Media Punjab - head

ਪੰਜਾਬੀ ਦਾ ਸਿਰਕੱਢ ਇੰਟਰਨੈੱਟ ਰੋਜ਼ਾਨਾ ਅਖ਼ਬਾਰ, ਮੀਡੀਆ ਪੰਜਾਬ ਜਰਮਨੀ। ਯੂਰਪ ਵਿਚ ਸਭ ਤੋਂ ਵਧ ਪੜ੍ਹਿਆ ਜਾਣ ਵਾਲਾ ਅਖ਼ਬਾਰ ਜਿਸ ਨੂੰ ਦੁਨੀਆਂ ਦੇ ਕੋਨੇ ਕੋਨੇ ਵਿਚ ਪਾਠਕ ਪਿਆਰ ਕਰਦੇ ਹਨ। ਮੀਡੀਆ ਪੰਜਾਬ ਦੇ ਪਾਠਕਾਂ ਸਰੋਤਿਆਂ ਤੇ ਦਰਸ਼ਕਾਂ ਦੀ ਗਿਣਤੀ ਦਿਨੋ ਦਿਨ ਦੂਣ ਸਵਾਈ ਹੋ ਰਹੀ ਹੈ। ਅਦਾਰਾ ਮੀਡੀਆ ਪੰਜਾਬ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ।