ਗੁਰਦੁਆਰਾ ਸਿੰਘ ਸਭਾ ਹਮਬਰਗ ਏਪਨਡੋਰਫ ਵਿੱਖੇ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਤਾ ਗੱਦੀ ਦਿਵਸ ਬੜੀ ਸਰਧਾ ਨਾਲ ਮਨਾਇਆਂ ਤੇ ਇਸ ਸੁਭ ਮੌਕੇ ਤੇ ਹਮਬਰਗ ਦੇ ਕੋਸਲਰ ਜਨਰਲ ਆਫ ਇੰਡੀਆ ਦੇ ਸ੍ਰੀ ਮਦਨ ਲਾਲ ਰਾਈਗਰ ਜੀ ਵੀ ਵਿਸ਼ੇਸ਼ ਤੋਰ ਤੇ ਆਏ,ਇਸ ਸਾਰੇ ਪ੍ਰੋਗਰਾਮ ਦੀਆ ਫੋਟਿਆ ਦੇਖਣ ਲਈ ਕਲਿੱਕ ਕਰੋ,ਵੇਰਵਾ ਰੇਸ਼ਮ ਭਰੋਲੀ >>>