ਵਰ ਦੀ ਲੋੜ
ਸਿੱਖ ਸੈਣੀ ਲੜਕੀ ਉਮਰ 34 ਸਾਲ, ਕੱਦ 5 ਫੁੱਟ 6 ਇੰਚ ਦੇ ਵਿਆਹ ਲਈ ਯੋਗ ਵਰ ਦੀ ਲੋੜ ਹੈ । ਲੜਕੀ ਨੇ M.C.A ਕੀਤੀ ਹੈ ਤੇ ਇੰਡੀਆ ਵਿੱਚ ਪ੍ਰਾਈਵੇਟ ਜੋਬ ਕਰ ਰਹੀ ਹੈ । ਲੜਕੀ ਦੇ ਭੈਣ-ਭਰਾ ਜਰਮਨ ਵਿੱਚ ਸੈਟਲ ਹਨ । ਵਧੇਰੇ ਜਾਣਕਾਰੀ ਲਈ ਇਸ ਨੰ. ਤੇ ਸੰਪਰਕ ਕਰੋ :- 0049-176 52272853, 0091-9878 987004