ਸਿੱਖ ਧਰਮ ਦੇ ਮੋਢੀ ਬਾਬੇ ਨਾਨਕ ਦੇ 550ਵੇਂ ਸਾਲਾ ਬਰਸੀ ਨੂੰ ਸ਼ਰਧਾ ਪੂਰਵਕ ਮਨਾਉਣ ਲਈ ਕੈਨੇਡਾ ਦੀ ਧਰਤੀ ਤੋਂ ਜਥਾ ਚੱਲ ਕੇ ਕਰਤਾਰਪੁਰ ਸਾਹਿਬ ਯੂਰਪ ਦੇ ਵੱਖ ਵੱਖ ਮੁਲਕਾਂ ਤੋਂ ਹੁੰਦਾ ਹੋਈਆ ਪਹੁੰਚੇਗਾ ਯਾਤਰਾ ਦਾ ਵੇਰਵਾ ਤਸਵੀਰਾਂ ਰਾਹੀਂ ਵੇਖੋ : ਜਸਵਿੰਦਰ ਪਾਲ ਸਿੰਘ ਰਾਠ >>>