MediaPunjab
ਮੀਡੀਆ ਪੰਜਾਬ - ਜਰਮਨੀ ਖ਼ਬਰਾਂ

ਜਰਮਨੀ ਵਿੱਚ ਕਰੋਨਾਂ ਮਹਾਂਮਾਰੀ ਦੇ ਕਾਰਨ ਚੱਲ ਰਹੇ ਲਾਕਡਾਊਨ ਦੌਰਾਂਨ ਲੋੜਵੰਦਾਂ ਦੀ ਮੱਦਦ ਲਈ ਇੰਡੀਅਨ ਓਵਰਸੀਜ ਕਾਂਗਰਸ ਹੋਈ ਕਾਰਜਸ਼ੀਲ

ਕਰੋਨਾਂ ਮਹਾਂਮਾਰੀ ਦੇ ਚੱਲਦਿਆਂ ਦੁਨੀਆਂ ਭਰ ਦੇ ਸਾਰੇ ਹੀ ਮੁਲਕਾਂ ਵਿਚ ਇਸ ਸਮੇਂ ਲੋਕ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਸਰਕਾਰਾਂ ਵੱਲੋਂ ਲਾਕਡਾਊਨ ਕਰਕੇ ਕੰਮਕਾਰ ਤੇ ਆਵਾਜਾਈ ਦੇ ਬੰਦ ਹੋਣ ਕਾਰਨ ਭਾਰਤ ਵਿਚੋਂ ਜਰਮਨੀ ਪਹੁੰਚੇ ਬਹੁਤ ਸਾਰੇ ਟੂਰਿਸਟ ਤੇ ਵਿਦਿਆਰਥੀ ਇਸ ਸਮੇਂ ਤਰਾਂ ਤਰਾਂ ਦੀਆਂ ਮੁਸਕਲਾਂ ਨਾਲ ਜੂਝ ਰਹੇ ਹਨ। ਜਿਹਨਾਂ ਦੀ ਮੱਦਦ ਕਰਨ ਲਈ ਇੰਡੀਅਨ ਓਵਰਸੀਜ ਕਾਂਗਰਸ ਜਰਮਨੀ ਦੀ ਟੀਮ ਅੱਗੇ ਆਈ ਹੈ। ਇੰਡੀਅਨ ਓਵਰਸੀਜ ਕਾਂਗਰਸ ਜਰਮਨ ਦੇ ਪ੍ਰਧਾਂਨ ਪ੍ਰਮੋਦ ਕੁਮਾਂਰ ਮਿੰਟੂ ਨੇ ਕਿਹਾ ਕਿ ਜਰਮਨੀ ਦੇ ਵਿਚ ਵੱਖ ਵੱਖ ਸਹਿਰਾਂ ਵਿਚ ਕਾਂਗਰਸੀ ਲੀਡਰ ਹਨ ਜਿਹਨਾਂ ਵਿਚੋਂ ਕੁਝ ਦੇ ਅਸੀਂ ਨਾਂਮ ਤੇ ਟੈਲੀਫੋਨ ਨਸ਼ਰ ਕਰ ਰਹੇ ਹਾਂ। ਅਸੀਂ ਲੋੜਵੰਦ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਨੇੜੇ ਸਾਡੀ ਟੀਮ ਜਾਂ ਇੰਡੀਅਨ ਓਵਰਸੀਜ ਕਾਂਗਰਸ ਦੀਆਂ ਇਕਾਈਆਂ ਦੇ ਮੈਬਰਾਂ ਨਾਲ ਸਪੰਰਕ  ਕਰ ਸਕਦੇ ਹਨ। ਅਸੀਂ ਲੋੜਵੰਦਾਂ ਦੀ ਹਰ ਤਰਾਂ ਦੀ ਸੰਭਵ ਮੱਦਦ ਕਰਨ ਦਾ ਭਰੋਸਾ ਦਿੰਦੇ ਹਾਂ।
ਹਮਬਰਗ:- ਸ੍ਰੀ ਪ੍ਰਮੋਦ ਕੁਮਾਰ ਮਿੰਟੂ ਪ੍ਰਧਾਂਨ :- 01724376978,  ਸ: ਸੁਖਜਿੰਦਰ ਸਿੰਘ ਗਰੇਵਾਲ:-  01729383737,  ਸ: ਰੇਸ਼ਮ ਭਰੋਲੀ  01778646739, ਸ੍ਰੀ ਰਾਜ ਸ਼ਰਮਾਂ :-01709600330,
ਸ੍ਰੀ ਰਾਜੀਵ ਬੇਰੀ:-017622975232, ਸ: ਪਦਮਜੀਤ ਸਿੰਘ ਢਿੱਲੋਂ ਲਾਇਪਸਿੱਗ 01608411897, 
ਸ: ਬਰਿੰਦਰ ਸਿੰਘ ਥਿਆੜਾ,
ਸਟੇਟ ਥੁਟਿੰਗਨ :- ਸ:ਗੁਰਦੀਪ ਸਿੰਘ ਰੰਧਾਵਾ 01723609584, ਸ:ਜਤਿੰਦਰ ਸਿੰਘ ਰਿੰਪੀ ਧਾਲੀਵਾਲ,
ਡਿਊਸਬਰਗ:-ਸ: ਬਲਵਿੰਦਰ ਸਿੰਘ ਗੁਰਦਾਸਪੁਰੀ 015752524935, ਰੂਬੀ ਖਨਿਆਣ:-01778296338, ਸ: ਬੀਰ ਬਰਜਿੰਦਰ ਸਿੰਘ ਢਿੱਲੋਂ, ਸ:ਨਰਿੰਦਰ ਸਿੰਘ ਸੰਨੀ,
ਹਨੋਵਰ:-ਸ: ਗੁਰਭਗਵੰਤ ਸਿੰਘ ਸੰਧਾਵਾਲੀਆ01718817687, ਸ: ਸੁਰਜੀਤ ਸਿੰਘ, ਸ: ਊਧਮ ਸਿੰਘ ਲੂਨੇਬਰਗ। ਬਰਲੀਨ:-ਸ: ਰਣਜੀਤ ਸਿੰਘ ਰਾਣਾ 017640008434, ਸ: ਜਾਰਾ ਸਿੰਘ
ਸਟੇਟ ਬਾਇਰਨ:- ਸ: ਮਨਵੀਰ ਸਿੰਘ ਮੰਨਾਂ 01728124487, ਸ: ਅਵਤਾਰ ਸਿੰਘ ਜੌਹਲ
ਸ: ਭੁਪਿੰਦਰ ਸਿੰਘ ਸੰਧੂ ਸਟੁੱਟਗਾਰਡ, ਸ: ਭੁਪਿੰਦਰ ਸਿੰਘ ਲਾਲੀ ਮਕਡੇਬੁਰਗ,
ਨੋਟ:- ਅਸੀਂ ਹਰ ਭਾਰਤੀ ਦੀ ਮੱਦਦ ਕਰਾਂਗੇ। ਉਹ ਕਿਸੇ ਵੀ ਪਾਰਟੀ, ਜਾਤੀ, ਧਰਮ ਨਾਲ ਸਬੰਧ ਹੋਵੇ ਇਸ
ਨਾਲ ਸਾਡਾ ਕੋਈ ਸਰੋਕਾਰ ਨਹੀਂ।

ਜਾਰੀ ਕਰਤਾ:-ਇੰਡੀਅਨ ਓਵਰਸੀਜ ਕਾਂਗਰਸ ਜਰਮਨੀ

 

  • Facebook
  • Twitter
  • Google Plus
  • Youtube
  • RSS
  • Pinterest
ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ