ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ ਵਿਖੇ ਸ਼ੇਰੇ ਪੰਜਾਬ ਪੰਜਾਬੀ ਸਭਾ ਫਰੈਂਕਫਰਟ ਦੇ ਪ੍ਰਬੰਧਕ ਸੋਹਣ ਸਿੰਘ ਧਾਲੀਵਾਲ ਸ੍ਰਪਰਸਤ, ਬਲਵਿੰਦਰ ਸਿੰਘ ਵਿਰਕ ਪ੍ਰਧਾਨ, ਸੁੱਖਾ ਸਿੰਘ ਵਿਰਕ ਮੀਤ ਪ੍ਰਧਾਨ, ਹਰਿੰਦਰ ਸਿੰਘ ਢਿਲੋਂ ਚੇਅਰਮੈਂਨ, ਰਾਜ ਸਿੰਘ ਗਿੱਲ ਜਨਰਲ ਸਕੱਤਰ, ਹਰਮੀਤ ਸਿੰਘ ਲੇਹਲ ਕੈਸ਼ੀਅਰ ਤੇ ਮਨਜਿੰਦਰ ਸਿੰਘ ਰੰਧਾਵਾ ਆਰਗੇਨਾਈਜ਼ਰ ਤੇ ਸਮੂਹ ਮੈਂਬਰਾਂ ਦੇ ਸਹਿਯੋਗ ਸਦਕਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, ਮੁਕਤਸਰ ਦੀ ਜੰਗ ਚ ਸ਼ਹੀਦ ਹੋਏ ਚਾਲੀ ਮੁਕਤਿਆਂ, ਮਾਤਾ ਭਾਗ ਕੌਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਗੁਰਧਿਆਨ ਸਿੰਘ ਮਿਆਣੀ >>>