ਫਰੈਂਕਫੋਰਟ ਇੰਡੀਅਨ ਅੰਬੈਸੀ ਦੇ ਅੱਗੇ ਕਾਲੇ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਹੱਕ ਵਿੱਚ ਆਪਣੇ ਪੰਜਾਬੀਆਂ ਨੇ ਇਕ ਹਫ਼ਤੇ ਦਾ ਧਰਨਾ ਲਾਇਆ ਹੋਇਆ ਏ ਪੰਜਾਬੀਓ ਆਪਣੀ ਜਿੱਤ ਵੱਟ ਤੇ ਪਈ ਏ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ . ਜਸਵਿੰਦਰ ਪਾਲ ਸਿੰਘ ਰਾਠ >>>>