ਗਿਆ ਹੈ। ਸਪਲੀਮੈਂਟ ਨੂੰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ >>>

'ਮਹਾਰਾਜਾ ਕੰਵਰ ਦਲੀਪ ਸਿੰਘ ਪੰਜਾਬੀ ਸਭਾ ਡਿਊਸਬਰਗ' ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤੀਆਂ ਦਾ ਮੇਲਾ ਲਾਇਆ ਗਿਆ। ਤੀਆਂ ਦੇ ਕੀਤੇ ਸਮਾਗਮ ਦੀਆਂ ਤਸਵੀਰਾਂ ਦੇਖਣ ਵਾਸਤੇ ਇੱਥੇ ਕਲਿੱਕ ਕਰੋ ਜੀ >>>

ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਵਸ ਭਾਈ ਸ਼ੁਮਿੰਦਰ ਸਿੰਘ ਮਰਵਾਹਾ ਅਤੇ ਭਾਈ ਸੋਹਣ ਸਿੰਘ ਧਾਲੀਵਾਲ ਦੇ ਪਰਿਵਾਰਾਂ ਵਲੋਂ Gurudwara Guru Nanak Niwas Frankfurt (Germany) ਵਿਖੇ ਮਨਾਇਆ ਗਿਆ ਫੋਟੋ ਦੇਖਣ ਲਈ ਕਲਿਕ ਕਰੋ ਜੀ (ਗੁਰਕੁਲਦੀਪ ਸਿੰਘ) >>>

ਅੱਜ ਫਰੈਂਕਫੋਰਟ ਸ਼ਹਿਰ ਵਿਚ ਆਕਸ਼ੀਓਨ ਪਿੰਕ ਸੰਸਥਾ ਵਲੋਂ 18ਵੀ. ਸਰਵਾਈਵੱਲ ਦੌੜ ਕਰਵਾਈ ਗਈ >>>

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਭਾਈ ਸੁਰਜੀਤ ਸਿੰਘ ਵੱਲੋਂ ਆਪਣੇ ਸਪੁੱਤਰ ਕਾਕਾ ਜਸਜੋਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ। ਇਸ ਸਮਾਂਗਮ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ : ਤਸਵੀਰਾਂ ਦਾ ਵੇਰਵਾ ਅਮਰਜੀਤ ਸਿੰਘ ਸਿੱਧ, ਰੇਸ਼ਮ ਭਰੋਲੀ >>>

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਯੂਥ ਕਲੱਬ ਕੋਲਨ ਜਰਮਨੀ ਵੱਲੋਂ ਪਹਿਲਾ ਕਬੱਡੀ ਅਤੇ ਰੌਣਕ ਮੇਲਾ 10 ਸਤੰਬਰ 2017 ਨੂੰ ਜਰਮਨੀ ਦੇ ਸ਼ਹਿਰ ਕੋਲਨ ਵਿਖੇ ਕਰਵਾਇਆ ਗਿਆ। ਫ਼ੋਟੋ ਵੇਰਵਾ ਸੁਖਸਤ ਸਟੂਡੀਓ ਢਿੱਲੋਂ - ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

ਪ੍ਰਸਿੱਧ ਨਾਵਲਕਾਰ ਜੱਗੀ ਕੁੱਸਾ ਦਾ ਨਾਵਲ ' ਦਿਲਾਂ ਦੀ ਜੂਹ ਪੜ੍ਹਣ ਲਈ ਕਲਿੱਕ ਕਰੋ : ਕਿਸ਼ਤ - 9 >>>

 

 

  • Facebook
  • Twitter
  • Google Plus
  • Youtube
  • RSS
  • Pinterest
ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ