ਪਿੰਡ ਆਲਮਗੀਰ ਜਿੱਥੋਂ ਦੇ ਭਾਈ ਰਵਿੰਦਰ ਸਿੰਘ ਆਲਮਗੀਰ ਤੇ ਬੀਬੀ ਸਰਬਜੀਤ ਕੌਰ ਹਾਲ ਨਿਵਾਸੀ ਲਾਇਪਸ਼ਿਗ (ਜਰਮਨੀ) ਦੀ ਪੱਚੀ ਸਾਲਾ ਵਿਆਹ ਵਰੇਗੰਢ ਦੇ ਸਬੰਧ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ - ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ >>>
ਮਹਾਨ ਕ੍ਰਾਂਤੀਕਾਰੀ ਰਹਿਬਰ ਸ੍ਰੋਮਣੀ ਭਗਤ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਆਲਮਗੀਰ ਜਿਲਾ ਜਲੰਧਰ ਵਿਖੇ ਸਮੂਹ ਸਾਧ ਸੰਗਤ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਹੋਏ ਸਮਾਗਮ ਦੀਆਂ ਤਸਵੀਰਾਂ ਦੇਖੋ >>>
ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਹਮਬਰਗ ਵਿਖੇ ਛੇਵਾਂ ਰੋਸ ਮੁਜ਼ਾਹਰਾ 6 ਫਰਵਰੀ ਨੂੰ ਕੀਤਾ ਗਿਆ। ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ-ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ >>>