ਗੁਰਲਾਲ ਸਿੰਘ ਨੇ ਆਪਣਾ ਨਾਮ ਬਦਲੀ ਕਰ ਲਿਆ ਹੈ

ਲੰਮੇ ਸਮੇਂ ਤੋ ਬੈਲਜੀਅਮ ਬਰੁਸਲ ਸ਼ਹਿਰ ਵਿਚ ਵੱਸਦੇ ਹੋਏ ਗੁਰਲਾਲ ਸਿੰਘ ਜਨਮ ਤਰੀਕ 12/04/1988 ਪਿਤਾ ਦਰਸ਼ਨ ਸਿੰਘ  ਨਿਵਾਸੀ ਪਿੰਡ  ਵਾਂਹ  ਤਾਰਾ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਪੰਜਾਬ ਇੰਡੀਆ ਦਾ ਰਹਿਣ ਵਾਲਾ ਹੈ ਜਿਸ ਨੇ ਆਪਣਾ ਨਾਮ ਬਦਲ ਕੇ ' ਸਿੰਘ ਗੁਰਲਾਲ' ਰੱਖ ਲਿਆ ਹੈ , ਸੋ ਆਪ ਸਾਰੇ ਸੰਗੀ ਸਾਥੀ ਰਿਸ਼ਤੇਦਾਰ ਨੋਟ ਕਰ ਲੈਣ ਤੇ ਹੁਣ ਸਿੰਘ ਗੁਰਲਾਲ ਦੇ ਨਾਮ ਨਾਲ ਜਾਣਿਆ ਜਾਵੇ, ਆਪ ਸਭ ਜੀ ਦਾ ਬਹੁਤ ਧੰਨਵਾਦ ਜੀ,

Public notic for change name , I, Gurlal Singh Date Of Birth  12/04/1988   S/O Darshan Singh  village Wan Tara Singh  Tehsil Patti Disst Taran Taran  punjab india  have changed my name from Gurlal singh to  ‘ Singh Gurlal’,  So all people  and  relatives should be known  as ‘Singh Gurlal’ Thanks all,