MediaPunjab
ਮੀਡੀਆ ਪੰਜਾਬ - ਜਰਮਨੀ ਖ਼ਬਰਾਂ

☬☬☬ ਨਾਨਕਸ਼ਾਹੀ ਕੈਲੰਡਰ (ਸੰਨ 2017 - 18) ਦੇਖਣ ਲਈ ਕਲਿੱਕ ਕਰੋ ☬☬☬

ਅਦਾਰਾ ਮੀਡੀਆ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਖ਼ਾਲਸਾ ਦੇ ਸਾਜਨਾ ਦਿਵਸ, ਵਿਸਾਖੀ ਦੇ ਮੌਕੇ ਵਿਸ਼ੇਸ਼ ਸਪਲੀਮੈਂਟ 2017 ਛਾਪਿਆ ਗਿਆ ਹੈ। ਸਪਲੀਮੈਂਟ ਨੂੰ ਪੜ੍ਹਨ ਲਈ ਇਸ ਲਿੰਕ ਤੇ ਕਲਿੱਕ ਕਰੋ >>>

ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਬੋਖੁਮ ਵਿਖੇ 24 ਅਪਰੈਲ ਤੋਂ 2 ਮਈ 2018 ਤੱਕ ਗੁਰਮਤਿ ਸਮਾਗਮ ਹੋਏ। ਇਸ ਸਮਾਗਮ ਦੀਆਂ ਤਸਵੀਰਾਂ ਦੇਖਣ ਵਾਸਤੇ ਇੱਥੇ ਕਲਿੱਕ ਕਰੋ ਜੀ >>>

ਜਰਮਨੀਂ ਦੀ ਰਾਜਧਾਂਨੀਂ ਬਰਲਿਨ ਵਿਖੇ ਸਮੂਹ ਸਿੱਖ ਸੰਗਤ ਵਲ੍ਹੋਂ ਦਸਤਾਰ ਦਿਵਸ (ਟਰਬਨ ਡੇਅ) ਮਨਾਇਆ ਗਿਆ। ਜਰਮਨ ਅਤੇ ਯੁਰਪੀਨ ਲੋਕਾਂ ਨੇਂ ਇਸ ਸਮਾਗਮ ਵਿੱਚ ਬਹੁਤ ਹੀ ਉਤਸ਼ਾਹ ਨਾਲ਼ ਸ਼ਮੂਲੀਅਤ ਕੀਤੀ। ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਅਮਨਦੀਪ ਸਿੰਘ ਕਾਲਕਟ >>>

ਖਾਲਸਾ ਦੇ ਸਾਜਨਾ ਦਿਵਸ 'ਤੇ ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ ਵਿਖੇ ਪੰਜਾਬੀ ਪੜ੍ਹਨ ਵਾਲੇ ਬੱਚੇ, ਪੜਾਉਣ ਵਾਲੇ ਅਧਿਆਪਕਾਵਾਂ ਅਤੇ ਅਧਿਆਪਕ ਸਨਮਾਨੇ ਗਏ । ਤਸਵੀਰਾਂ ਦੇਖਣ ਵਾਸਤੇ ਇੱਥੇ ਕਲਿੱਕ ਕਰੋ >>>

ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ 21 ਅਪ੍ਰੈਲ ਨੂੰ ਭਾਈ ਜਗਜੀਤ ਸਿੰਘ ਯੂ.ਕੇ ਵਾਲਿਆ ਨੇ ਸੈਮੀਨਾਰ ਕੀਤਾ, ਜਿਸ ਵਿੱਚ ਅਜੋਕੇ ਸਮੇਂ ਵਿੱਚ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਣ, ਉਹਨਾਂ ਨੂੰ ਚੰਗੀ ਜੀਵਨ ਜਾਂਚ ਸਿਖਾਉਣ ਦੇ ਨਾਲ ਉਚੇਰੀ ਸਿੱਖਿਆ ਦੇਣ ਲਈ ਵਧੀਆ ਨੁਕਤੇ ਦੱਸੇ ਗਏ। 22 ਅਪ੍ਰੈਲ ਦਿਨ ਐਤਵਾਰ ਨੂੰ 13 ਅਪ੍ਰੈਲ 1978 ਸਾਕਾ ਅਮ੍ਰਿਤਸਰ ਵਿੱਚ ਸ਼ਹੀਦ ਹੋਏ 13 ਸਿੰਘਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਮਹਾਨ ਸਮਾਗਮ ਕਰਵਾਇਆ ਗਿਆ।ਇਸ ਮੋਕੇ ਪ੍ਰਦਰਸ਼ਨੀ ਵੀ ਲਗਾਈ ਗਈ।ਤਸਵੀਰਾਂ ਦੇਖਣ ਲਈ ਕਲਿੱਕ ਕਰੋ......ਗੁਰਧਿਆਨ ਸਿੰਘ ਮਿਆਣੀ >>>

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਖਾਲਸੇ ਦਾ ਸਾਜਨਾਂ ਦਿਵਸ ( ਵਿਸਾਖੀ ) ਮਨਾਇਆ ਗਿਆ। ਇਸ ਸਮਾਗਮ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ। ਫੋਟੋ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ- ਰੇਸ਼ਮ ਭਰੋਲੀ >>>

ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ (ਨਾਰਦਰਨ ਵੈਸਟਫਾਲਨ) ਵਿਖੇ ਪੰਜਾਬੀ ਸਿੱਖ ਰਹੇ ਬੱਚਿਆਂ ਦੀ ਪ੍ਰੀਖਿਆ ਲਈ ਗਈ। ਤਸਵੀਰਾਂ ਦੇਖਣ ਵਾਸਤੇ ਇੱਥੇ ਕਲਿੱਕ ਕਰੋ ਜੀ >>

 

ਪ੍ਰਸਿੱਧ ਨਾਵਲਕਾਰ ਜੱਗੀ ਕੁੱਸਾ ਦਾ ਨਾਵਲ ' ਦਿਲਾਂ ਦੀ ਜੂਹ ਪੜ੍ਹਣ ਲਈ ਕਲਿੱਕ ਕਰੋ : >>>

 

 

 

  • Facebook
  • Twitter
  • Google Plus
  • Youtube
  • RSS
  • Pinterest
ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ