ਕਿਸਾਨਾ ਦੇ ਚੱਲ ਰਹੇ ਅੰਦੋਲਨ ਦੇ ਹੱਕ ਵਿਚ ਜ੍ਰਮਨੀ ਦੇ ਸ਼ਹਿਰ ਫਰੈਂਕਫੋਰਟ ਵਿਚ ਗੁਰੂਦਵਾਰਾ ਸਿੱਖ ਸੈਂਟਰ ਦੇ ਮੁੱਖ ਸੇਵਾਦਾਰਾਂ (ਪ੍ਰਦਾਨ -ਸ: ਅੰਮ੍ਰਿਤਪਾਲ ਸਿੰਘ ਪੰਧੇਰ / ਮੀਤ ਪ੍ਰਦਾਨ .ਬੀਬੀ ਰਾਜਵਿੰਦਰ ਕੌਰ / ਖਜਾਨਚੀ -ਬੀਬੀ ਭੁਪਿੰਦਰ ਕੌਰ / ਜਨਰਲ ਸੈਕਟਰ -ਸ : ਚਰਨਜੀਤ ਸਿੰਘ /ਲੰਗਰ ਸੇਵਾਦਾਰ - ਸ :ਜੋਗਾ ਸਿੰਘ / ਚੈਅਰਮੈਨ -ਸ:ਰੁਲਦਾ ਸਿੰਘ ) ਤੇ ਸਮੂਹ ਸਾਡੀ ਸੰਗਤ ਵਲੋਂ ਇਕ ਕਾਰ ਰੈਲੀ ਕੱਢੀ ਗਈ . ਤਸਵੀਰਾਂ ਦੀ ਜ਼ੁਬਾਨੀ - ਜਸਵਿੰਦਰ ਪਾਲ ਸਿੰਘ ਰਾਠ >>>