ਸਿੱਖ ਹੈਲਪਿੰਗ ਹੈਂਡਜ਼ ਫਰਾਂਸ-ਜਰਮਨੀ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੱਤਵਾਂ ਅੱਖਾਂ ਦਾ ਫਰੀਂ ਕੈਂਪ 22 ਦਸੰਬਰ 2022 ਵੀਰਵਾਰ ਨੂੰ ਪਿੰਡ ਲੱਖਣ ਖੁਰਦ ਜਿੱਲ੍ਹਾ ਕਪੂਰਥਲਾ ਵਿੱਚ ਲਗਾਇਆ ਗਿਆ ਤਸਵੀਰਾਂ ਦੇੱਖਣ ਲਈ ਕਲਿੱਕ ਕਰੋ >>>