ਫ਼ੋਟੋਆਂ ਦੇਖੋ

ਸ੍ਰੀ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਪੁਰਤਗਾਲ ਵਲੋਂ ਲਿਸਬਨ ਵਿੱਚ ਕਰਵਾਏ ਦੂਜੇ ਕਬੱਡੀ ਖੇਡ ਮੇਲੇ ਦੀਆਂ ਝਲਕੀਆਂ - ਫੋਟੋਆਂ ਤੇ ਵੇਰਵਾ: ਤੇਜਪਾਲ ਸਿੰਘ ਪੁਰਤਗਾਲ >>>

---------------------------------------------------------------------------------

ਹਮਦਰਦ ਪਰਿਵਾਰ ਇਟਲੀ ਵੱਲੋਂ ਨਵ ਜਨਮੇ ਪੋਤਰੇ ਦੀ ਖੁਸ਼ੀ ਵਿੱਚ ਕਰਵਾਏ ਗਏ ਧਾਰਮਿਕ ਸਮਾਗਮ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਵੇਰਵਾ ਹਮਦਰਦ >>>

---------------------------------------------------------------------------------

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਯੂਥ ਕਲੱਬ ਕੋਲਨ ਜਰਮਨੀ ਵੱਲੋਂ ਪਹਿਲਾ ਕਬੱਡੀ ਅਤੇ ਰੌਣਕ ਮੇਲਾ 10 ਸਤੰਬਰ 2017 ਨੂੰ ਜਰਮਨੀ ਦੇ ਸ਼ਹਿਰ ਕੋਲਨ ਵਿਖੇ ਕਰਵਾਇਆ ਗਿਆ। ਫ਼ੋਟੋ ਵੇਰਵਾ ਸੁਖਸਤ ਸਟੂਡੀਓ ਢਿੱਲੋਂ - ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

---------------------------------------------------------------------------------

ਗੁਰਦੁਆਰਾ ਸਾਹਿਬ ਔਫਨਬਾਖ ਵਿਖੇ ਸ਼ਹੀਦ ਭਾਈ ਸੀਤਲ ਸਿੰਘ ਮੱਤੇਵਾਲ ਅਤੇ ਮੌਜੂਦਾ ਸਘੰਰਸ਼ ਦੇ ਸਮੂੰਹ ਸ਼ਹੀਦ ਸਿੰਘ ਸਿੰਘਣੀਆ ਬੱਚੇ ਅਤੇ ਬਜੁਰਗ ਦੀ ਯਾਦ ਵਿਚ ਸ਼ਹੀਦੀ ਸਮਾਗਮ ਕਰਵਾਇਆ ਗਿਆ:- ਫੋਟੋ ਦੇਖਣ ਲਈ ਕਲਿਕ ਕਰੋ ਜੀ : ਗੁਰਕੁਲਦੀਪ ਸਿੰਘ ਫਰੈਕਫੁਰਟ >>>

---------------------------------------------------------------------------------

ਬੈਲਜੀਅਮ ਬਰੁਸਲ ਜੀਲਿਕ ਇਲਾਕੇ ਵਿਚ ਦੂਸਰਾ ਤੀਆਂ ਮੇਲਾ ਕਾਮਯਾਬ ਰਿਹਾ ਤਸਵੀਰਾਂ ਰਾਹੀ ਦੇਖੋ ਸ੍ਰ ਹਰਚਰਨ ਸਿੰਘ ਢਿੱਲੋਂ

---------------------------------------------------------------------------------

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕਸਤਲਗੋਮਬੈਰਤੋ ਵਿਚੈਂਸਾ ਵਿਖੇ ਮਿਤੀ 09 ਸਤੰਬਰ 2017 ਦਿਨ ਸ਼ਨੀਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ- ਬਲਵਿੰਦਰ ਸਿੰਘ ਢਿੱਲੋਂ >>>

---------------------------------------------------------------------------------

ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਬੈਲਜੀਅਮ ਅਤੇ ਸਮੂਹ ਸਾਧ ਸੰਗਤ ਵੱਲੋਂ  3 ਸਤੰਬਰ 2017 ਨੂੰ ਯੂਰਪ ਦਾ ਕਰਵਾਇਆ ਗਇਆ  ਵਿਸ਼ਾਲ ਟੂਰਨਾਮੈਂਟ,  ਤਸਵੀਰਾਂ ਦੇਖਣ ਲਈ ਕਲਿੱਕ ਕਰੋ -ਦਲਜੀਤ ਸਿੰਘ ਬਾਬਕ >>>

---------------------------------------------------------------------------------

ਪੰਜਾਬ ਸਪੋਰਟਸ ਅਤੇ ਕਲਚਰ ਕਲੱਬ ਡਿਊਸਬਰਗ ਜਰਮਨੀ ਸ਼ੇਰ ਗਰੁੱਪ ਅਤੇ Imotex ਵਾਲੇ ਸਹਿਯੋਗੀ ਵੀਰਾਂ ਵੱਲੋਂ ਤੀਆਂ ਦਾ ਮੇਲਾ 3 ਸਤੰਬਰ 2017 ਨੂੰ ਡਿਊਸਬਰਗ ਵਿਖੇ ਕਰਵਾਇਆ ਗਿਆ >>>

---------------------------------------------------------------------------------

 ਗੁਰਦੁਆਰਾ ਸਿੰਘ ਸਭਾ ਹਮਬਰਗ ਦੇ ਸਹਿਯੋਗ ਨਾਲ ਸਿੱਖ ਫਰਵੰਡ ਡੁਚਲੈਂਡ ਵੱਲੋਂ ਹਮਬਰਗ ਦੇ ਅਲਟੋਨਾਂ ਫੋਲਕਸ ਪਾਰਕ ਵਿਚ 3 ਸਤੰਬਰ ਨੂੰ ਇੱਕ ਦੌੜ ਦਾ ਪ੍ਰਬੰਧ ਕੀਤਾ ਗਿਆ। ਇਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ : ਵੇਰਵਾ ਅਮਰਜੀਤ ਸਿੰਘ ਸਿੱਧੂ >>>

---------------------------------------------------------------------------------

ਗੁਰਦੁਆਰਾ ਸ਼੍ਰੀ ਗੁਰੂ ਕਲਗੀਧਰ ਸਾਹਿਬ ਤੋਰੇ ਦੀ ਪਿਚਨਾਰਦੀ ਕਰਮੋਨਾ ਦੀ ਮਨਾਈ ਗਈ 6ਵੀਂ ਵਰ੍ਹੇਗੰਢ ਮੌਕੇ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਵੇਰਵਾ ਹਮਦਰਦ >>>

---------------------------------------------------------------------------------

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਫੁੱਟਬਾਲ ਕਲੱਬ ਦੀ ਪ੍ਰਬੰਧਕ ਕਮੇਟੀ ਗੁਰਜੀਤ ਸਿੰਘ ਜੀਆ ਕੋਰੇਜੋ ,ਬੱਬੂ ਖੇੜੀ ,ਬੂਟਾ ਨੋਵੇਲਾਰਾ , ਭਿੰਦਾ ਜੰਗ , ਸਤਵਿੰਦਰ ਟੀਟਾ ਤੇ ਪਿੰਦੀ ਚਾਹਲ ਵਲੋਂ 2 ਰੋਜ਼ਾ ਸਫ਼ਲ ਟੂਰਨਾਮੈਂਟ 26 ਤੇ 27 ਨੂੰ ਕਰਵਾਇਆ ਗਇਆ ਫੋਟੋ ਦੇਖਣ ਲਈ ਕਲਿਕ ਕਰੋ ... ਜਸਵਿੰਦਰ ਸਿੰਘ ਲਾਟੀ >>>

---------------------------------------------------------------------------------

ਸੰਤ ਬਾਬਾ ਪ੍ਰੇਮ ਸਿੰਘ ਵੈਲਫੇਅਰ ਐਸੋਸੀਏਸ਼ਨ ਰਜ਼ਿ ਫਰੈਂਕਫੋਰਟ ਵੱਲੋਂ ਤੀਆਂ ਦਾ ਮੇਲਾ 2017 ਮਨਾਇਆ ਗਿਆ ਤੱਸਵੀਰਾਂ ਦੇਖਣ ਲਈ ਕਲਿੱਕ ਕਰੋ >>>

---------------------------------------------------------------------------------

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਸਾਹਿਬ ਸ੍ਰੀ ਗੁਰੁ ਗਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਮਨਾਉਦਿਆਂ ਸਾਹਿਬ ਸ੍ਰੀ ਅਖੰਡ ਸਾਹਿਬ ਦੀ ਸੇਵਾ ਭਾਈ ਸਤਨਾਮ ਸਿੰਘ ਸਿੱਧੂ ਦੌਧਰ ਤੇ ਸ੍ਰੀ ਮਤੀ ਰਣਜੀਤ ਕੌਰ  ਵੱਲੋਂ ਆਪਣੇ ਸਪੁੱਤਰ ਕਾਕਾ ਗਗਨਦੀਪ ਸਿੰਘ ਤੇ ਬੀਬੀ ਗੁਰਮੇਲ ਕੌਰ ਦੇ ਵਿਆਹ ਦੀ ਖੁਸ਼ੀ ਵਿਚ ਲਈ। ਫੋਟੋ ਵੇਖਣ ਲਈ ਕਲਿੱਕ ਕਰੋ : ਵੇਰਵਾ ਅਮਰਜੀਤ ਸਿੰਘ ਸਿੱਧੂ >>>

---------------------------------------------------------------------------------

ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਵਲੋਂ 2 ਰੋਜ਼ਾ ਫ਼ੁਟਬਾਲ ਦਾ ਟੂਰਨਾਮੈਂਟ 26 ਤੇ 27ਅਗੱਸਤ ਨੂੰ ਕਰਵਾਇਆ ਜਾ ਰਿਹਾ ਹੈ ਪਹਿਲੇ ਦਿਨ ਦੀਆ ਫੋਟੋ ਦੇਖਣ ਲੇਈ ਕ੍ਲਿਕ ਕਰੋ -ਵੇਰਵਾ ਜਸਵਿੰਦਰ ਸਿੰਘ ਲਾਟੀ >>>

---------------------------------------------------------------------------------

ਤੀਸਰਾਂ ਤੀਆਂ ਦਾ ਮੇਲਾ SONCINO ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

---------------------------------------------------------------------------------

ਗੁਰਦਵਾਰਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਸਨ ਬੋਨੀਫਾਚੋ  ( ਵਿਰੋਨਾ) ਇਟਲੀ ਵਿਖੇ 7 ਅਗਸਤ 2017 ਤੋ 20 ਅਗਸਤ 2017 ਤੱਕ ਹੋਏ ਬੱਚਿਆ ਦੇ ਗੁਰਮਤਿ ਕੈਂਪ ਦੀਆ ਤਸਵੀਰਾਂ ਵੇਖੋ >>>

---------------------------------------------------------------------------------

ਗੁਰਦੁਆਰਾ ਮਾਤਾ ਸਾਹਿਬ ਕੌਰ ਕੋਵੋ ਬੈਰਗਾਮੋ ਵਿਖੇ ਕਰਵਾਏ ਗਏ ਮਹਾਨ ਧਾਰਮਿਕ ਸ਼ਹੀਦੀ ਸਮਾਗਮ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਵੇਰਵਾ ਹਮਦਰਦ >>>

---------------------------------------------------------------------------------

ਦਸਮੇਸ਼ ਸਿੱਖ ਅਕੈਡਮੀ ਪੈਰਿਸ ਵੱਲੋਂ ਕਰਵਾਏ ਗਏ 22ਵੇਂ ਅੰਤਰਰਾਸ਼ਟਰੀ ਗੁਰਮਤਿ ਕੈਂਪ 2017 ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

---------------------------------------------------------------------------------

ਜਰਮਨੀ ਦੇ ਸ਼ਹਿਰ ਐਸਨ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਐਸਨ ਸ਼ਹਿਰ ਦੇ ਉਬਰ ਬੁਰਗਾਮਾਸਟਰ ਵਲੋ ਸ਼ਹਿਰ ਦੇ ਮੈਨ ਰੱਥਹਾਉਸ ਵਿੱਚ ਸਿੱਖ ਧਰਮ ਦੇ ਸਬੰਧਤ ਨਾਲ ਫੋਟੋ ਗੈਲਰੀ ਲਗਾਈ ਗਈ ਤੇ ਸਿੱਖ ਧਰਮ ਬਾਰੇ ਲੋਕਾ ਨੂੰ ਜਾਣੂ ਕਰਵਾਇਆ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ Foto By Rana Studio Germany   >>>

---------------------------------------------------------------------------------

ਪੰਜਾਬ ਸਪੋਟਸ ਕਲੱਬ ਐਮਸਟਾਡਮ ਹੌਲੈਡ ਵਿਖੇ ਕਰਵਾਏ ਗਏ ਕਬੱਡੀ ਕੱਪ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ-ਫੋਟੋ ਵੇਰਵਾ -ਰੇਸਮ ਭਰੋਲੀ, ਅਮਰਜੀਤ ਸਿੰਘ ਸਿੱਧੂ >>>

---------------------------------------------------------------------------------

ਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਹਮਬਰਗ ਵਿਖੇ ਬੱਚਿਆਂ ਦਾ ਗੁਰਮਤਿ ਕੈਂਪ ਅਤੇ ਗੱਤਕਾ ਸਿਖਲਾਈ ਕੈਂਪ 31 ਜੁਲਾਈ ਤੋਂ 6 ਅਗਸਤ ਤੱਕ ਲਾਇਆ ਗਿਆ। ਆਖਰੀ ਦਿਨ ਦੇ ਪ੍ਰੋਗਰਾਮ ਦੇ ਫੋਟੋ ਵੇਖਣ ਲਈ ਕਲਿੱਕ ਕਰੋ : ਫੋਟੋ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>

---------------------------------------------------------------------------------

ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਤੇ ਉਨ੍ਹਾਂ ਦੇ ਹੱਲ ਤੇ ਵਿਚਾਰ ਚਰਚਾ ਕਰਨ ਲਈ ਉਫ਼ਨਬਾਖ ਵਿਖੇ ਸੈਮੀਨਾਰ ਕਰਵਾਇਆ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ :ਜਸਵਿੰਦਰ ਪਾਲ ਸਿੰਘ ਰਾਠ>>>

---------------------------------------------------------------------------------

ਇਟਲੀ ਵਿਖੇ ਸ਼੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਮਹੰਤ ਸ਼੍ਰੀ ਉੱਤਮ ਗਿਰੀ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਵਾਰਸ਼ਿਕ ਵਿਸ਼ਵ ਸ਼ਾਂਤੀ ਯੱਗ ਮਿਤੀ 29 ਜੁਲਾਈ 2017 ਨੂੰ ਕਰਵਾਇਆ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

---------------------------------------------------------------------------------

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤਾਂ ਦੇ ਸਹਿਯੋਗ ਨਾਲ 24 ਜੁਲਾਈ ਤੋਂ 30 ਜੁਲਾਈ ਤੱਕ ਬੱਚਿਆਂ ਦਾ ਗੁਰਮਤਿ ਕੈਂਪ ਲਗਾਇਆ ਗਿਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ : ਅਮਰਜੀਤ ਸਿੰਘ ਸਿੱਧੂ >>>

---------------------------------------------------------------------------------

ਕੋਲਨ ਨਿਵਾਸੀ ਸ੍ਰੀ ਮਤੀ ਜਗਜੀਤ ਕੌਰ ਅਤੇ ਸਰਦਾਰ ਤਰਲੋਚਨ ਸਿੰਘ ਦੇ ਸਪੁੱਤਰ ਕਾਕਾ ਗੌਰਵਜੀਤ ਸਿੰਘ ਦਾ 21 ਵਾਂ ਜਨਮ ਦਿਨ ਗੁਰਦੁਆਰਾ ਗੁਰੁ ਸਬਦ ਪ੍ਰਕਾਸ  ਕੋਲਨ ਵਿਖੇ ਮਨਾਇਆ ਗਿਆ। ਇਸ ਸਮਾਗਮ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ :ਤਸਵੀਰਾਂ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>

---------------------------------------------------------------------------------

ਗੁਰਦੁਆਰਾ ਸਿੰਘ ਸਭਾ ਬੋਬੀਨੀ (ਪੈਰਿਸ) ਵਿੱਚ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਿਤ 27 ਵਾਂ ਵਿਸ਼ਾਲ ਪੱਧਰ ਤੇ ਗੁਰਮਤਿ ਟਰੇਨਿੰਗ ਕੈਂਪ ਲਾਇਆ ਗਿਆ ਜਿਸ ਵਿੱਚ 250 ਬਚਿਆਂ ਨੇ ਗੁਰਮਤਿ ਦੀ ਵਿੱਦਿਆ ਗ੍ਰਹਿਣ ਕੀਤੀ। ਪੂਰਾ ਵੇਰਵਾ ਦੇਖਣ ਲਈ ਕਲਿੱਕ ਕਰੋ:- ਦਲਜੀਤ ਸਿੰਘ ਬਾਬਕ >>>

---------------------------------------------------------------------------------

ਇਟਲੀ ਦੇ ਪ੍ਰਸਿੱਧ ਜੌਹਲ ਮੈਰਿਜ਼ ਪੈਲਸ ਵਿੱਚ ਮਨਾਏ ਗਏ ਸ਼ਾਨੋ ਸ਼ੌਕਤ ਨਾਲ ਤੀਆਂ ਦੇ ਪ੍ਰੋਗਰਾਮ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਵੇਰਵਾ ਹਮਦਰਦ >>>

---------------------------------------------------------------------------------

ਪਿੱਛਲੇ ਦਿਨੀ ਮਾਨ ਪੰਜਾਬ ਦਾ ਫਾਬਰਿਕੋ ਦੇ ਪ੍ਰਧਾਨ ਸ਼ਿੰਗਾਰਾ ਸਿੰਘ  ਵਲੋਂ ਦੋ ਰੋਜਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਚ ਮਹਾਨ ਸ਼ਖਸੀਅਤਾਂ ਨੇ ਹਿਸਾ ਲਿਆ ਫੋਟੋ ਦੇਖਣ ਲਈ ਕਲਿਕ ਕਰੋ .ਜਸਵਿੰਦਰ ਸਿੰਘ ਲਾਟੀ ਪਵਿਲਿਓ ​>>>

---------------------------------------------------------------------------------

ਪਿੱਛਲੇ  ਦਿਨੀ  ਮਾਨਤੋਵਾ ਚ ਕ੍ਰਿਕਟ ਟੂਰਨਾਮੈਂਟ ਸੈਣੀ ਪੈਲੇਸ ਸੁਜ਼ਾਰਾ ਤੇ ਕਮਲ ਮਾਨਤੋਵਾ ਵਲੋਂ ਬਹੁਤ ਸ਼ਾਨੋ ਸੋਕਤ ਨਾਲ ਕਰਵਾਇਆ ਗਿਆ ਫੋਟੋ ਦੇਖਣ ਲਈ ਕਲਿਕ ਕਰੋ .. ਜਸਵਿੰਦਰ ਲਾਟੀ ਪੋਵਿਲਿਓ >>>

---------------------------------------------------------------------------------

ਅੱਜ ਮਿਤੀ 18 ਜੁਲਾਈ 2017 ਨੂੰ ਸਿੱਖ ਫੈਡਰੇਸ਼ਨ ਯੂ.ਕੇ. ਦੀ ਅਵਾਈ ਵਿਚ ਯੂਰਪ ਦੇ ਸਿੱਖਾਂ ਵੱਲੋਂ ਯੂਰਪੀਅਨ ਪਾਰਲੀਮੈਂਟ ਬਰਸਲ ਬੈਲਜੀਅਮ ਵਿਚ ਸਿੱਖ ਮਸਲਿਆਂ ਅਤੇ ਸਿੱਖ ਆਜ਼ਾਦੀ ਲਈ ਵਿਸ਼ੇਸ਼ ਲਾਬੀ ਕੀਤੀ ਗਈ >>>

---------------------------------------------------------------------------------

ਸ਼ਰਦਾਰ ਕੁਲਵੀਰ ਸਿੰਘ ਤੇ ਬੀਬੀ ਪਰਮਜੀਤ ਕੋਰ ਮੁਲਤਾਨੀ ਦੇ ਪਰਵਾਰ ਵਲੋ ਨਵੇ ਘਰ ਦੀ ਖੁਸੀ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਤਸਵੀਰਾ ਦੇਖਣ ਲਈ ਕਲਿਕ ਕਰੋ ਵੇਰਵਾ ਰੇਸ਼ਮ ਭਰੋਲੀ >>>

---------------------------------------------------------------------------------

ਵੀਆਦਾਨਾ ਫੁੱਟਬਾਲ ਕਲੱਬ ਵੱਲੋਂ ਕਰਵਾਏ ਗਏ ਸ਼ਾਨਦਾਰ ਫੁੱਟਬਾਲ ਟੂਰਨਾਮੈੰਟ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਵੇਰਵਾ ਹਮਦਰਦ  >>>

---------------------------------------------------------------------------------

ਪੰਜਾਬ ਹਾਕੀ ਕਲੱਬ ਹਮਬਰਗ ਵੱਲੋਂ ਹਾਕੀ ਲੀਗ 2017 ਦੇ ਮੈਚਾਂ ਵਿਚੋਂ ਪਹਿਲੇ ਸਥਾਂਨ ਤੇ ਰਹਿਣ ਤੇ ਕੱਪ ਜਿਤਿਆ ਗਿਆ। ਅੱਜ ਦੇ ਟੂਰਨਾਂਮੈਂਟ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ-ਤਸਵੀਰਾਂ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ - ਭਰੋਲੀ >>>

---------------------------------------------------------------------------------

ਸਿੱਖ ਸੰਦੇਸ਼ਾ ਜਰਮਨੀ ਵਲੋਂ ਕੋਲਨ ਸ਼ਹਿਰ ਦੇ ਇਕ ਹਿਸੇ ਬੂਖਫੋਰਸਟ ਦੀ 85ਵੀ ਵਰ੍ਹੇ ਗੰਡ ਦੇ ਮੌਕੇ ਲਗੇ ਮੇਲੇ ਵਿਚ ਕੋਲਨ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਜਰਮਨ ਲੋਕਾਂ ਨੂੰ ਸਿੱਖ ਧਰਮ ਦੀ ਜਾਣਕਾਰੀ ਦੇਣ ਲਈ ਸਟੇਂਡ ਲਗਾਇਆ ਗਿਆ, ਜਰਮਨ ਭਾਸ਼ਾ ਵਿਚ ਲਿਟਰੇਚਰ ਵੰਡਿਆ।ਤੇ ਦਸਤਾਰ ਦੀ ਮੱਹਤਤਾ ਬਾਰੇ ਦਸਿਆ ਗਿਆ ਤਸਵੀਰਾਂ ਵੇਖਣ ਲਈ ਕਲਿੱਕ ਕਰੋ - ਜਗਦੀਸ਼ ਸਿੰਘ >>>

---------------------------------------------------------------------------------

ਗੁਰਦੁਆਰਾ ਸਿੰਘ ਸਭਾ ਸਬਾਊਦੀਆ ਦੀ ਪ੍ਰਬੰਧਕ ਕਮੇਟੀ ਵਲੋ  ਸ਼ਹੀਦਾ ਦੇ ਸਿਰਤਾਜ ਸ੍ਰੀ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੁਨਤੀਨੀਆ ਵਿਖੇ ਕਰਵਾਏ ਗਏ ਪਹਿਲੇ ਵਿਸ਼ਾਲ ਨਗਰ ਕੀਰਤਨ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ >>>

---------------------------------------------------------------------------------

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲਿਆਂ ਦੀ ਬਰਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਪੁਰਬ ਮਨਾਇਆ ਤਸਵੀਰਾਂ ਵੇਖਣ ਲਈ ਕਲਿੱਕ ਕਰੋ<<ਵੇਰਵਾ ਅਮਰਜੀਤ ਸਿੰਘ ਸਿੱਧੂ-ਭਰੋਲੀ >>>

---------------------------------------------------------------------------------

ਸ਼ਹੀਦਾਂ ਦੇ ਸਿਰਤਾਜ, ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਟਲੀ ਦੇ ਸ਼ਹਿਰ ਬੋਲਜ਼ਾਨੋ ਵਿਖੇ ਪਹਿਲ਼ੀ ਵਾਰ  ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਫੋਟੋ ਵੇਖਣ ਲਈ ਕਲਿੱਕ ਕਰੋ- ਫੋਟੋ- ਘੋਤੜਾ ਸਟੂਡੀਓ ਬਰੇਸ਼ੀਆ-ਮੀਡੀਆ ਪੰਜਾਬ ਇਟਲੀ >>>

---------------------------------------------------------------------------------

ਗੁਰਦੁਆਰਾ ਸਿੰਘ ਸਭਾ ਕੌਰਤੇਨੌੳਵਾ (ਬੈਰਗਾਮੋ) ਵਲੋ ਨੌਜਵਾਨਾਂ ਦੇ ਵਿਸ਼ੇਸ਼ ਸਹਿਯੋਗ ਨਾਲ ਇਟਲੀ ਚ ਖੇਡ ਸੀਜਨ (2017) ਦੇ ਦੂਜੇ ਕਬੱਡੀ ਕੱਪ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ >>>

---------------------------------------------------------------------------------

ਜੂਨ 1984 ਨੂੰ ਭਾਰਤ ਹਕੂਮਤ ਵੱਲੋਂ ਰੁਹਾਨੀਅਤ ਦੇ ਕੇਂਦਰ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਮੀਰੀ ਪੀਰੀ ਦੇ ਸੁਪਰੀਮ ਸ੍ਰੀ ਅਕਾਲ ਤਖਤ ਸਾਹਿਬ ਸਮੇਤ 37 ਹੋਰ ਗੁਰਧਾਮਾਂ ਉੱਪਰ ਜਹਾਜ਼ਾਂ, ਟੈਂਕਾਂ-ਤੋਪਾਂ ਨਾਲ ਕੀਤੇ ਗਏ ਫ਼ੌਜੀ ਹਮਲੇ ਦੀ 33 ਵੀਂ ਵਰੇਂਗੰਡ ਮਨਾਉਂਦਿਆ (ਪੈਰਿਸ) ਦੇ ਮਸ਼ਹੂਰ ਅਜੂਬੇ ਆਈਫਲ ਟਾਵਰ ਦੇ ਸਾਹਮਣੇ ਪੈਰਿਸ ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਭਾਰਤ ਸਰਕਾਰ ਦੇ ਜਬਰ ਜ਼ੁਲਮ ਦਾ ਸਖ਼ਤ ਵਿਰੋਧ ਕਰਦਿਆ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ:-ਫੋਟਾਂ ਦੇਖਣ ਦਾ ਵੇਰਵਾ ਦਲਜੀਤ ਸਿੰਘ ਬਾਬਕ >>>

---------------------------------------------------------------------------------

ਪਾਰਮਾ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮ੍ਰਪਿਤ ਕਰਵਾਏ ਗਏ ਧਾਰਮਿਕ ਸਮਾਗਮ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਵੇਰਵਾ ਹਮਦਰਦ  >>>

---------------------------------------------------------------------------------

ਧੰਨ ਧੰਨ ਬਾਬਾ ਦਲੀਪ ਸਿੰਘ ਜੀ ਪਿੰਡ ਨੰਗਲ ਲੁਬਾਣਾ ਵਾਲਿਆ ਦੀ ਸਲਾਨਾ ਬਰਸੀ 25 ਜੂਨ ਨੂੰ ਮੰਨਾਈ ਗਈ ਤਸਵੀਰਾਂ ਵੇਖਣ ਲਈ ਕਲਿੱਕ ਕਰੋ >>>

---------------------------------------------------------------------------------

ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 67ਵੀਂ ਬਰਸੀ ਸ਼ਰਧਾ ਭਾਵਨਾ ਨਾਲ ਮਨਾਈ ਗਈ  ਫੋਟੋ ਵੇਖਣ ਲਈ ਕਲਿੱਕ ਕਰੋ- ਫੋਟੋ- ਘੋਤੜਾ ਸਟੂਡੀਓ ਬਰੇਸ਼ੀਆ-ਮੀਡੀਆ ਪੰਜਾਬ ਇਟਲੀ >>>

---------------------------------------------------------------------------------

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਰੈਣ ਸਬਾਈ ਕੀਰਤਨ ਦੇ ਸਮਾਂਗਮ ਹੋਏ। ਇਸ ਸਮਾਗਮ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ : ਵੇਰਵਾ ਅਮਰਜੀਤ ਸਿੰਘ ਸਿੱਧੂ >>>

---------------------------------------------------------------------------------

ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਿੰਘ ਸਭਾ ਰੋਦੀਗੋ ਮਾਨਤੋਵਾ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਤਸਵੀਰਾਂ ਦੇਖਣ ਲਈ ਕਲਿੱਕ ਕਰੋ  ਜਸਵਿੰਦਰ ਸਿੰਘ ਲਾਟੀ >>>

---------------------------------------------------------------------------------

ਕਾਰਪੀ ਦੇ ਗਾਇਕ ਸੋਂਧੀ ਕੁਹਾੜ ਨੇ ਕੀਤੀ ਆਪਣੇ ਆ ਰਹੇ ਗਾਣੇ  ਟੇਲੀਸਕੋਪ ਦੀ ਨਾਵੇਲਾਰਾ, ਕੋਰੇਜੋ ਅਤੇ ਕੰਪੈਨੋਲਾ ਚ ਵੀਡੀਓ ਸ਼ੂਟਿੰਗ ਜਿਸ ਦੀ ਰਿਕਾਰਡਿੰਗ ਅਤੇ ਸੰਗੀਤ ਜਗਤਾਰ ਸਟੂਡੀਓ ਫਗਵਾੜਾ ਨੇ ਦਿੱਤੋ ਅਤੇ ਇਸ ਗਾਣੇ ਨੂੰ ਸੁੱਖਾ ਡਰੋਲੀ ਨੇ ਲਿਖਿਆ ਅਤੇ ਵੀਡੀਓ ਵਿਚ ਸਾਥ ਦਿਤਾ ਜਗਤਾਰ ਕੁਹਾੜ ਕੋਰੇਜੋ ਵਾਲੇ ਨੇ ਫੋਟੋ ਦੇਖਣ ਲਈ ਕਲਿੱਕ ਕਰੋ ਵੇਰਵਾ : ਜਸਵਿੰਦਰ ਸਿੰਘ ਲਾਟੀ (ਪੋਵਿਲਿਓ) >>>

---------------------------------------------------------------------------------

ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ (ਵਿਚੈਸਾ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਦੀ ਸਲਾਨਾ ਬਰਸੀ 11 ਜੂਨ ਨੂੰ ਮਨਾਈ - ਬਲਵਿੰਦਰ ਸਿੰਘ ਢਿੱਲੋ >>>

---------------------------------------------------------------------------------

ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਬਾਬਾ ਪ੍ਰੇਮ ਸਿੰਘ ਮੁਰਾਲਾ ਵਾਲਿਆ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਗੁਰਮਤਿ ਸਮਾਗਮ ਕਰਵਾਏ ਗਏ। ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

---------------------------------------------------------------------------------

ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿਚ ਅਤੇ ਛੇਵੇਂ ਗੁਰਾਂ ਦੇ ਗੁਰਤਾਗੱਦੀ ਦਿਵਸ਼ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਿੰਘ ਸਭਾ ਹਮਬਰਗ ਦੇ ਪ੍ਰਬੰਧਕਾਂ ਅਤੇ ਸੰਗਤਾਂ ਵੱਲੋਂ ਕਰਵਾਏ ਗਏ ਸਮਾਂਗਮ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ : ਵੇਰਵਾ ਤਸਵੀਰਾਂ ਅਮਰਜੀਤ ਸਿੰਘ ਸਿੱਧੂ >>>

---------------------------------------------------------------------------------

ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਬੋਰਗੋ ਸਨ ਯਾਕੋਮੋ (ਬਰੇਸ਼ੀਆ) ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਬ੍ਰਹਮ ਗਿਆਨੀ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆ ਅਤੇ ਸੰਤ ਬਾਬਾ ਕਰਮ ਸਿੰਘ ਜੀ ਹੋਤੀਮਰਦਾਨ ਵਾਲਿਆ ਦੀ ਸਲਾਨਾ ਬਰਸੀ 2,3,4 ਜੂਨ ਨੂੰ ਮਨਾਈ - ਬਲਵਿੰਦਰ ਸਿੰਘ ਢਿੱਲੋ >>>

---------------------------------------------------------------------------------

ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਜੂਨ 84 ਦੇ ਘੱਲੂਘਾਰੇ ਨਾਲ ਸਬੰਧਿਤ ਦੀਵਾਨ ਸਜਾਏ ਗਏ। ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

---------------------------------------------------------------------------------

ਸ਼ਹੀਦ ਭਗਤ ਸਪੋਰਟਸ ਕਲੱਬ ਵਲਦਾਰਨੋ ਵਲੋ ਕਰਵਾਏ ਤੀਜੇ ਕਬੱਡੀ ਕੱਪ ਦੀਆਂ ਤਸਵੀਰਾਂ ਵੇਖਣ ਲਈ ਕਲਿਕ ਕਰੋ : ਫੋਟੋ ਸਾਬੀ ਚੀਨੀਆ >>>

---------------------------------------------------------------------------------

ਸਮੂਹ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ 1984 ਦੀ ਯਾਦ ਵਿਚ ਇੰਡੀਅਨ ਕੌਂਸਲੇਟ ਫਰੈਂਕਫੋਰਟ ਦੇ ਸਾਹਮਣੇ ਰੋਸ ਮੁਜ਼ਾਹਰਾ ਕੀਤਾ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ ਜੀ : ਗੁਰਕੁਲਦੀਪ ਸਿੰਘ >>>

---------------------------------------------------------------------------------

ਭਾਰਤੀਆਂ ਦੀ ਮਦੱਦ ਲਈ ਪੋਵਿਲਿਓ(ਰੇਜੋ ਇਮਿਲਿਆ ) ਨਵੇਂ ਦਫਤਰ ਦਾ ਉਦਘਾਟਨ ਕੀਤਾ ਗਿਆ, ਉਦਘਾਟਨ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਵੇਰਵਾ ਜਸਵਿੰਦਰ ਸਿੰਘ ਲਾਟੀ >>>

---------------------------------------------------------------------------------

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਛੇਵੇਂ ਪਾਤਸ਼ਾਹਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ਼ ਮਨਾਉਦਿਆਂ ਬੀਬੀ ਸੁਖਬੀਰ ਕੌਰ ਅਤੇ ਭਾਈ ਪਰਮਜੀਤ ਸਿੰਘ ਮਿਨਹਾਸ ਦੇ ਪ੍ਰਵਾਰ ਵੱਲੋਂ ਸ੍ਰੀ ਅਖੰਡਪਾਠ ਸਾਹਿਬ ਪ੍ਰਕਾਸ ਕਰਵਾਏ ਗਏ ਸਨ। ਤਸਵੀਰਾਂ ਵੇਖਣ ਲਈ ਕਲਿੱਕ ਕਰੋ : ਵੇਰਵਾ ਅਮਰਜੀਤ ਸਿੰਘ ਸਿੱਧੂ ਤੇ ਰੇਸ਼ਮ ਭਰੋਲੀ >>>

---------------------------------------------------------------------------------

ਕਤਲਾਨ ਭਾਸ਼ਾਂ ਚ ਪੁਸਤਕ "ਪੰਜ ਦਰਿਆਵਾਂ ਵਾਲੇ ਕਤਲੂਨੀਆਂ ਚ"ਲੋਕ ਅਰਪਣ ਕਰਨ ਮੌਕੇ ਮੁਖ ਮੰਤਰੀ ਕਤਲੂਨੀਆਂ ਮਿ:ਕਾਰਲਾਸ ਪੁਜਦਾਮੋਨ ਕਾਸਾਮਾਜੋ,ੳਸਕਾਰ ਏਸਕੂਦੇਰ ਦੇ ਲਾ ਤੋਰੇ ਮੁਖੀ ਸੰਸਥਾਂ ਭਾਸ਼ਾਵਾਂ ਦਾ ਮੰਚ ਅਤੇ ਭਾਈ ਗਗਨਦੀਪ ਸਿੰਘ ਖਾਲਸਾਂ ਰਾਲੀਜ਼ ਕਰਨ ਸਮੇ ਯਾਦਗਾਰੀ ਤਸਵੀਰਾਂ ਖਿਚਵਾਉਦੇ ਹੋਏ ਤਸਵੀਰਾਂ ਦੇਖਣ ਲਈ ਕਲਿਕ ਕਰੋ >>>

---------------------------------------------------------------------------------

ਗੁਰਦੁਆਰਾ ਸ਼੍ਰੀ ਗੁਰੂ ਨਾਨਕ ਮਿਸ਼ਨ ਸਨਬੋਨੀਫਾਚੋ ਵਿਖੇ ਖਾਲਸਾ ਸਾਜਨਾ ਦਿਵਸ ਅਤੇ ਪੰਚਮ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮ੍ਰਪਿਤ ਸਜਾਏ ਗਏ ਮਹਾਨ ਨਗਰ ਕੀਰਤਨ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ - >>>

---------------------------------------------------------------------------------

ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲਨ ਵਿਖੇ 12 ਮਈ ਦਿਨ ਸ਼ੁਕਰਵਾਰ ਸ਼ਾਮ 6 ਤੋਂ 8 ਵੱਜੇ ਤਕ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ  ਤਸਵੀਰਾਂ ਵੇਖਣ ਲਈ ਕਲਿੱਕ ਕਰੋ : ਵੇਰਵਾ ਜਗਦੀਸ਼ ਸਿੰਘ >>>

---------------------------------------------------------------------------------

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਹਫਤਾਵਾਰੀ ਸਮਾਗਮਾਂ ਵਿਚ ਗਿਆਨੀ ਜਤਿੰਦਰ ਸਿੰਘ ਨੂਰਪੁਰੀ ਦੇ ਢਾਡੀ ਜੱਥੇ ਨੇ ਹਾਜਰੀ ਭਰੀ। ਇਸ ਸਮਾਂਗਮ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ : ਵੇਰਵਾ ਅਮਰਜੀਤ ਸਿੰਘ ਸਿੱਧੂ -ਰੇਸ਼ਮ ਭਰੋਲੀ >>>

---------------------------------------------------------------------------------

ਕੇਸਰੀ ਨਿਸ਼ਾਨ ਸਾਹਿਬ ਦੀ ਸੇਵਾ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ  ਵਿਚ ਸੰਗਤਾਂ ਅਤੇ ਪ੍ਰਬੰਧਕ ਸਹਿਬਾਨਾ ਦੇ ਸਹਿਯੋਗ ਨਾਲ ਕਰਾਈ ਗਈ! ਤਸਵੀਰਾ ਵੇਖਣ ਲਈ ਕਲਿੱਕ ਕਰੋ:- ਜਸਵਿੰਦਰ ਪਾਲ ਸਿੰਘ ਰਾਠ >>>

---------------------------------------------------------------------------------

ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਨਿੳਂਕਿਰਚਨ (ਸਾਰ) ਦੀਆ ਸੰਗਤਾਂ ਵਲੋਂ ਖਾਲਸਾ ਸਾਜਨਾ ਦਿਵਸ ਵਿਸਾਖੀ ਦਾ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆਂ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਜਗਦੀਸ਼ ਸਿੰਘ >>>

---------------------------------------------------------------------------------

ਸਪੇਨ ਦੇ ਸ਼ਹਿਰ ਵਿਕ ਵਿਖੇ ਖਾਲਸਾ ਸਾਜਣਾ ਦਿਵਸ ਤੇ ਕਰਵਾਏ ਗਏ ਵਿਸ਼ਾਲ ਨਗਰ ਕੀਰਤਨ ਦੀਆਂ ਤਸਵੀਰਾ ਦੇਖਣ ਲਈ ਕਲਿੱਕ ਕਰੋ >>>

---------------------------------------------------------------------------------

ਕੋਰੇਜ਼ੋ ਵਿਖੇ ਭਾਰਤੀਆਂ ਦੀ ਸੇਵਾ ਲਈ ਖੋਲੇ ਗਏ ਨਵੇ ਦਫਤਰ ਦੇ ਉਦਘਾਟਨ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਵੇਰਵਾ ਹਮਦਰਦ >>>

---------------------------------------------------------------------------------

ਇਟਲੀ ਪਸਿਆਨੋ ਦੀ ਪੋਰਦੇਨੋਨੇ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮ੍ਰਪਿਤ ਸਜਾਏ ਗਏ ਮਹਾਨ ਨਗਰ ਕੀਰਤਨ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਵੇਰਵਾ ਹਮਦਰਦ >>>

---------------------------------------------------------------------------------

ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ ਬੈਲਜੀਅਮ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

---------------------------------------------------------------------------------

ਪੈਰਿਸ ਦੀਆਂ ਸਮੂਹ ਸੰਗਤਾਂ ਨੇ ਖਾਲਸਾ ਪੰਥ ਦੇ 318 ਵੇਂ ਸਾਜਨਾ ਦਿਵਸ ਮੋਕੇ ਹਰ ਸਾਲ ਦੀ ਤਰਾਂ ਵਿਸ਼ਾਲ ਪੱਧਰ ਤੇ ਗੁਰਦੁਆਰਾ ਸਿੰਘ ਸਭਾ ਬੋਬੀਨੀ (ਪੈਰਿਸ) ਤੋਂ ਨਗਰ ਕੀਰਤਨ ਸਜਾਇਆਂ ਗਿਆ। ਸੰਗਤਾਂ ਦੇ ਠਾਠਾਂ ਮਾਰਦੇ ਸਮੁੰਦਰ ਦੀਆਂ ਫੋਟਾਂ ਦੇਖਣ ਕਲਿੱਕ ਕਰੋ- ਵੇਰਵਾ ਦਲਜੀਤ ਸਿੰਘ ਬਾਬਕ >>>

---------------------------------------------------------------------------------

ਬਰੇਸ਼ੀਆ ਵਿਖੇ ਖਾਲਸੇ ਦੇ ਸਿਰਜਣਾ ਦਿਵਸ ਵਿਸਾਖੀ ਤੇ ਵਿਸ਼ਾਲ ਨਗਰ ਕੀਰਤਨ ਤੇ ਸਜਾਇਆ ਗਿਆ, ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਸੰਗਤ ਇਕੱਤਰ ਹੋਈ, ਫੋਟੋ ਦੇਖਣ ਲਈ ਕਲਿੱਕ ਕਰੋ।  ਫੋਟੋ- ਘੋਤੜਾ ਸਟੂਡੀ ਬਰੇਸ਼ੀਆ ਮੀਡੀਆ ਪੰਜਾਬ ਇਟਲੀ- 3283781707 >>>

---------------------------------------------------------------------------------

ਸਪੇਨ ਦੇ ਸਹਿਰ ਵਲੈਨਸੀਆ ਵਿੱਚ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਸਰਧਾ ਭਾਵਨਾ ਨਾਲ ਮਨਾਇਆ ਗਿਆ। ਫੋਟੋ ਦਾਖਣ ਲਈ ਕਲਿਕ ਕਰੋ ਜੀ ਪਲਵਿੰਦਰ ਸਿੰਘ ਬੱਲ >>>

---------------------------------------------------------------------------------

ਖਾਲਸੇ ਦੇ ਸਾਜਨਾ ਦੀਵਸ ਬੜ੍ਹੀ ਸ਼ਰਧਾ-ਭਾਵਨਾ ਨਾਲ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਚ ਮਨਾਇਆ ਗਿਆਂ! ਤਸਵੀਰਾ ਦੀ ਜਬਾਨੀ -ਜਸਵਿੰਦਰ ਪਾਲ ਸਿੰਘ ਰਾਠ ਅਤੇ ਗੁਰਕੁਲਦੀਪ ਸਿੰਘ >>>

---------------------------------------------------------------------------------

ਗੁਰਦੁਆਰਾ ਦਸ਼ਮੇਸ਼ ਦਰਬਾਰ ਐੱਸਨ ਵਿਖੇ ਖਾਲਸਾ ਸਾਜਨਾ ਦਿਵਸ ਦੇ ਸਮਾਗਮ ਦੀਆਂ ਤਸਵੀਰਾਂ ਦੇਖਣ ਵਾਸਤੇ ਇੱਥੇ ਕਲਿੱਕ ਕਰੋ >>>

---------------------------------------------------------------------------------

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਖਾਲਸੇ ਦਾ 318 ਵਾਂ ਸਾਜਨਾਂ ਦਿਵਸ਼ ਬੜੀ ਧੂੰਮ ਧਾਮ ਅਤੇ ਸ਼ਰਧਾ ਨਾਲ 14,15 ਅਤੇ 16 ਅਪਰੈਲ ਨੂੰ ਮਨਾਇਆ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਅਮਰਜੀਤ ਸਿੰਘ ਸਿੱਧੂ-ਰੇਸ਼ਮ ਭਰੋਲੀ >>>

---------------------------------------------------------------------------------

ਗੁਰਦੁਆਰਾ ਸਾਹਿਬ ਬਰਲਿਨ ਵਿਖੇ ਖਾਲਸੇ ਦਾ ਸਾਜਨਾ ਦਿਵਸ (ਵਿਸਾਖੀ) ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ -ਅਮਨਦੀਪ ਸਿੰਘ ਕਾਲਕਟ >>>

---------------------------------------------------------------------------------

ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਬੈਲਜੀਅਮ ਵਿਚ ਸਾਰੀ ਸੰਗਤ ਦੇ ਸਹਿਯੋਗ ਨਾਲ ਖਾਲਸੇ ਦੇ ਪ੍ਰਗਟ ਦਿਹਾੜੇ ਦੀ ਖੁਸ਼ੀ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ,  ਫੋਟੋ  - ਸ੍ਰ ਹਰਚਰਨ ਸਿੰਘ ਢਿੱਲੋਂ ਬੈਲਜੀਅਮ >>>