ਕਿਸਾਨ ਅੰਦੋਲਨ ਨੂੰ ਸਮਰਪਿਤ ਜਰਮਨੀ ਦੀਆਂ ਸਮੂਹ ਸਾਦ ਸੰਗਤਾਂ ਵਲੋਂ ਇਕ ਕਾਰ ਰੈਲੀ ਫ੍ਰੈਂਕਫੁਰਤ ਦੀ ਧਰਤੀ ਤੇ ਭਾਰਤੀਆਂ ਕੌਂਸੂਲਾਤ ਦੇ ਸਾਮਣੇ ਕੱਢੀ ਗਈ . ਵੇਖੋ ਤਸਵੀਰਾਂ ਦੇ ਜ਼ੁਬਾਨੀ . ਜਸਵਿੰਦਰ ਪਾਲ ਸਿੰਘ  ਰਾਠ  >>>