MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸ਼ਿਵ ਸੈਨਾ ਉੱਧਵ ਬਾਲ ਠਾਕਰੇ ਪਾਰਟੀਨੂੰ ਸ਼ੱਡ ਕੇ ਸ਼ਿਵ ਸੈਨਾ ਦੀ ਸਾਰੀ ਟੀਮ ਰਾਸ਼ਟਰੀ ਭਗਵਾ ਸੈਨਾ ਵਿਚ ਸ਼ਾਮਲ.


ਬਟਾਲਾ  03 ਫਰਵਰੀ (. ਬਲਦੇਵ ਸਿੰਘ ਖਾਲਸਾ/ ਸੁਨੀਲ ਕੁਮਾਰ ਬਟਾਲਵੀ/ ਅਸ਼ੋਕ ਜਰੇਵਾਲ) ਅਁਜ ਬਟਾਲੇ ਵਿਚ ਰਾਸ਼ਟਰੀ ਭਗਵਾ ਸੈਨਾ ਸੰਗਠਨ ਦੀਆ ਨਵੀਆਂ ਨਿਯੁਕਤੀਆ ਕੀਤੀਆ ਗਈਆ ਤੇ ਵਿੱਕੀ ਤ੍ਰੇਹਨ ਪੰਜਾਬ ਵਾਇਸ ਪ੍ਰਧਾਨ ਨਿਜੁਕਤ , ਸ਼ਮੀ ਨਈਅਰ ਜਿਲ੍ਹਾ ਚੇਅਰਮੈਨ , ਸੰਜੀਵ ਕੁਮਾਰ ਚੀਨੀ ਮੱਜਾਜੋਨ ਪ੍ਰਧਾਨ , ਸੁਨੀਲ ਸ਼ਰਮਾ ਬਟਾਲਾ ਵਾਇਸ ਪ੍ਰਧਾਨ , ਲਛਮਣ ਦਾਸ ਜਿਲ਼ਾ ਵਾਇਸ ਪ੍ਰਧਾਨ , ਤਰੁਣ ਸ਼ਰਮਾ ਜਿਲ਼ਾ ਸੈਕਟਰੀ, ਸੰਗਠਨ ਵਿੱਚ ਅਹੁਦੇ ਦਿੱਤੇ ਗਏ ਵਁਡੀ ਗਿਣਤੀ ਨੌਜਵਾਨਾ ਨੂੰ ਰਾਸ਼ਟਰੀ ਭਗਵਾ ਸੈਨਾ ਸੰਗਠਨ ਵਿੱਚ ਸ਼ਾਮਿਲ ਕੀਤਾ ਗਿਆ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਪੰਕਜ ਦਵੇਸਰ ਜੀ ਰਾਸ਼ਟਰੀ ਚੈਅਰਮੈਨ ਸ਼ਤੋਖ ਸੁਖ ਜੀ ਰਾਸ਼ਟਰੀ ਪ੍ਰਧਾਨ ਯੂਥ ਸਰੋਵ ਗੁਪਤਾ ਜੀ ਵਿਸ਼ੇਸ਼ ਤੌਰ ਤੇ ਬਟਾਲੇ ਪਹੁੰਚੇ ਸੰਗਠਨ ਦੇ ਹੋਰ ਅਹੁਦੇਦਾਰ ਸ਼ਾਮਲ ਰਹੇ ਪੰਜਾਬ ਪ੍ਰਧਾਨ ਗਊ ਸੈਨਾ ਦਲ ਅਨਿਲ ਦਾਰਾ ਜੀ ਕਰਨ ਪੂਰੀ ਜਿਲ਼ਾ ਪ੍ਰਧਾਨ ਪਠਾਨਕੋਟ ਜਿਲਾ ਪ੍ਰਧਾਨ ੳਪ ਅਭਿਸ਼ੇਕ ਕਾਲੀ ਅਨੁਜ ਪੰਡਿਤ ਜਿਲ਼ਾ ਪ੍ਰਧਾਨ(ਗਊ ਰਕਸ਼ਾ ਦਲ) ਪਠਾਨਕੋਟ ਅਸ਼ਵੀਨੀ ਕੁਮਾਰ ਪੰਜਾਬ ਸਚੀਵ ਲਖਵਿੰਦਰ, ਸੰਦੀਪ। ਮਜੌਦ ਰਹੇ