ਫ਼ੋਟੋਆਂ ਦੇਖੋ

ਖਾਲਸਾ ਸਾਜਨਾ ਦਿਵਸ ਵੈਸਾਖੀ ਦੀ ਖੁਸ਼ੀ ਵਿੱਚ ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ ਦੇ ਨਗਰ ਕੀਰਤਨ ਦੀਆਂ ਤਸਵੀਰਾਂ ਦੇੱਖਣ ਲਈ ਕਲਿੱਕ ਕਰੋ - ਜਗਦੀਸ਼ ਸਿੰਘ >>>


ਪੰਜਾਬੀ ਗਾਇਕ ਰਣਜੀਤ ਬਾਵਾ ਦੇ 28-04-23 ਨੂੰ ਹਮਬਰਗ ਵਿਖੇ ਹੋੲੇ ਸ਼ੋਅ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ । ਫੋਟੋ ਵੇਰਵਾ> > > ਅਮਰਜੀਤ ਸਿੰਘ ਸਿੱਧੂ ਹਮਬਰਗ

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਖਾਲਸੇ ਦਾ ਸਾਜਣਾ ਦਿਵਸ ਤੇ ਵਿਸਾਖੀ ਦਾ ਦਿਹਾੜਾ 14 ਤੋਂ 16 ਅਪ੍ਰੈਲ ਨੂੰ ਮਨਾਇਆ ਗਿਆ। ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ । ਫੋਟੋ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ >>>

ਖਾਲਸਾ ਪੰਥ ਦੇ 324 ਵੇਂ ਸਾਜਨਾ ਦਿਵਸ ਮੋਕੇ ਪੈਰਿਸ (ਫਰਾਂਸ) ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਵੱਲੋ ਸਾਂਝੇ ਤੌਰ ਤੇ ਗੁਰਦੁਆਰਾ ਸਿੰਘ ਸਭਾ ਬੋਬੀਨੀ (ਪੈਰਿਸ) ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਨਗਰ ਕੀਰਤਨ ਦੀਆਂ ਵੱਖ ਵੱਖ ਦੀਆਂ ਤਸਵੀਰਾਂ ਪੇਸ਼ ਕੀਤੀਆਂ ਜਾਂ ਰਹੀਆਂ ਹਨ - ਦਲਜੀਤ ਸਿੰਘ ਬਾਬਕ ਪੈਰਿਸ >>>

 

ਗੁਰਦੁਆਰਾ ਸਿੰਘ ਸਭਾ ਸਿੱਖ ਸੈਟਰ ਹਮਬਰਗ ਦੀ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤਾਂ ਨੇ ਮਿਲ ਕੇ ਖਾਲਸੇ ਦਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਦਿਹਾੜਾ 16 ਅਪ੍ਰੈਲ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਵੇਰਵਾਂ - ਅਮਰਜੀਤ ਸਿੰਘ ਸਿੱਧੂ >>>


ਸਿੱਖ ਹੈਲਪਿੰਗ ਹੈਂਡਜ਼ ਫਰਾਂਸ-ਜਰਮਨੀ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੱਤਵਾਂ ਅੱਖਾਂ ਦਾ ਫਰੀਂ ਕੈਂਪ 22 ਦਸੰਬਰ 2022 ਵੀਰਵਾਰ ਨੂੰ ਪਿੰਡ ਲੱਖਣ ਖੁਰਦ ਜਿੱਲ੍ਹਾ ਕਪੂਰਥਲਾ ਵਿੱਚ ਲਗਾਇਆ ਗਿਆ ਤਸਵੀਰਾਂ ਦੇੱਖਣ ਲਈ ਕਲਿੱਕ ਕਰੋ >>>


ਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਹਮਬਰਗ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੇ ਮਿਲ ਕੇ ਸਿੱਖ ਧਰਮ ਦੇ ਬਾਨੀ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ  13 ਨਵੰਬਰ ਨੂੰ ਬੜੀ ਸ਼ਰਧਾ ਤੇ ਪਿਆਰ ਨਾਲ ਮਨਾਇਆ ਗਿਆ। ਅਮਰਜੀਤ ਸਿੰਘ ਸਿੱਧੂ >>>


ਗੁਰਦਵਾਰਾ ਗੁਰਮਤਿ ਪ੍ਰਚਾਰ ਲਾਇਪਸਿਗ ਜਰਮਨੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਦਿਹਾੜੇ ਸਬੰਧੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀਆਂ ਵੱਲੋਂ ਕੀਤੇ ਗਏ ਪ੍ਰੇਗਰਾਮ ਵਿਚ ਇਸ ਸਮੇਂ ਬੱਚਿਆਂ ਅਤੇ ਮਾਪਿਆਂ ਦੀ ਭਰਪੂਰ ਹਾਜ਼ਰੀ ਰਹੀ। ਪ੍ਰੇਗਰਾਮ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>>


29 ਅਕਤੂਬਰ ਨੂੰ ਭਾਰਤੀ ਫਰਾਂਸੀਸੀ ਬਸ਼ਿੰਦਿਆ ਨਾਲ ਸਬੰਧਿਤ ਭਾਰਤ ਦੇ ਵੱਖੋ ਵੱਖ ਧਰਮਾ ਦੇ ਲੋਕਾਂ ਨੇ ਰਲ ਮਿਲ ਕੇ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਉਪਰਾਲੇ ਸਦਕਾ ਦਿਵਾਲੀ ਦਾ ਤਿਉਹਾਰ ਪੰਜਾਬੀ ਲੋਕ ਨਾਚ ਭੰਗੜਾ, ਗਿੱਧਾ , ਰਾਜਿਸਥਾਨੀ ਨਾਚ ਅਤੇ ਬੋਲੀਆਂ ਪਾ ਕੇ ਮਨਾਇਆ , ਦੇ ਮੌਕੇ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ 30 ਸਤੰਬਰ ਤੇ 1,2 ਅਕਤੂਬਰ ਨੂੰ ਰੈਣਸਬਾਈ ਕੀਰਤਨ ਕਰਵਾਇਆ ਗਿਆ। ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ - - ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ  >>>

 

 28 ਅਗਸਤ ਦਿਨ ਐਤਵਾਰ ਨੂੰ ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਡਿਊਸਬਰਗ ਵੱਲੋਂ ਕਬੱਡੀ ਕੱਪ ਤੇ ਤੀਆਂ ਦਾ ਮੇਲਾ ਕਰਵਾਇਆ ਗਿਆ ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ - - ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ >>>


ਹਮਬਰਗ ਵਿਖੇ 13 ਅਗਸਤ ਦਿਨ ਸ਼ਨੀਵਾਰ ਤਰੰਗਾ ਯਾਤਰਾ ਕੱਢੀ ਗਈ। ਇਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ । ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ  >>>


ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਵੀਹਵਾਂ ਪੰਜਾਬੀ ਸੱਭਿਆਚਾਰਕ ਖੇਡ ਮੇਲਾ ਅਤੇ ਯੂਰਪੀਅਨ ਅੰਤਰਰਾਸ਼ਟਰੀ ਕਬੱਡੀ ਕਲੱਬਾਂ ਦਾ ਬੋਬੀਨੀ (ਪੈਰਿਸ) 'ਚ ਟੂਰਨਾਮੈਂਟ ਕਰਵਾਏ ਗਏ ਦੀਆਂ ਵੱਖ ਵੱਖ ਤਸਵੀਰਾਂ ਦੇਖਣ ਲਈ ਕਲਿੱਕ ਕਰੋ:-ਦਲਜੀਤ ਸਿੰਘ ਬਾਬਕ (ਪੈਰਿਸ) >>>


ਹਮਬਰਗ ਵਿਖੇ ਹਾਕੀ ਟੂਰਨਾਮੈਂਟ 30 ਜੁਲਾਈ ਨੂੰ ਹੋਇਆ। ਜਿਸ ਵਿਚ ਭਾਰਤੀ ਕੌਸਲੇਟ ਦੇ ਕੌਸਲ ਜਨਰਲਜੋਹਨ ਹ ਰੂਓਲਨਗਲ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੇਲੇ ਦੇ ਫੋਟੋ ਵੇਖਣ ਲਈ ਕਲਿੱਕ ਕਰੋ। ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ >>>


 NRI ਚੜ੍ਹਦੀ ਕਲਾ ਸਪੋਰਟਸ ਕਲੱਬ ਬੈਲਜੀਅਮ ਵੱਲੋਂ 24 ਜੁਲਾਈ 2022 ਨੂੰ ਸੰਦੀਪ ਸਿੰਘ ਨੰਗਲ ਅੰਬੀਆਂ ਅਤੇ ਦੀਪ ਸਿੱਧੂ ਨੂੰ ਸਮਰਪਿਤ ਸਲਾਨਾਂ ਖੇਡ ਮੇਲਾ ਕਰਵਾਇਆ ਗਿਆ ਦੀਆਂ ਤਸਵੀਰਾਂ ਦੇੱਖਣ ਲਈ ਕਲਿੱਕ ਕਰੋ >>>


ਫਰੈਂਕਫਰਟ ਦਾ ਕਬੱਡੀ ਟੂਰਨਾਮੈਂਟ ਪੰਜਾਬੀਆਂ ਨੂੰ ਆਪਣੇ ਪੰਜਾਬ ਦੀ ਯਾਦ ਤਾਜ਼ਾ ਕਰਵਾ ਗਿਆ । ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>


ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਨੇ ਮਿਲ ਕੇ ਮੀਰੀ ਪੀਰੀ ਦਿਵਸ ਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਬਰਸੀ ਮਨਾਈ। ਇਸ ਸਮਾਗਮ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ। ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ >>>

ਅਸਟਰੀਆ ਦੇ ਸ਼ਹਿਰ ਸਾਲਜਬਰਗ ਦੇ ਗੁਰਦੁਆਰਾ ਸ੍ਰੀ ਗੁਰੂ ਅੰਗਦ ਸਾਹਿਬ ਜੀ ਤੋਂ ਬੜੀ ਸ਼ਾਨੋ ਸ਼ੋਕਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆਂ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਜੈਕਾਰਿਆਂ ਦੀਆ ਗੂੰਜਾਂ ਵਿਚ ਮਹਾਨ ਨਗਰ ਕੀਰਤਨ ਕੱਢਿਆ ਗਿਆ >>>


ਪੰਜਾਬੀ ਮੇਲਾ 2022 ਬਰਲੀਨ ਜਰਮਨੀ ਮੇਲੇ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

 

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਰੀ ਮੈਡੀਕਲ ਕੈਂਪ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੌਧਰ (ਮੋਗਾ) ਵਿਖੇ ਸੰਤ ਗੁਰਦੇਵ ਸਿੰਘ ਯੂ ਕੇ, ਸਤਨਾਮ ਸਿੰਘ ਸਿੱਧੂ, ਸ: ਠਾਣਾ ਸਿੰਘ, ਐਨ ਆਰ ਆਈਜ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 14 ਵਾਂ ਫਰੀ ਮੈਡੀਕਲ ਕੈਂਪ ਪਿੰਡ ਦੌਧਰ ਵਿਖੇ ਲਗਾਇਆ ਗਿਆ। ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ - ਫੋਟੋ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>


ਹਮਬਰਗ ਵਿਖੇ ਦੀਵਾਲੀ ਦਾ ਮੇਲਾ 6 ਨਵੰਬਰ ਨੂੰ ਮਨਾਇਆ ਗਿਆ। ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ ।ਤਸਵੀਰਾਂ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>


ਇੰਡੀਅਨ ਓਵਰਸੀਜ ਕਾਂਗਰਸ ਯੌਰਪ ਤੇ  ਸਪੇਨ ਇਕਾਈ ਦੀ ਮੀਟਿੰਗ 17 ਅਕਤੂਬਰ ਨੂੰ ਬਾਰਸੀਲੋਨਾ ਵਿਖੇ ਹੋਈ। ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ  ।ਤਸਵੀਰਾਂ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>


ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਿੱਖ ਸੈਂਟਰ ਬਾਰਮਬੈਕ ਹਮਬਰਗ ਵਿੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਉਸਤਵ ਦਿਵਸ ਦੀਆਂ ਤਸਵੀਰਾਂ । ਅਮਰਜੀਤ ਸਿੰਘ ਸਿੱਧੂ-ਮਾਨ >>>


ਸੱਲੋ ਪੱਤੀ ਬੱਧਨੀ ਕਲਾਂ ਵਿਖੇ ਸੱਲੋ ਪੱਤੀ ਬੱਧਨੀ ਕਲਾਂ ਦੀ ਵਿਦੇਸ਼ੀ ਸੱਥ ਤੇ ਪੱਤੀ ਦੇ ਸਹਿਯੋਗ ਨਾਲ ਤੀਆਂ ਮਨਾਈਆਂ ਗਈਆਂ। ਇਸ ਸਮਾਗਮ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ । ਫੋਟੋ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ >>>


 

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਹਮਬਰਗ ਦੇ ਵਿਦੇਸ਼ ਮੰਤਰੀ ਮਿ: ਨੀਲਸ ਐਨੇਨ ਤੇ ਐਮ ਐਲ ਏ ਗੁਲਫਾਮ ਮਲਿਕ ਨਤਮਸਤਕ ਹੋਏ ਇਸ ਸਮਾਗਮ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ। ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ >>>


ਪਿੰਡ ਆਲਮਗੀਰ  ਜਿੱਥੋਂ ਦੇ  ਭਾਈ ਰਵਿੰਦਰ ਸਿੰਘ ਆਲਮਗੀਰ ਤੇ ਬੀਬੀ ਸਰਬਜੀਤ ਕੌਰ ਹਾਲ ਨਿਵਾਸੀ ਲਾਇਪਸ਼ਿਗ (ਜਰਮਨੀ) ਦੀ ਪੱਚੀ ਸਾਲਾ ਵਿਆਹ ਵਰੇਗੰਢ ਦੇ ਸਬੰਧ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ - ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ >>>


ਮਹਾਨ ਕ੍ਰਾਂਤੀਕਾਰੀ ਰਹਿਬਰ ਸ੍ਰੋਮਣੀ ਭਗਤ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ  ਪਿੰਡ ਆਲਮਗੀਰ ਜਿਲਾ ਜਲੰਧਰ ਵਿਖੇ ਸਮੂਹ ਸਾਧ ਸੰਗਤ ਵਲੋਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਹੋਏ ਸਮਾਗਮ ਦੀਆਂ ਤਸਵੀਰਾਂ ਦੇਖੋ >>>


ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਹਮਬਰਗ ਵਿਖੇ ਛੇਵਾਂ ਰੋਸ ਮੁਜ਼ਾਹਰਾ 6 ਫਰਵਰੀ ਨੂੰ ਕੀਤਾ ਗਿਆ। ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ-ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ >>>


ਭਾਰਤ ਵਿਚ ਚੱਲ ਰਹੇ ਕਿਸਾਨ ਸਘੰਰਸ ਦੀ ਹਮਾਇਤ ਵਿਚ ਜਰਮਨ ਦੇ ਸ਼ਹਿਰ ਹਮਬਰਗ ਵਿਚ 26 ਜਨਵਰੀ ਨੂੰ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ : ਵੇਰਵਾ ਅਮਰਜੀਤ ਸਿੰਘ ਸਿੱਧੂ >>>


ਕਿਸਾਨੀ ਅੰਦੋਲਨ ਨੂੰ ਸਮਰਪਿਤ ਬਰਲਿਨ ਵਿਖੇ ਕ੍ਰਮਵਾਰ ਤੀਜਾ ਰੋਸ ਮਾਰਚ ਕੀਤਾ ਗਿਆ। ਇਹ ਮਾਰਚ ਬਰਲਿਨ ਦੇ ਸੈਂਟਰ ਅਲਗਜ਼ੈਂਡਰਪਲਾਟਜ਼ ਤੋਂ ਚੱਲ ਕੇ ਭਾਰਤੀ ਸਫ਼ਾਰਤਖ਼ਾਨੇ ਤੱਕ ਕੀਤਾ ਗਿਆ। ਸਫ਼ਾਰਤਖ਼ਾਨੇ ਦੇ ਅੱਗੇ ਪਹੁੰਚ ਕੇ ਬਹੁਤ ਸਾਰੇ ਬੁਲਾਰਿਆਂ ਵਲ੍ਹੋੰ ਤਕਰੀਰਾਂ ਵੀ ਕੀਤੀਆਂ ਗਈਆਂ - ਅਮਨਦੀਪ ਸਿੰਘ ਕਾਲਕਟ >>>

੨੭ ਦਸੰਬਰ ੨੦੨੦ ਤੂੰ ਲੈ ਕੇ ੦੨ ਜਨਵਰੀ ੨੦੨੧ ਤੱਕ ਭਾਰਤ ਵਿਚ ਕਿਸਾਨਾਂ ਦੀ ਹਮਾਇਤ ਵਾਸਤੇ ਜ੍ਰਮਨੀ ਦੀ ਭਾਰਤੀਯ ਸਫਾਰਤਖਾਨੇ ਦੇ ਸਾਹਮਣੇ ਸਮੂਹ ਜਰਮਨ ਸੰਗਤ ਵਲੋਂ ਮੋਰਚਾ ਲਾਇਆ ਗਿਆ ਸੀ . ਮੋਰਚੇ ਦਾ ਵੇਰਵਾ ਤਸਵੀਰਾਂ ਦੀ ਜ਼ੁਬਾਨੀ ... ਜਸਵਿੰਦਰ ਪਾਲ ਸਿੰਘ ਰਾਠ >>>


ਫਰੈਂਕਫੋਰਟ ਇੰਡੀਅਨ ਅੰਬੈਸੀ ਦੇ ਅੱਗੇ ਕਾਲੇ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਹੱਕ ਵਿੱਚ  ਆਪਣੇ ਪੰਜਾਬੀਆਂ ਨੇ ਇਕ ਹਫ਼ਤੇ ਦਾ ਧਰਨਾ ਲਾਇਆ ਹੋਇਆ ਏ  ਪੰਜਾਬੀਓ ਆਪਣੀ ਜਿੱਤ ਵੱਟ ਤੇ ਪਈ ਏ  ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ . ਜਸਵਿੰਦਰ ਪਾਲ ਸਿੰਘ ਰਾਠ >>>>

ਬਾਰਸੀਲੋਨਾ (ਸਪੇਨ) ਵਿਖੇ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ - ਫੋਟੋ ਦਾ ਵੇਰਵਾ ਸੁਖਭੀਮ ਸਿੰਘ ਸਿੱਧੂ >>>


ਕਿਸਾਨਾ ਦੇ ਚੱਲ ਰਹੇ ਅੰਦੋਲਨ ਦੇ ਹੱਕ ਵਿਚ ਜ੍ਰਮਨੀ ਦੇ ਸ਼ਹਿਰ ਫਰੈਂਕਫੋਰਟ ਵਿਚ ਗੁਰੂਦਵਾਰਾ ਸਿੱਖ ਸੈਂਟਰ ਦੇ ਮੁੱਖ ਸੇਵਾਦਾਰਾਂ (ਪ੍ਰਦਾਨ -ਸ: ਅੰਮ੍ਰਿਤਪਾਲ ਸਿੰਘ ਪੰਧੇਰ / ਮੀਤ ਪ੍ਰਦਾਨ .ਬੀਬੀ ਰਾਜਵਿੰਦਰ ਕੌਰ / ਖਜਾਨਚੀ -ਬੀਬੀ ਭੁਪਿੰਦਰ ਕੌਰ / ਜਨਰਲ ਸੈਕਟਰ -ਸ : ਚਰਨਜੀਤ ਸਿੰਘ /ਲੰਗਰ ਸੇਵਾਦਾਰ - ਸ :ਜੋਗਾ ਸਿੰਘ / ਚੈਅਰਮੈਨ -ਸ:ਰੁਲਦਾ ਸਿੰਘ ) ਤੇ ਸਮੂਹ ਸਾਡੀ ਸੰਗਤ ਵਲੋਂ ਇਕ ਕਾਰ ਰੈਲੀ ਕੱਢੀ ਗਈ . ਤਸਵੀਰਾਂ ਦੀ ਜ਼ੁਬਾਨੀ - ਜਸਵਿੰਦਰ ਪਾਲ ਸਿੰਘ ਰਾਠ >>>


ਫਰੈਂਕਫਰਟ ਜਰਮਨੀ ਭਾਰਤੀ ਕੌਸਲੇਟ ਦੇ ਸਾਹਮਣੇ ਸਿੱਖ ਸੰਗਤਾਂ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ । ਫੋਟੋਆਂ ਦੇਖਣ ਲਈ ਕਲਿੱਕ ਕਰੋ ਗੁਰਧਿਆਨ ਸਿੰਘ >>>


ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਹਮਬਰਗ ਵਿਖੇ12 ਦਸੰਬਰ 2020 ਨੂੰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਏ ਮੁਜਾਹਰੇ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ - - ਫੋਟੋ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ >>>


ਕਿਸਾਨੀ ਨਾਲ਼ ਹੋ ਰਹੇ ਧੱਕੇ ਅਤੇ ਭਾਰਤ ਵਿੱਚ ਲੋਕ-ਤੰਤਰ ਦੇ ਕੀਤੇ ਜਾ ਰਹੇ ਕਤਲ ਸੰਬੰਧੀ 10 ਦਸੰਬਰ ਵੀਰਵਾਰ ਨੂੰ ਬਰਲਿਨ ਵਿਖੇ ਰੋਸ ਮਾਰਚ ਕੱਢਿਆ ਗਿਆ ਵੇਰਵਾ ਅਮਨਦੀਪ ਸਿੰਘ ਕਾਲਕਟ >>>


ਕਿਸਾਨ ਮੋਰਚੇ ਨੂੰ ਸਹਿਯੋਗ ਦੇਂਦਿਆਂ ਅੱਜ ਡੈਨਮਾਰਕ ਦੀ ਰਾਜਧਾਨੀ ਕੋਪੇਨਹੇਗਨ ਵਿਚ  ਸਰਦਾਰ ਨਰਿੰਦਰਪਾਲ ਸਿੰਘ. ਸਰਦਾਰ ਹਰਭਜਨ ਸਿੰਘ ਤਤਲਾ,ਰਾਜੋ ਡੋਰ ਤੇ ਸਮੂਹ ਪੰਜਾਬੀਆ ਵਲੋਂ  ਡੈਨਿਸ਼ ਪਾਰਲੀਮੈਂਟ ਅੱਗੇ ਭਾਰਤ ਸਰਕਾਰ ਤੇ ਦਬਾ ਬਣਾਉਣ ਵਾਸਤੇ ਇਕ ਭਰਵਾ ਇਕੱਠ ਕਿੱਤਾ ਗਿਆ . ਤਸਵੀਰਾਂ ਦੀ ਜ਼ੁਬਾਨੀ . ਡੈਨਮਾਰਕ ਤੂੰ . ਸਰਦਾਰ ਨਰਿੰਦਰਪਾਲ ਸਿੰਘ >>>


ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਅਤੇ ਭਾਰਤ ਸਰਕਾਰ ਵਲ੍ਹੋੰ ਕਿਸਾਨਾਂ ਦੇ ਮੁੱਦੇ ਤੇ ਅਪਣਾਏ ਜਾ ਰਹੇ ਅੜੀਅਲ ਵਤੀਰੇ ਦੇ ਵਿਰੋਧ ਵਿੱਚ ਜਰਮਨੀ ਦੀ ਰਾਜਧਾਨੀ ਬਰਲਿਨ ਵਿਖੇ ਰੋਸ ਪਰਦਰਸ਼ਨ ਕੀਤਾ ਗਿਆ ਵੇਰਵਾ ਅਮਨਦੀਪ ਸਿੰਘ ਕਾਲਕਟ >>>


ਕਿਸਾਨ ਅੰਦੋਲਨ ਨੂੰ ਸਮਰਪਿਤ ਜਰਮਨੀ ਦੀਆਂ ਸਮੂਹ ਸਾਦ ਸੰਗਤਾਂ ਵਲੋਂ ਇਕ ਕਾਰ ਰੈਲੀ ਫ੍ਰੈਂਕਫੁਰਤ ਦੀ ਧਰਤੀ ਤੇ ਭਾਰਤੀਆਂ ਕੌਂਸੂਲਾਤ ਦੇ ਸਾਮਣੇ ਕੱਢੀ ਗਈ . ਵੇਖੋ ਤਸਵੀਰਾਂ ਦੇ ਜ਼ੁਬਾਨੀ . ਜਸਵਿੰਦਰ ਪਾਲ ਸਿੰਘ  ਰਾਠ  >>>


ਹਮਬਰਗ ਵਿਖੇ ਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਹਮਬਰਗ ਦੇ ਪ੍ਰਧਾਨ ਰਣਜੀਤ ਸਿੰਘ ਬਾਜਵਾ ਦੀ ਅਗਵਾਈ ਵਿਚ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ ।ਤਸਵੀਰਾਂ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>

 

ਹਮਬਰਗ ਵਿਖੇ ਜੋਗਿੰਦਰ ਪਾਲ ਵੱਲੋਂ "ਲੱਕੀ ਸੁਪਰਮਾਰਕੀਟ" ਖੋਲ੍ਹੀ ਗਈ ਜਿਸ ਦਾ ਉਦਘਾਟਨ ਭਾਰਤੀ ਅੰਬੈਸੀ ਹਮਬਰਗ ਦੇ ਕੌਸਲ ਜਨਰਲ ਸ੍ਰੀ ਮਦਨ ਲਾਲ ਰਾਈਗਰ ਨੇ ਰੀਬਨ ਕੱਟ ਕੇ ਕੀਤਾ। ਇਸ ਸਮਾਗਮ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ। ਤਸਵੀਰਾਂ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>


 

ਸ. ਮਲਕੀਤ ਸਿੰਘ ਲੰਬੜ ਨੂੰ ਇੰਡੀਅਨ ਉਵਰਸੀਜ ਕਾਂਗਰਸ ਨੇ ਨੋਰਡ ਰਾਈਨ ਵੈਸਟਫਾਲਨ ਦਾ ਪ੍ਰੈਜ਼ੀਡੈਂਟ ਨਿਉਕਤ ਕੀਤਾ ਫੋਟੋ ਦੇਖਣ ਲਈ ਕਰੋ >>>


ਭਾਰਤ ਵਿੱਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਹਮਬਰਗ ਵਿਖੇ ਦਲਬੀਰ ਸਿੰਘ ਭਾਊ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ। ਤਸਵੀਰਾਂ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>

 

ਇੰਡੀਅਨ ਓਵਰਸੀਜ ਕਾਂਗਰਸ ਜਰਮਨ ਵੱਲੋਂ ਹਮਬਰਗ ਵਿਖੇ ਤੀਆਂ ਦਾ ਮੇਲਾ ਕਰਵਾਇਆ ਗਿਆ ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ-ਤਸਵੀਰਾਂ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>

ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਨਹਾਈਮ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਤੇ ਮਿਊਨਚਨ ਤੋਂ ਭਾਰਤੀ ਅੰਬੈਸੀ ਦੇ ਕੌਸਲਰ ਜਨਰਲ ਸ੍ਰੀ ਸੁਸ਼ੋਵਾਨ ਸੇਨਗੁਪਤਾ ਜੀ ਵੀ ਆਪਣੀ ਟੀਮ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਸਮਾਗਮ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ >>>

 

ਸ਼ਹੀਦ ਬਾਬਾ ਦੀਪ ਸਿੰਘ ਸੰਸਥਾ ਜਰਮਨੀ ਦੇ ਮੁੱਖ ਸੇਵਾਦਾਰ ਭਾਈ ਕਿਰਪਾਲ ਸਿੰਘ, ਚੇਅਰਮੈਨ ਨਿਰਮਲ ਸਿੰਘ ਵਿਰਦੀ, ਖਜ਼ਾਨਚੀ ਜਸਵਿੰਦਰ ਸਿੰਘ, ਦਫਤਰ ਸਕੱਤਰ ਕਵੰਲਜੀਤ ਸਿੰਘ ਚੀਮਾ, ਪ੍ਰੈਸ ਇੰਚਾਰਜ਼ ਤੇਜਿੰਦਰਪਾਲ ਸਿੰਘ, ਜਨਰਲ ਸੈਕਟਰੀ ਹੀਰਾ ਸਿੰਘ ਮੱਤੇਵਾਲ, ਸੈਕਟਰੀ ਚਮਕੌਰ ਸਿੰਘ ਉਪਲ, ਮੁੱਖ ਸਲਾਹਕਾਰ ਕੁਲਵੀਰ ਸਿੰਘ ਸਹੋਤਾ, ਕੁਲਵਿੰਦਰਜੀਤ ਸਿੰਘ ਡਾਰਮਸ਼ਟੱਡ ਤੇ ਗੁਰਦਿਆਲ ਸਿੰਘ ਕਨੇਡੀਅਨ ਵਲੋਂ ਕੀਤੇ ਉਪਰਾਲੇ ਸਦਕਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜ੍ਹੀ ਸ਼ਰਧਾ ਨਾਲ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਓਫਨਬਾਖ ਵਿਖੇ ਮਨਾਇਆ ਗਿਆ। ਤਸਵੀਰਾਂ- ਗੁਰਧਿਆਨ ਸਿੰਘ ਮਿਆਣੀ >>>

ਭਾਰਤੀ ਕੌਂਸਲੇਟ ਨੇ ਗਣਤੰਤਰ ਦਿਵਸ ਮੋਕੇ ਸਮਾਗਮ ਕਰਵਾਏ।ਤਸਵੀਰਾਂ ਦੇਖਣ ਲਈ ਕਲਿੱਕ ਕਰੋਂ - ਗੁਰਧਿਆਨ ਸਿੰਘ ਮਿਆਣੀ >>>

ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਸ਼ੇਰੇ ਪੰਜਾਬ ਪੰਜਾਬੀ ਸਭਾ ਫਰੈਂਕਫਰਟ ਦੇ ਪ੍ਰਬੰਧਕ ਸੋਹਣ ਸਿੰਘ ਧਾਲੀਵਾਲ ਸ੍ਰਪਰਸਤ, ਬਲਵਿੰਦਰ ਸਿੰਘ ਵਿਰਕ ਪ੍ਰਧਾਨ, ਸੁੱਖਾ ਸਿੰਘ ਵਿਰਕ ਮੀਤ ਪ੍ਰਧਾਨ, ਹਰਿੰਦਰ ਸਿੰਘ ਢਿਲੋਂ ਚੇਅਰਮੈਂਨ, ਰਾਜ ਸਿੰਘ ਗਿੱਲ ਜਨਰਲ ਸਕੱਤਰ, ਹਰਮੀਤ ਸਿੰਘ ਲੇਹਲ ਕੈਸ਼ੀਅਰ ਤੇ ਮਨਜਿੰਦਰ ਸਿੰਘ ਰੰਧਾਵਾ ਆਰਗੇਨਾਈਜ਼ਰ ਤੇ ਸਮੂਹ ਮੈਂਬਰਾਂ ਦੇ ਸਹਿਯੋਗ ਸਦਕਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, ਮੁਕਤਸਰ ਦੀ ਜੰਗ ਚ ਸ਼ਹੀਦ ਹੋਏ ਚਾਲੀ ਮੁਕਤਿਆਂ, ਮਾਤਾ ਭਾਗ ਕੌਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਗੁਰਧਿਆਨ ਸਿੰਘ ਮਿਆਣੀ >>>

 

ਗੁਰਦੁਆਰਾ ਸਿੰਘ ਸਭਾ ਮਨਹਾਈਮ ਵਿਖੇ ਸਾਹਿਬੇ ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ। ਫੋਟੋ ਵੇਖਣ ਲਈ ਇੱਥੇ ਕਲਿੱਕ ਕਰੋ ਜੀ। (MS.B) >>>


ਬਰੱਸਲਜ਼ ਦੀਆਂ ਸੰਗਤਾਂ ਵੱਲੋਂ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਤਿ ਤਿੰਨ ਦਿਨਾਂ ਗੁਰਮਤਿ ਸਮਾਂਗਮ ਦੀਆਂ ਤਸਵੀਰਾਂ ( ਪ੍ਰਗਟ ਸਿੰਘ ਜੋਧਪੁਰੀ ) >>>


ਗੁਰਦਵਾਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਜਿਹੜਾ ਗਰੁੱਪ ਵੱਖੋ ਵੱਖੋ ਮੁਲਕਾਂ ਤੋਂ ਡੇਰਾ ਬਾਬਾ ਨਾਨਕ ਦੇ ਰਸਤਿਓਂ ਪਾਕਿਸਤਾਨ ਗਿਆ ਸੀ  ਉਨਾਂ ਦੇ ਪੰਜ ਦਿਨਾਂ ਟੂਰ ਪ੍ਰੋਗਰਾਮ ਦੀਆਂ ਫੋਟੋ ਦੇਖਣ ਵਾਸਤੇ ਕਲਿੱਕ ਕਰੋ >>>


ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਆਗਮਨ ਪੁਰਬ (17.11.2019) ਨੂੰ Gurdwara Sri Guru Singh Sabha Mannheim Germany ਵਿਖੇ ਧੂੰਮ ਧਾਮ ਨਾਲ ਮਨਾਇਆ ਗਿਆ।  ਇਸ ਸਮਾਂਗਮ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ :  ਵੇਰਵਾ ਰਾਣਾ ਸਟੂਡੀਓ ਜਰਮਨੀ Tel: +4915759551883 >>>


ਬੈਲਜੀਅਮ ਦੇ ਸੰਤਰੂੰਧਨ ਇਲਾਕੇ ਦੇ ਇੱਕ ਬਹੁਤ ਵੱਡੇ ਹਾਲ ਵਿਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੂਰਬ ਸਾਰੀ ਸੰਗਤ ਵਲੋ ਮਿਲਕੇ ਬੜੀ ਸ਼ਰਧਾ ਨਾਲ ਮਨਾਇਆ ਗਿਆ, ਫੋਟੋ ਸ੍ਰ ਹਰਚਰਨ ਸਿੰਘ ਢਿੱਲੋਂ ਬੈਲਜੀਅਮ >>>


ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਆਗਮਨ ਪੁਰਬ ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਧੂੰਮ ਧਾਮ ਨਾਲ ਮਨਾਇਆ ਗਿਆ। ਇਸ ਸਮਾਂਗਮ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ : ਵੇਰਵਾ ਅਮਰਜੀਤ ਸਿੰਘ ਸਿੱਧੂ >>>


ਬੈਲਜੀਅਮ ਦੀ ਸਮੂਹ ਸਾਧ ਸੰਗਤ ਅਤੇ ਸਾਰੇ ਗੁਰੂਘਰਾ ਦੁਆਰਾ , ਸੰਤਿਰੂਧਨ ਵਿਖੇ , ਸ੍ਰੀ ਗੁਰੂ ਨਾਨਕ ਦੇਵ ਦੀ ਦੇ  550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ  ਦੀਆਂ  ਤਸਵੀਰਾਂ :- ਬਲਵਿੰਦਰ ਖੱਖ  >>>

 

ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਸਬੰਧੀ ਭਾਰਤੀ ਕੌਸਲੇਟ ਫਰੈਂਕਫਰਟ ਜਰਮਨੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਏ ਗਏ। ਤਸਵੀਰਾਂ ਦੇਖਣ ਲਈ ਕਲਿੱਕ ਕਰੋਂ:- ਗੁਰਧਿਆਨ ਸਿੰਘ ਮਿਆਣੀ >>>


ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਰੋਟੇਡਮ ਹਾਲੈਂਡ ਵਿਖੇ ਬੱਚਿਆਂ ਦੇ ਗੁਰਮਤਿ ਕੈਂਪ ਦੀਆਂ ਤਸਵੀਰਾਂ ਵੇਖਣ ਲਈ ਇਥੇ ਕਲਿਕ ਕਰੋ। ਜਗਦੀਸ਼ ਸਿੰਘ ਆਖਨ >>>


ਗੁਰਦੁਆਰਾ ਸਿੰਘ ਸਭਾ ਮਨਹਾਈਮ ਵਿਖੇ ਬੰਦੀਛੋੜ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਫੋਟੋ ਵੇਖਣ ਲਈ ਇੱਥੇ ਕਲਿੱਕ ਕਰੋ ਜੀ। (MS.B) >>>


ਪਹਿਲੀ ਸੰਸਾਰ ਜੰਗ ਵੇਲੇ ਸ਼ਹੀਦ ਹੋਏ ਭਾਰਤੀ ਫੌਜੀਆਂ ਦੀ ਯਾਦ ਵਿੱਚ, ਜਿਹੜਾ ਆਦਮ ਕੱਦ ਬੁੱਤ ਫਰਾਂਸ ਵਿੱਚ ਦੱਖਣ ਵਾਲੇ ਪਾਸੇ ਪੈਂਦੇ ਪਿੰਡ ਲੌਂਗਇਵਾਲ ਵਿਖੇ ਵੀਹ ਅਕਤੂਬਰ ਨੂੰ ਲਾਇਆ ਗਿਆ ਹੈ, ਉਸ ਮੌਕੇ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ, ਫੋਟੋ ਬਾਈ ਇਕਬਾਲ ਸਿੰਘ ਭੱਟੀ >>>

ਗੁਰੂ ਨਾਨਾਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਟੋਰਾਂਟੋ (ਕੈਨੇਡਾ) ਤੋਂ ਸੁਲਤਾਨਪੁਰ ਲੋਧੀ ਲਈ ਭਾਈਚਾਰਕ ਸਾਂਝ ਅਤੇ ਸੰਸਾਰ ਅਮਨ ਦਾ ਸੁਨੇਹਾ ਦੇਣ ਵਾਸਤੇ "ਇੰਟਰਨੈਸ਼ਨਲ ਪੰਜਾਬੀ ਫਾਊਂਡੇਸ਼ਨ' ਨਾਂ ਦੀ ਸੰਸਥਾਂ ਵਲੋਂ ਬੱਸ ਰਾਹੀਂ ਕੀਤੀ ਜਾ ਰਹੀ ਯਾਤਰਾ ਦੀਆਂ ਕੁੱਝ ਤਸਵੀਰਾਂ ਦੇਖਣ ਵਾਸਤੇ ਇੱਥੇ ਕਲਿੱਕ ਕਰੋ ਜੀ >>>


ਸਿੱਖ ਧਰਮ ਦੇ ਮੋਢੀ ਬਾਬੇ ਨਾਨਕ ਦੇ 550ਵੇਂ ਸਾਲਾ ਬਰਸੀ ਨੂੰ ਸ਼ਰਧਾ ਪੂਰਵਕ ਮਨਾਉਣ ਲਈ ਕੈਨੇਡਾ ਦੀ ਧਰਤੀ ਤੋਂ ਜਥਾ ਚੱਲ ਕੇ ਕਰਤਾਰਪੁਰ ਸਾਹਿਬ ਯੂਰਪ ਦੇ ਵੱਖ ਵੱਖ ਮੁਲਕਾਂ ਤੋਂ ਹੁੰਦਾ ਹੋਈਆ ਪਹੁੰਚੇਗਾ ਯਾਤਰਾ ਦਾ ਵੇਰਵਾ ਤਸਵੀਰਾਂ ਰਾਹੀਂ ਵੇਖੋ : ਜਸਵਿੰਦਰ ਪਾਲ ਸਿੰਘ ਰਾਠ >>>


ਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਹਮਬਰਗ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪੁਰਬ ਦੇ ਸਮਾਗਮਾਂ ਦੀ ਲੜੀ ਅਧੀਨ ਭਾਰਤ ਦੂਤਾਘਰ ਦੇ ਕੌਸਲਰ ਜਨਰਲ ਸ੍ਰੀ ਮਦਨ ਲਾਲ ਰਾਈਗਰ ਨੱਤਮੱਸਤਕ ਹੋਏ। ਇਸ ਸਮਾਂਗਮ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ : ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ ਤੇ ਰੇਸ਼ਮ ਭਰੋਲੀ >>>

ਗੁਰਦੁਆਰਾ ਸਿੰਘ ਸਭਾ ਹਮਬਰਗ ਏਪਨਡੋਰਫ ਵਿੱਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਤਾ ਗੱਦੀ ਦਿਵਸ ਬੜੀ ਸਰਧਾ ਨਾਲ ਮਨਾਇਆਂ ਤੇ ਇਸ ਸੁਭ ਮੌਕੇ ਤੇ ਹਮਬਰਗ ਦੇ ਕੋਸਲਰ ਜਨਰਲ ਆਫ ਇੰਡੀਆ ਦੇ ਸ੍ਰੀ ਮਦਨ ਲਾਲ ਰਾਈਗਰ ਜੀ ਵੀ ਵਿਸ਼ੇਸ਼ ਤੋਰ ਤੇ ਆਏ,ਇਸ ਸਾਰੇ ਪ੍ਰੋਗਰਾਮ ਦੀਆ ਫੋਟਿਆ ਦੇਖਣ ਲਈ ਕਲਿੱਕ ਕਰੋ,ਵੇਰਵਾ ਰੇਸ਼ਮ ਭਰੋਲੀ >>>

ਡਿਊਸਬਰਗ 15 ਸਤੰਬਰ 2019 ਤੀਆਂ ਦੇ ਮੇਲੇ ਦੀਆਂ ਫੋਟੋਆਂ ਦੇਖਣ ਵਾਸਤੇ ਇੱਥੇ ਕਲਿੱਕ ਕਰੋ ਜੀ >>>

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਗੁਰਪੁਰਬ ਨੂੰ ਸਮਰਪਿਤ ਅਤੇ ਸਮੂੰਹ ਸ਼ਹੀਦਾਂ ਦੀ ਯਾਦ ਵਿੱਚ ਦਸ਼ਮੇਸ਼  ਸਪੋਰਟਸ ਕਲੱਬ ਡੈਨਹਾਗ ਵੱਲੋਂ ਕਰਵਾਏ ਗਏ ਕਬੱਡੀ ਟੂਰਨਾਂਮੈਂਟ ਦੀਆਂ ਤਸਵੀਰਾਂ ਦੇਖਣ ਵਾਸਤੇ ਕਲਿੱਕ ਕਰੋ >>>


ਫਰੈਂਕਫੋਰਟ ਵਿੱਚ 31 ਅਗਸਤ 2019 ਨੂੰ ਪੰਜਾਬੀ ਸਭਿਆਚਾਰਕ ਮੇਲਾ ਤੀਆਂ ਦਾ ਮਨਾਇਆ ਗਿਆ ਫੋਟੋਆਂ ਦੇਖਣ ਲਈ ਕਲਿੱਕ ਕਰੋ : ਸੁਖਵਿੰਦਰ ਸਿੰਘ ਲ਼ੁਬਾਣਾ >>>

ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੋਖੁਮ ਵਿਖੇ ਬੱਚਿਆਂ ਦਾ ਮੇਲਾ ਲਾਇਆ ਗਿਆ। ਇਸ ਮੇਲੇ ਦੀਆਂ ਤਸਵੀਰਾਂ ਵੇਖਣ ਵਾਸਤੇ ਇੱਥੇ ਕਲਿੱਕ ਕਰੋ ਜੀ >>>>

ਗੁਰਦੁਆਰਾ ਸਿੰਘ ਸਭਾ ਹਮਬਰਗ ਏਪਨਡੋਰਫ ਵਿੱਖੇ ਸੰਪੂਰਨਤਾ ਸ੍ਰੀ ਗੁਰੂ ਗਰੰਥ ਸਾਹਿਬ ,ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗਰੰਥ ਸਾਹਿਬ ਜੀ ਤੇ ਗੁਰਤਾ ਗੱਦੀ ਸ੍ਰੀ ਗੁਰੂ ਰਾਮਦਾਸ ਜੀ ਬੜੀ ਸਰਧਾ ਨਾਲ ਮਨਾਏ ਇਸ ਪ੍ਰੋਗਰਾਮ ਦੀਆ ਫੋਟਿਆ ਦੇਖਣ ਲਈ ਕਲਿਕ ਕਰੋ ਵੇਰਵਾ ਰੇਸ਼ਮ ਭਰੋਲੀ >>>

ਬਾਬਾ ਪ੍ਰੇਮ ਸਿੰਘ ਜੀ ਮੁਰਾਲਾ ਵਾਲਿਆ ਦੀ ਨਿੱਘੀ ਯਾਦ ਵਿੱਚ ਬਾਬਾ ਮੱਖਣ ਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈੱਲਫੇਅਰ ਐਸੋਸੀਏਸ਼ਨ ਫਰੈਂਕਫਰਟ (ਰਜ਼ਿ) ਵਲੋਂ 22ਵਾਂ ਕਬੱਡੀ ਟੂਰਨਾਂਮੈਂਟ ਅਤੇ ਖੇਡ ਮੇਲਾ ਸਫਲਤਾਪੂਰਵਕ ਸੰਪਨ ਹੋਇਆ।ਤਸਵੀਰਾਂ ਦੇਖਣ ਲਈ ਕਲਿੱਕ ਕਰੋਂ - ਗੁਰਧਿਆਨ ਸਿੰਘ ਮਿਆਣੀ >>>

ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਫੋਨਤਾਨੈਲੇ ਤਰਵੀਜ਼ੋ ਇਟਲੀ ਬੱਚਿਆਂ ਦੇ ਗੁਰਮਤਿ ਕੈਂਪ ਦੀਆ ਤਸਵੀਰਾਂ ਵੇਖਣ ਲਈ ਕਲਿਕ ਕਰੋਨ - ਜਗਦੀਸ਼ ਸਿੰਘ ਆਖਨ >>>

ਇੇੰਡੀਅਨ ਓਵਰਸੀਜ ਕਾਂਗਰਸ ਜਰਮਨ ਵੱਲੋ ਹਮਬਰਗ ਵਿਖੇ ਸਾਬਕਾ ਪ੍ਰਧਾਂਨ ਮੰਤਰੀ ਸ੍ਰੀ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆਂ ਇਸ ਸਮਾਂਗਮ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ : ਵੇਰਵਾ ਅਮਰਜੀਤ ਸਿੰਘ ਸਿੱਧੂ >>>

ਭਾਰਤੀ ਕੌਸਲੇਟ ਹਮਬਰਗ ਵਿਖੇ 73 ਵਾਂ ਅਜਾਦੀ ਦਿਵਸ ਧੂੰਮ ਧਾਂਮ ਨਾਲ ਮਨਾਇਆ ਗਿਆ ਇਸ ਸਮਾਗਮ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ : ਵੇਰਵਾ ਅਮਰਜੀਤ ਸਿੰਘ ਸਿੱਧੂ >>>


ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਸਮੂੰਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 19ਵਾਂ  10-11 ਅਗਸਤ ਨੂੰ ਦੋ ਦਿਨਾਂ ਪੰਜਾਬੀ ਸਭਿਆਚਾਰਿਕ ਅਤੇ ਕਬੱਡੀ ਦਾ ਮਹਾਂਕੁੰਭ ਕਰਵਾਇਆ ਗਿਆ। ਇਸ ਦੋ ਦਿਨਾਂ ਦੇ ਯਾਦਗਾਰੀ ਸਮੇਂ ਦੀਆ ਮੀਡੀਆ ਪੰਜਾਬ ਵੱਲੋਂ ਉਚੇਚੇ ਤੋਰ ਠਾਠਾਂ ਮਾਰਦੇ ਜੁੜੇ ਜਨ ਸਮੂੰਹ ਦੀਆ ਫੋਟਾਂ ਖਿੱਚੀਆ ਗਈਆ ਹਨ, ਇਸ ਖੇਡ ਮੇਲੇ ਦਾ ਪੂਰਾ ਪੂਰਾ ਵੇਰਵਾ ਤੁਸੀ ਕਲਿੱਕ ਕਰਕੇ ਦੇਖ ਸਕਦੇ ਹੋ:- ਦਲਜੀਤ ਸਿੰਘ ਬਾਬਕ (ਪੈਰਿਸ) >>>


ਸ਼ੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਕਲੱਬ ਪੈਰਿਸ ਫਰਾਂਸ ਵੱਲੋਂ ਚਾਰ ਅਗਸਤ ਨੂੰ ਕਰਵਾਏ ਗਏ ਤੇਹਰਵੇਂ ਸਲਾਨਾ ਟੂਰਨਾਂਮੈਂਟ ਦੀਆਂ ਫੋਟੋਆਂ ਦੇਖਣ ਲਈ ਕਲਿੱਕ ਕਰੋ >>>

ਗੁਰਦੁਆਰਾ ਸਿੰਘ ਸਭਾ ਹਮਬਰਗ ਵੱਲੋਂ ਸਲਾਨਾਂ ਬੱਚਿਆਂ ਦਾ ਗੁਰਮਤਿ ਕੈਂਪ ਲਗਾਇਆ ਗਿਆ ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ : ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ >>>


ਬਾਬਾ ਬੰਦਾ ਸਿੰਘ ਸਪੋਰਟਸ ਕਲੱਬ ਫਰਾਂਸ ਵੱਲੋਂ 28 ਜੁਲਾਈ ਦਿਨ ਐਤਵਾਰ ਨੂਂ ਕਰਵਾਏ 9 ਵੇਂ ਕਬੱਡੀ ਟੂਰਨਾਮੈਂਟ ਅਤੇ ਵਿਸ਼ਾਲ ਸੱਭਿਆਚਾਰਿਕ ਖੇਡ ਮੇਲੇ ਦੀਆ ਵੱਖ ਵੱਖ ਫੋਟਾਂ ਰਾਹੀਂ ਪੂਰੇ ਖੇਡ ਮੇਲੇ ਦਾ ਵੇਰਵਾ ਦੇਖੋ ਵੱਲੋਂ:- ਦਲਜੀਤ ਸਿੰਘ ਬਾਬਕ (ਪੈਰਿਸ) >>>


ਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਹਮਬਰਗ ਵਿਖੇ ਬੱਚਿਆਂ ਦਾ ਗੁਰਮਤਿ ਕੈਂਪ 22 ਅਗਸਤ ਤੋਂ 28 ਅਗਸਤ ਤੱਕ ਲਗਾਇਆ ਗਿਆ। ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ : ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ >>>


ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਜੋ ਕਿ ਪਹਿਲੀ ਸੰਸਾਰ ਜੰਗ ਵੇਲੇ ਹੋਏ ਸ਼ਹੀਦ ਭਾਰਤੀ ਫੌਜੀਆਂ ਦੀ ਯਾਦ ਵਿੱਚ ਬਣੇ ਹੋਏ ਸਮਾਰਕ ਦੇ ਐਨ ਸਾਹਮਣੇ ਸ਼੍ਰੀ ਆਖੰਡ ਪਾਠ ਸਾਹਿਬ ਰਖਵਾ ਕੇ ਮਨਾਇਆ ਗਿਆ ਦੇ ਮੌਕੇ ਦੀਆਂ ਤਸਵੀਰਾਂ ਦੇੱਖਣ ਵਾਸਤੇ ਕਲਿੱਕ ਕਰੋ >>>

NRI ਚੜ੍ਹਦੀ ਕਲਾ ਸਪੋਰਟਸ ਕਲੱਬ ਬੈਲਜ਼ੀਅਮ ਵੱਲੋਂ ਸੰਤਿਰੂਜਨ ਵਿੱਚ ਕਰਵਾਏ ਗਏ ਕਬੱਡੀ ਟੂਰਨਾਮੈਂਟ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ : ਬਲਵਿੰਦਰ ਖੱਖ >>>


ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਨਹਾਈਮ ਵਿਖੇ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਧੂਮਧਾਮ ਨਾਲ ਮਨਾਇਆ ਗਿਆ। ਫੋਟੋ ਵੇਖਣ ਲਈ ਇੱਥੇ ਕਲਿੱਕ ਕਰੋ ਜੀ। (BS.C) >>>


ਬਾਬਾ ਦਲੀਪ ਸਿੰਘ ਯਾਦਗਰ ਕਮੇਟੀ ਫਰੈਂਕਫੋਰਟ ਜਰਮਨੀ ਵੱਲੋ ਬਾਬਾ ਦਲੀਪ ਸਿੰਘ ਜੀ ਸਲਾਨਾ ਬਰਸੀ 21,22 23 ਜੂਨ ਨੂੰ ਫਰੈਂਕਫੋਰਟ ਵਿਖੇ ਮੰਨਾਈ ਗਈ ਫੋਟੋ ਸੁਖਵਿੰਦਰ ਸਿੰਘ >>>


ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਨਹਾਈਮ ਵਿਖੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਵਸ, ਤੇ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਏ ਗਏ। ਫੋਟੋ ਵੇਖਣ ਲਈ ਇੱਥੇ ਕਲਿੱਕ ਕਰੋ ਜੀ। (BS.C) >>>


ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਜੂਨ 1984 ਵਿਚ ਹੋਏ ਘੱਲੂਘਾਰੇ ਦੀ ਯਾਦ ਵਿਚ ਘੱਲੂਘਾਰਾ ਦਿਵਸ ਮਨਾਇਆ। ਇਸ ਸਮਾਗਮ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ : ਵੇਰਵਾ ਅਮਰਜੀਤ ਸਿੰਘ ਸਿੱਧੂ >>>


ਕੌਮ ਦੇ ਮਹਾਨ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਅੱਜ ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਚ ਸਮੂਹ ਸੰਗਤ ਤੇ ਪ੍ਰਬੰਦਕ ਕਮੇਟੀ ਵਲੋਂ ਭਾਈ ਦਿਤ ਸਿੰਘ ਗੋਲਡ ਮੈਡਲ ਨਾਲ ਸਨਾਮਿਤ ਕਿੱਤਾ ਗਿਆ। ਤਸਵੀਰ ਜਸਵਿੰਦਰ ਪਾਲ ਸਿੰਘ ਦੇ ਕੈਮਰਾ ਦੇ ਲੇਂਜ਼ ਤੂੰ ਦੇਖੋ  >>>


ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਸਾਲਜਬਰਗ ਅਸਟਰੀਆਂ ਦੇ ਨਗਰ ਕੀਰਤਨ ਦੀਆ ਤਸਵੀਰਾਂ ਵੇਖਣ ਲਈઠ ਕਲਿੱਕ ਕਰੋ। ਜਗਦੀਸ਼ ਸਿੰਘ ਆਖਨ >>>


ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਨਹਾਈਮ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ 69 ਵੀਂ ਬਰਸੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਫੋਟੋ ਵੇਖਣ ਲਈ ਇੱਥੇ ਕਲਿੱਕ ਕਰੋ ਜੀ। (BS.C) >>>


ਗੁਰਦੁਆਰਾ ਸਿੱਖ ਸੈਂਟਰ ਫਰੈਂਕਫੋਰਟ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ 69ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਬੜ੍ਹੀ ਸ਼ਰਧਾ ਨਾਲ ਮਨਾਈ । ਤਸਵੀਰਾਂ ਜਸਵਿੰਦਰ ਪਾਲ ਸਿੰਘ ਦੇ ਕੈਮਰੇ ਦੀ ਅੱਖ ਨਾਲ >>>

ਸਿੰਘ ਸਭਾ ਜਰਮਨੀ ਵਲੋਂ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ।ਜਿਸ ਵਿੱਚ ਬੀਬੀ ਨਵਦੀਪ ਕੋਰ ਅਤੇ ਸਰਬਜੀਤ ਸਿੰਘ ਧੂੰਦਾ ਨੇ ਗੁਰਮਿਤ ਵੀਚਾਰਾਂ ਦੀ ਸਾਂਝ ਪਾਈ। ਤਸਵੀਰਾਂ-ਗੁਰਧਿਆਨ ਸਿੰਘ ਮਿਆਣੀ >>>


ਇੰਡੀਅਨ ਓਵਰਸੀਜ ਕਾਂਗਰਸ ਜਰਮਨ ਦੇ ਅਹੁਦੇਦਾਰ  ਪ੍ਰਧਾਂਨ ਪ੍ਰਮੋਧ ਕੁਮਾਰ ਮਿੰਟੂ, ਸੁਖਜਿੰਦਰ ਸਿੰਘ ਗਰੇਵਾਲ, ਬਲਵਿੰਦਰ ਸਿੰਘ ਗੁਰਦਾਸਪੁਰੀ, ਪਦਮਜੀਤ ਸਿੰਘ ਢਿੱਲੋਂ ਸਾਥੀਆਂ ਸਮੇਤ ਪੰਜਾਬ ਵਿਚ ਜੋਰ ਸ਼ੋਰ ਨਾਲ ਕਰ ਰਹੇ ਚੋਣ ਪ੍ਰਚਾਰ। ਫੋਟੋ ਵੇਖਣ ਲਈ ਕਲਿੱਕ ਕਰੋ : ਵੇਰਵਾ ਅਮਰਜੀਤ ਸਿੰਘ ਸਿੱਧੂ >>>


ਗੁਰੂਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਅਜ ਬੈਲਜੀਅਮ  ਦੀ ਸਮੁਹ ਸੰਗਤ  ਵਲੋ ਸਜਾਏ ਗਏ ਨਗਰ ਕੀਰਤਨ ਦੀਆਂ ਤਸਵੀਰਾਂ  ਬਲਵਿੰਦਰ ਖੱਖ >>>

ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਵਾਸ ਲੀਨਸ ਨਗਰ ਕੀਰਤਨ ਦੀਆ ਤਸਵੀਰਾਂ ਵੇਖਣ ਲਈ ਕਲਿੱਕ ਕਰੋ। ਜਗਦੀਸ਼ ਸਿੰਘ ਆਖਨ >>>

ਇੰਡੀਅਨ ਓਵਰਸੀਜ ਕਾਂਗਰਸ ਯੌਰਪ ਦਾ ਵਫਦ ਭਾਰਤ ਵਿਚ ਹੋ ਰਹੀਆਂ ਚੋਣਾ ਵਿਚ ਭਾਗ ਲੈਣ ਲਈ ਭਾਰਤ ਪਹੁੰਚਿਆਂ। ਇਸ ਵਫਦ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ : ਤਸਵੀਰਾਂ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>

ਗੁਰਦੁਆਰਾ ਸ੍ਰੀ ਗੁਰੂ ਨਾਨਕ ਸਭਾ ਮਿਊਨਚਨ ਵਿਖੇ ਲਗੇ ਗੁਰਮਤਿ ਕੈਂਪ ਦੀਆ ਤਸਵੀਰਾਂ ਵੇਖਣ ਲਈ ਕਲਿੱਕ ਕਰੋ - ਜਗਦੀਸ਼ ਸਿੰਘ ਆਖਨ >>>

ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਏ ਗਏ, ਤਸਵੀਰਾਂ ਦੇਖਣ ਲਈ ਕਲਿੱਕ ਕਰੋ- ਫੋਟੋ ਤੇ ਵੇਰਵਾ - ਸਵਰਨਜੀਤ ਸਿੰਘ ਘੋਤੜਾ ਮੀਡੀਆ ਪੰਜਾਬ ਇਟਲੀ >>>


ਇੰਡੀਅਨ ਓਵਰਸੀਜ ਕਾਂਗਰਸ ਨੌਰਡਰਹਾਈਨ ਵੈਸਟਫਾਲਨ ਦੀ ਨਵੀਂ ਕਮੇਟੀ ਦੀ ਸਥਾਪਨਾਂ ਬਲਵਿੰਦਰ ਸਿੰਘ ਗੁਰਦਾਸਪੁਰੀ ਵੱਲੋਂ ਜਰਮਨ ਕਮੇਟੀ ਦੇ ਸਹਿਯੋਗ ਨਾਲ ਕੀਤੀ ਗਈ ਇਸ ਮੀਟਿੰਗ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ : ਫੋਟੋ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>

ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਵੱਲੋਂ ਖ਼ਾਲਸੇ ਦੇ ਪ੍ਰਗਟ ਦਿਹਾੜੇ ਦੀ ਖੁਸ਼ੀ ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਤਸਵੀਰਾਂ ਵੇਖਣ ਲਈ ਕਲਿੱਕ ਕਰੋ : ਵਲੋ  ਹਰਚਰਨ ਸਿੰਘ ਢਿੱਲੋਂ ਬੈਲਜੀਅਮ >>>

ਸਰਦਾਰ ਮਨਵੀਰ ਸਿੰਘ ਮੰਨਾਂ ਵੜੈਚ ਵੱਲੋਂ ਇੰਡੀਅਨ ਓਵਰਸੀਜ ਕਾਂਗਰਸ ਬਾਇਰਨ ਸਟੇਟ ਦੀ ਮੀਟਿੰਗ ਕੀਤੀ ਗਈ। ਜਿਸ ਵਿਚ ਇੰਡੀਅਨ ਓਵਰਸੀਜ ਕਾਂਗਰਸ ਯੂਥ ਵਿੰਗ ਬਾਇਰਨ ਸਟੇਟ ਦੀ ਨਵੀਂ ਯੂਨਿਟ ਦਾ ਗਠਨ ਕੀਤਾ ਗਿਆ। ਤਸਵੀਰਾਂ ਵੇਖਣ ਲਈ ਕਲਿੱਕ ਕਰੋ : ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ >>>


ਗੁਰਦੁਆਰਾ ਸਿੰਘ ਸਭਾ ਸਿੰਖ ਸੈਂਟਰ ਈ ਫੋ ਬਾਰਮਵੈਕ ਵਿੱਖੇ ਖਾਲਸਾ ਸਾਜਨਾਂ ਦਿਵਸ ਵਿਸਾਖੀ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆਂ ਗਿਆ ਤੇ ਪ੍ਰੋਗਰਾਮ ਦੀਆ ਤਸਵੀਰਾਂ ਦੇਖਣ ਲਈ ਕਲਿੰਕ ਕਰੋ ਵੇਰਵਾ ਰੇਸ਼ਮ ਭਰੋਲੀ >>>

ਗੁਰਦੁਆਰਾ ਸਿੰਘ ਸਭਾ ਫਰਾਂਸ ਵਿਖੇ ਖਾਲਸੇ ਦਾ ਸਾਜਨਾਂ ਦਿਵਸ (ਵਿਸਾਖੀ) ਬੜੇ ਪਿਆਰ ਤੇ ਭਾਵਨਾਂ ਨਾਲ ਮਨਾਇਆ ਗਿਆ ਅਤੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਗਈ ਤਸਵੀਰਾਂ ਵੇਖਣ ਲਈ ਕਲਿੱਕ ਕਰੋ:- ਰਘਬੀਰ ਸਿੰਘ ਕੌਹਾੜ >>>


ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਖਾਲਸੇ ਦਾ ਸਾਜਨਾਂ ਦਿਵਸ( ਵਿਸਾਖੀ) ਬੜੇ ਪਿਆਰ ਤੇ ਭਾਵਨਾਂ ਨਾਲ ਮਨਾਇਆ ਗਿਆ ਅਤੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਗਈ ਇਸ ਸਮਾਂਗਮ ਦੀਆਂ ਤਸਵੀਰਾਂ ਵੇਖਣ ਲਈ ਕਲਿੱਕ ਕਰੋ:- ਫੋਟੋ ਅਮਰਜੀਤ ਸਿੰਘ ਸਿੱਧੂ >>>

ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਨਿਸ਼ਾਨ ਸਾਹਿਬ ਦੇ ਚੌਲੇ ਦੇ ਸੇਵਾ ਕੀਤੀ ਗਈ ਅਤੇ ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਜਨਮਦਿਨ ਨੂੰ ਸਮਰਿਪਤ ਸਮਾਗਮ ਸਜਾਏ ਗਏ।ਤਸਵੀਰਾਂ ਦੇਖਣ ਲਈ ਕਲਿੱਕ ਕਰੋ:-ਗੁਰਧਿਆਨ ਸਿੰਘ ਮਿਆਣੀ >>>

ਭਾਰਤੀ ਕੌਂਸਲੇਟ ਫਰੈਂਕਫਰਟ ਅਤੇ ਪੰਜਾਬੀ ਭਾਈਚਾਰੇ ਵੱਲੋ ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਜਨਮਦਿਨ ਨੂੰ ਸਮਰਿਪਤ ਅਤੇ ਵਿਸਾਖੀ ਨਾਲ ਸਬੰਧਿਤ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ।ਤਸਵੀਰਾਂ ਦੇਖਣ ਲਈ ਕਲਿੱਕ ਕਰੋ:-ਗੁਰਧਿਆਨ ਸਿੰਘ ਮਿਆਣੀ >>>

ਖਾਲਸਾ ਸਾਜਣਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਬਾਬਾ ਬੁੱਢਾ ਜੀ ਕਸਤੇਨੇਦਲੋ ਬਰੇਸ਼ੀਆ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਤਸਵੀਰਾਂ ਵੇਖਣ ਲਈ ਕਲਿੱਕ ਕਰੋ ਜੀ। ਫੋਟੋ ਤੇ ਵੇਰਵਾ - ਸਵਰਨਜੀਤ ਸਿੰਘ ਘੋਤੜਾ ਮੀਡੀਆ ਪੰਜਾਬ ਇਟਲੀ- ਮੋਬ. 3284781707 >>>

ਪ੍ਰੋਫੈਸਰ ਦਰਸ਼ਨ ਸਿੰਘ ਖਾਲਸਾ ਦਾ ਜਰਮਨੀ ਦੇ ਸ਼ਹਿਰ ਫਰੈਂਕਫਰਟ ਦੇ ਹਵਾਈ ਅੱਡੇ ਤੇ ਪਹੁੰਚਣ ਤੇ ਨਿੱਘਾ ਸੁਆਗਤ ਕੀਤਾ ਗਿਆ।ਇਸ ਦੇ ਨਾਲ ਹੀ 30 ਮਾਰਚ ਨੂੰ ਭਾਈ ਘਨ੍ਹਈਆ ਸਿੱਖ ਵੈੱਲਫੇਅਰ ਸੋਸਾਇਟੀ ਵੱਲ਼ੋ ਸੋਸਨਹਾਈਮ ਵਿਖੇ ਗੁਰਮਤਿ ਸੈਮੀਨਾਰ ਕਰਵਾਏ ਗਏ।ਤਸਵੀਰਾਂ ਦੇਖਣ ਲਈ ਕਲਿੱਕ ਕਰੋ:- ਗੁਰਧਿਆਨ ਸਿੰਘ ਮਿਆਣੀ >>>

ਅਗਾਂਹਵਧੁ ਲੋਕ ਮੰਚ ਇਟਲੀ ਵਲੋਂ ਹਰ ਸਾਲ ਵਾਂਗ ਇਸ ਸਾਲ ਵੀ 23 ਮਾਰਚ 1931ਦੇ ਸ਼ਹੀਦਾਂ ਸ਼ਹੀਦ- ਏ -ਆਜ਼ਮ ਸ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਇਟਲੀ ਦੇ ਕਸਬਾ ਸੁਜਾਰਾ ਜਿਲਾ ਮਾਨਤੋਵਾ ਵਿਖੇ  ਕੀਤਾ ਗਿਆ, ਇਸ ਸਮਾਗਮ ਦੀਆਂ ਤਸਵੀਰਾਂ ਦੇਖਣ ਵਾਸਤੇ ਇੱਥੇ ਕਲਿੱਕ ਕਰੋ >>>


ਸਤਿ ਗੁਰੂ ਰਵਿਦਾਸ ਜੀ ਮਹਾਰਾਜਾ ਦਾ ਪਵਿੱਤਰ ਆਗਮਾਨ ਪੁਰਬ ਤੇ ਰਵਿਦਾਸੀਆ ਧਰਮ ਦਾ ਦਸਵਾ ਸਥਾਪਨਾ ਦਿਵਸ 24 ਮਾਰਚ 2019 ਦਿਨ ਐਤਵਾਰ ਨੂੰ FRANKFURT–OBERURSEL ਵਿੱਚ ਬਹੁਤ ਹੀ ਸ਼ਰਧਾ ਨਾਲ ਮਨਾਇਆਂ ਗਿਆ ਇਸ ਪ੍ਰੋਗਰਾਮ ਦੀਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ|www.mediapunjab.com ਤੇ ਤਸਵੀਰਾ ਦਾ ਵੇਰਵਾ ਮਿ:ਰੇਸ਼ਮ ਭਰੋਲੀ >>>

ਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਵਿਖੇ ਭਾਈ ਵਿੱਧੀ ਚੰਦ ਸੰਪਰਦਾਏ ਦੇ 12 ਵੇ ਮੁੱਖੀ ਅੰਤ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਸਾਂਮ ਦੇ ਦੀਵਾਨ ਸਜਾਏ। ਇਸ ਸਮਾਗਮ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ : ਵੇਰਵਾ ਅਮਰਜੀਤ ਸਿੰਘ ਸਿੱਧੂ  >>>

ਭਾਈ ਬਿੱਧੀ ਚੰਦ ਸੰਪਰਦਾਏ ਦੇ 12 ਵੇਂ ਮੁੱਖੀ ਸੰਤ ਅਵਤਾਰ ਸਿੰਘ ਸੁਰਸਿੰਘ ਵਾਲੇ ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਪਹੁੰਚੇ ਜਿਥੇ ਆਪ ਨੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ, ਇਸ ਸਮਾਗਮ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ : ਫੋਟੋ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ >>>

ਇੰਡੀਅਨ ਓਵਰਸੀਜ਼ ਕਾਂਗਰਸ ਜਰਮਨੀ ਵੱਲੋਂ ਹਮਬਰਗ ਵਿਖੇ 20 ਮਾਰਚ 2019 ਨੂੰ ਮੀਟਿੰਗ ਕੀਤੀ ਗਈ ਜਿਸ ਵਿੱਚ ਮੁੱਖ ਮਹਿਮਾਨ ਵੱਜੋਂ ਸ਼੍ਰੀ ਹਿਮਾਂਸ਼ੂ ਵਿਆਸ Secretary, AICC ਕਾਂਗਰਸੀ ਲੀਡਰਾਂ ਅਤੇ ਮੈਂਬਰਾਂ ਦੇ ਰੂ ਬ ਰੂਹ ਹਏ ਤਸਵੀਰਾਂ ਦੇਖਣ ਲਈ ਕਲਿੱਕ ਕਰੋ : ਵੇਰਵਾ- ਅਮਰਜੀਤ ਸਿੰਘ ਸਿੱਧੂ >>>

ਵਰਲਡ  ਸਿੱਖ ਪਾਰਲੀਮੈਂਟ ਦਾ ਇਕੱਠ ਗੁਰੂਦਵਾਰਾ ਸਿੱਖ ਸੈਂਟਰ ਫਰੈਂਕਫੋਰਟ (ਜਰਮਨੀ) ਵਿਚ ਮੁਖ ਪ੍ਰਬੰਦਕ ਸੇਵਾਦਾਰ ਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ/ ਤਸਵੀਰਾ ਦੀ ਜ਼ੁਬਾਨੀ >>>

ਖਾਲਿਸਤਾਨੀ ਸੰਘਰਸ਼ ਦੇ ਜਲਾਵਤਨ ਆਗੂ ਭਾਈ ਗਜਿੰਦਰ ਸਿੰਘ ਦੇ ਧਰਮ ਸੁਪਤਨੀਂ ਬੀਬੀ ਮਨਜੀਤ ਕੌਰ ਦੀਆਂ ਅੰਤਿਮ ਰਸਮਾਂ ਮੌਕੇ ਸਮੂਹ ਸੰਗਤਾਂ ਵਲ੍ਹੋਂ ਚੜ੍ਹਦੀ ਕਲਾ ਦੇ ਰੌੰਅ ਵਿੱਚ ਸੇਜ਼ਲ਼ ਅੱਖਾਂ ਨਾਲ਼ ਨਿੱਘੀ ਵਿਦਾਇਗੀ ਦਿੱਤੀ ਗਈ। - ਸੁਖਵਿੰਦਰ ਸਿੰਘ ਲੁਬਾਣਾ, ਅਮਨਦੀਪ ਸਿੰਘ ਕਾਲਕਟ >>>

ਫਰੈਂਕਫੋਰਟ ਵਿਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 27 ਜਨਵਰੀ ਨੂੰ ਮਨਾਇਆ ਗਿਆ ਤਸਵੀਰਾਂ ਦੇੱਖਣ ਲਈ ਕਲਿੱਕ ਕਰੋ - ਸੁਖਵਿੰਦਰ ਸਿੰਘ ਲੁਬਾਣਾ >>>

ਜਨਰਲ ਕੌਸਲੇਟ (ਭਾਰਤੀ ਅੰਬੈਸੀ) ਹਮਬਰਗ ਵਿਖੇ ਅੱਜ ਭਾਰਤ ਦੇ 70 ਵੇਂ ਗਣਤੰਤਰਤਾ ਦਿਵਸ ਮੌਕੇ ਕੀਤੇ ਗਏ ਪ੍ਰੋਗਰਾਂਮ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ : ਤਸਵੀਰ ਵੇਰਵਾ- ਅਮਰਜੀਤ ਸਿੰਘ ਸਿੱਧੂ >>>

ਗੁਰਦੁਆਰਾ ਸਿੰਘ ਸਭਾ ਔਕਸਬਰਗ ਵਿਖੇ ਦਸੰਬਰ ਦੀਆਂ ਛੁੱਟੀਆਂ ਵਿੱਚ ਲਗਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਦੀਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>

ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਫਰੈਂਕਫਰਟ ਦੀਆ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸੈਮੀਨਾਰ ਕਰਾਇਆ ਗਿਆ। ਇਸ ਮੌਕੇ ਬੀਬੀ ਗਗਨਦੀਪ ਕੌਰ, ਭਾਈ ਬਲਜੀਤ ਸਿੰਘ ਦਿੱਲੀ ਤੇ ਸੁਖਰਾਜ ਸਿੰਘ ਗੋਇੰਦਵਾਲ ਨੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ।ਤਸਵੀਰਾਂ ਦੇਖਣ ਲਈ ਕਲਿੱਕ ਕਰੋ:-ਗੁਰਧਿਆਨ ਸਿੰਘ ਮਿਆਣੀ >>>

ਸਮੁੱਚੀ ਮਨੁੱਖਤਾ ਦੇ ਰਹਿਬਰ ‘ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 549 ਵੇਂ ਆਗਮਨ ਪ੍ਰਕਾਸ਼ ਉਤਸਵ ਨੂੰ ਸਮਰਪਿਤ “ ਗੁਰਦੁਆਰਾ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਲੇ-ਬੁਰਜੇ (ਪੈਰਿਸ) ਵੱਲੋਂ 8 ਦਸੰਬਰ ਨੂੰ ਪਹਿਲਾ ‘ਵਿਸ਼ਾਲ ਨਗਰ ਕੀਰਤਨ ਸਜਾਇਆਂ ਗਿਆ।  ਇਸ ਮੋਕੇ ਦੀਆਂ ਵੱਖ ਵੱਖ ਤਸਵੀਰਾਂ  ਦੇਖਣ ਵਾਸਤੇ ਕਲਿੱਕ ਕਰਕੇ ਦੇਖ ਸਕਦੇ ਹੋ ਵੱਲੋਂ ਦਲਜੀਤ ਸਿੰਘ ਬਾਬਕ  >>>

ਬਾਬਾ ਮੱਖਣਸ਼ਾਹ ਲੁਬਾਣਾ ਮੈਮੋਰੀਅਲ ਸਿੱਖ ਵੈਲਫੇਅਰ ਐਸੋਸ਼ੀਏਸ਼ਨ ਫਰੈਂਕਫੋਰਟ ਵਲੋ ਗੁਰੂ-ਲਾਧੋਰੇ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ! >>>

ਬੈਲਜ਼ੀਅਮ ਹੀ ਨਹੀ ਪੂਰੇ ਯੂਰਪ ਦੀ ਰਾਜਧਾਨੀ ਬਰੱਸਲਜ਼ ਵਿਖੇ ਸਮੂਹ ਸੰਗਤ ਵੱਲੋਂ ਮਨਾਏ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਦਿਹਾੜੇ ਦੀਆਂ ਤਸਵੀਰਾਂ: ਵੱਲੋਂ ਪ੍ਰਗਟ ਸਿੰਘ ਜੋਧਪੁਰੀ >>>

ਗੁਰਦੁਆਰਾ ਸਿੰਘ ਸਭਾ ਮਿਓਰਸ, ਡਿਊਸਬਰਗ ਜਰਮਨੀ ਵਿਖੇ ਪਹਿਲੀ ਪਾਤਸ਼ਾਹੀ ਧੰਨ - ਧੰਨ ਸਾਹਿਬ ਸਤਿਗੁਰੂ  ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ 23 ਨਵੰਬਰ ਦਿਨ ਸ਼ੁੱਕਰਵਾਰ ਨੂੰ ਸਮੂਹ ਸੰਗਤ ਦੇ ਸਹਿਯੋਗ ਨਾਲ ਇਲਾਹੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ  - ਤਸਵੀਰਾਂ ਦੇਖਣ ਲਈ ਕਲਿੱਕ ਕਰੋਂ - ਗੁਰਧਿਆਨ ਸਿੰਘ ਮਿਆਣੀ >>>

ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੂਰਬ ਮਨਾਉਂਦੇ ਹੋਏ ਤਿੰਨ ਰੋਜ਼ਾਂ ਗੁਰਮਤਿ ਸਮਾਗਮ ਕਰਵਾਏ ਗਏ।ਇਸ ਮੋਕੇ ਸਿੰਘਾਪੁਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਡਾ. ਜਸਵੰਤ ਸਿੰਘ ਨੇ ਤਿੰਨ ਦਿਨ ਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਲ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਤਸਵੀਰਾਂ ਦੇਖਣ ਲਈ ਕਲਿੱਕ ਕਰੋਂ - ਗੁਰਧਿਆਨ ਸਿੰਘ ਮਿਆਣੀ >>>

ਵਿਸ਼ਵ ਯੁੱਧ ਦੇ 100 ਸਾਲਾਂ ਸਤਾਬਦੀ ਸਮਾਗਮਾਂ ਸਮੇਂ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿੱਚ ਹਿੱਸਾ ਲੈਦੇਂ ਹੋਏ ਸਿੱਖ ਭਾਈਚਾਰੇ ਦੀਆਂ ਯਾਦਗਾਰੀ ਤਸਵੀਰਾਂ ਵੱਲੋਂ ਪ੍ਰਗਟ ਸਿੰਘ ਜੋਧਪੁਰੀ >>>

ਬੈਲਜੀਅਮ ਗੁਰਦੁਆਰਾ ਸ਼੍ਰੀ ਸੰਗਤ ਸਾਹਿਬ ਸੰਤਿਰੂਜਨ ਅਤੇ ਸਮੂਹ ਸੰਗਤ ਵੱਲੋਂ ਸਜਾਏ ਗਏ ਨਗਰ ਕੀਰਤਨ ਦੀਆਂ ਤਸਵੀਰਾਂ  -  ਸ੍ਰ ਹਰਚਰਨ ਸਿੰਘ ਢਿੱਲੋਂ, ਬਲਵਿੰਦਰ ਖੱਖ >>>

ਗੁਰਦੁਆਰਾ ਸਿੰਘ ਸਭਾ ਡਿਊਸਬਰਗ ਜਰਮਨੀ ਦੀ ਪ੍ਰਬੰਧਕ ਕਮੇਟੀ ਵਲੋਂ 15 ਅਕਤੂਬਰ ਤੋਂ 21ਅਕਤੂਬਰ ਤੱਕ ਲਾਏ ਗਏ ਬੱਚਿਆਂ ਦੇ ਗੁਰਮਤਿ ਕੈਂਪ ਦੀਆਂ ਤਸਵੀਰਾਂ ਦੇਖਣ ਵਾਸਤੇ ਇੱਥੇ ਕਲਿੱਕ ਕਰੋ ਜੀ >>>

ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ, ਇਟਲੀ ਵਲੋਂ ਕਰਵਾਏ 13ਵੇਂ ‘ਸ਼ੋਂਕੀ ਮੇਲਾ 2018’ ਦੀਆਂ ਝਲਕੀਆਂ ਤਸਵੀਰਾਂ ਦੀ ਜੁਬਾਨੀ >>>

ਜਰਮਨੀ ਦੇ ਸ਼ਹਿਰ ਕੋਲਨ ਵਿੱਚ ਤੀਆਂ ਦਾ ਤਿਉਹਾਰ 2018 ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਤਸਵੀਰਾਂ ਦੇੱਖਣ ਲਈ ਕਲਿੱਕ ਕਰੋ ਵੇਰਵਾ ਰਾਣਾ ਸਟੂਡੀਓ ਜਰਮਨੀ >>>

ਪੰਜਾਬ ਸਪੋਰਟਸ ਅਤੇ ਕਲਚਰ ਗਰੁੱਪ ਡਿਊਸਬਰਗ (ਜਰਮਨੀ) ਸ਼ੇਰ ਗਰੁੱਪ ਅਤੇ Imotax ਵਲੋਂ 7ਵਾਂ ਤੀਆਂ ਦਾ ਮੇਲਾ ਸ਼ਟਰਾਹਲਨ ਵਿਖੇ ਕਰਵਾਇਆ ਗਿਆ। ਤੀਆਂ ਦੇ ਮੇਲੇ ਦੀਆਂ ਤਸਵੀਰਾਂ ਦੇਖਣ ਵਾਸਤੇ ਇੱਥੇ ਕਲਿੱਕ ਕਰੋ ਜੀ >>>