ਸ਼ਹੀਦ ਬਾਬਾ ਦੀਪ ਸਿੰਘ ਸੰਸਥਾ ਜਰਮਨੀ ਦੇ ਮੁੱਖ ਸੇਵਾਦਾਰ ਭਾਈ ਕਿਰਪਾਲ ਸਿੰਘ, ਚੇਅਰਮੈਨ ਨਿਰਮਲ ਸਿੰਘ ਵਿਰਦੀ, ਖਜ਼ਾਨਚੀ ਜਸਵਿੰਦਰ ਸਿੰਘ, ਦਫਤਰ ਸਕੱਤਰ ਕਵੰਲਜੀਤ ਸਿੰਘ ਚੀਮਾ, ਪ੍ਰੈਸ ਇੰਚਾਰਜ਼ ਤੇਜਿੰਦਰਪਾਲ ਸਿੰਘ, ਜਨਰਲ ਸੈਕਟਰੀ ਹੀਰਾ ਸਿੰਘ ਮੱਤੇਵਾਲ, ਸੈਕਟਰੀ ਚਮਕੌਰ ਸਿੰਘ ਉਪਲ, ਮੁੱਖ ਸਲਾਹਕਾਰ ਕੁਲਵੀਰ ਸਿੰਘ ਸਹੋਤਾ, ਕੁਲਵਿੰਦਰਜੀਤ ਸਿੰਘ ਡਾਰਮਸ਼ਟੱਡ ਤੇ ਗੁਰਦਿਆਲ ਸਿੰਘ ਕਨੇਡੀਅਨ ਵਲੋਂ ਕੀਤੇ ਉਪਰਾਲੇ ਸਦਕਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਬੜ੍ਹੀ ਸ਼ਰਧਾ ਨਾਲ ਗੁਰਦੁਆਰਾ ਸਾਹਿਬ ਗੁਰੂ ਨਾਨਕ ਦਰਬਾਰ ਓਫਨਬਾਖ ਵਿਖੇ ਮਨਾਇਆ ਗਿਆ। ਤਸਵੀਰਾਂ- ਗੁਰਧਿਆਨ ਸਿੰਘ ਮਿਆਣੀ >>>