ਗੁਰਦੁਆਰਾ ਸਿੰਘ ਸਭਾ ਬੋਬੀਨੀ ਪੈਰਿਸ (ਫਰਾਂਸ) ਵਿਖੇ ਸਲਾਨਾ ਗੁਰਮਤਿ ਕੈਂਪ ਲਗਾਇਆ ਗਿਆ ਜਿਸ ਵਿੱਚ ਤਿੰਨ ਸੌ ਤੋਂ ਵੱਧ ਬੱਚਿਆਂ ਨੇ ਭਾਗ ਲਿਆ ਇਸ ਮੌਕੇ ਗੁਰਮਤਿ ਕੈਂਪ ਦੀਆਂ ਵੱਖ ਵੱਖ ਤਸਵੀਰਾਂ:- ਮੀਡੀਆ ਪੰਜਾਬ >>>