ਬੈਲਜੀਅਮ ਨਿਵਾਸੀ ਦਲਬੀਰ ਸਿੰਘ ਪ੍ਰਵਾਰ ਵਲੋ ਨਾਮ ਬਦਲੀ ਦੀ ਅਪੀਲ

ਬੈਲਜੀਅਮ 28 ਜੁਲਾਈ 2020 (ਸ੍ਰ ਹਰਚਰਨ ਸਿੰਘ ਢਿੱਲੋਂ) ਬੈਲਜੀਅਮ ਬਰੁਸਲ ਨਿਵਾਸੀ ਦਲਬੀਰ ਸਿੰਘ ਪਿੱਛੋ ਇੰਡੀਆ ਤੋ ਪਿੰਡ ਫਰੋਜ ਸੰਗੋਵਾਲ ਡਾਕ ਖਾਨਾ ਬੇਗੋਵਾਲ ਤਹਸੀਲ ਭਲੱਥ ਜਿਲਾ ਕਪੂਰਥਲਾ ਪੰਜਾਬ ਨਿਵਾਸੀ ਜਿਹਨਾ ਦਾ ਪ੍ਰਵਾਰ ਪਤਨੀ ਅਤੇ ਬੱਚੇ ਬੈਲਜੀਅਮ ਵਿਚ ਰਹਿੰਦੇ ਹਨ, ਜਿਹਨਾ ਦੇ ਨਾਮ ਬੈਲਜੀਅਮ ਦੀ ਲਿਖਤ ਮੁਤਾਬਕ ਬਦਲੀ ਕਰਨ ਲਈ ਬੇਨਤੀ ਕੀਤੀ ਜਾਦੀ ਹੈ,
ਦਲਬੀਰ ਸਿੰਘ ਦੀ ਪਤਨੀ ਕਿਰਨਦੀਪ ਕੌਰ ਅਤੇ ਬੇਟਾ ਸਹਿਜਦੀਪ ਸਿੰਘ ਅਤੇ ਬੇਟੀ ਅਰਪੰਨਦੀਪ ਕੌਰ ਜਿਹਨਾ ਦਾ ਨਾਮ ਪਾਸਪੋਰਟ ਤੇ ਹੇਠ ਲਿਖੇ ਮੁਤਾਬਕ ਹਨ, ਉਹਨਾ ਦਾ ਨਾਮ ਇਸ ਤਰਾਂ ਹੇਠ ਲਿਖੇ ਮੁਤਾਬਕ ਬਦਲੀ ਕਰਨ ਲਈ ਬੇਨਤੀ ਕੀਤੀ ਜਾਂਦੀ ਹੈ,

For change name detail
Surnam Kaur
Given Name  Kirandeep
Date of birth 04/01/1995  Akala  jalandhar  punjab india , Father name  Surinder Singh And Mother Name Balwinder  Kaur,For changr name Detail
Surnam  Singh
Given Name  Sehajdeep
Date of birth  30/08/2015 at jalandhar punjab india Father name Dalbir Singh And Mother name Kirandeep Kaur,
For change name Detail
Surnam Kaur
Given Name  Arpandeep  ,
  date of birth 13/09/2018  Begowal  punjab india , Father name Dalbir singh, mother name Kirandeep Kaur,
ਅਸੀ ਚਾਹੂੰਦੇ ਹਾਂ ਕਿ ਇਸ ਲਿਖਤ ਮੁਤਾਬਕ ਨਾਮ ਬਦਲੀ ਕੀਤੇ ਜਾਣ ਕਿ ਬੈਲਜੀਅਮ ਦੇ ਕਾਨੂੰਨ ਮੁਤਾਬਕ ਲਿਖਤ ਵਿਚ ਅਸਾਨੀ ਨਾਲ ਨਾਮ ਲਿਖਿਆ ਬੋਲਿਆ ਜਾ ਸਕੇ,  ਵਲੋઠ;
 Singh Dalbir   Vill Faroz Sangowal  P O Begowal  Teh Bholath  Kapurthala Punjab india  Tel  Belgium  0032487285161,