ਸਿੰਘ ਸਭਾ ਜਰਮਨੀ ਵਲੋਂ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ।ਜਿਸ ਵਿੱਚ ਬੀਬੀ ਨਵਦੀਪ ਕੋਰ ਅਤੇ ਸਰਬਜੀਤ ਸਿੰਘ ਧੂੰਦਾ ਨੇ ਗੁਰਮਿਤ ਵੀਚਾਰਾਂ ਦੀ ਸਾਂਝ ਪਾਈ। ਤਸਵੀਰਾਂ-ਗੁਰਧਿਆਨ ਸਿੰਘ ਮਿਆਣੀ >>>