ਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਹਮਬਰਗ ਵਿਖੇ ਪੰਜਵੇਂ ਪਾਤਸ਼ਾਹਿ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਏ। ਇਸ ਸਮਾਂਗਮ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ---ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ
ਸੰਤ ਬਾਬਾ ਪ੍ਰੇਮ ਸਿੰਘ ਸਿੱੱਖ ਵੇਲਫੈਅਰ ਐਸੋਸ਼ੀਏਸਨ ਫਰੈਂਕਫੋਰਟ ਰਜਿ ਵੱੱਲੋਂ 11ਵਾਂ ਪੰਜਾਬੀ ਸਭਿਆਚਾਰਕ ਮੇਲਾ ਵਿਰਸਾ ਪੰਜਾਬ 8 ਜੂਨ 2024 ਨੂੰ ਫਰੈਂਕਫੋਰਟ ਵਿੱਚ ਕਰਵਾਇਆ ਗਿਆ - ਫੋਟੋ ਦੇਖਣ ਲਈ ਕਲਿਕ ਕਰੋ