ਨਾਮ ਦੀ ਬਲਦੀ

ਗੁਰਲਾਲ ਸਿੰਘ ਨੇ ਆਪਣਾ ਨਾਮ ਬਦਲੀ ਕਰ ਲਿਆ ਹੈ

ਲੰਮੇ ਸਮੇਂ ਤੋ ਬੈਲਜੀਅਮ ਬਰੁਸਲ ਸ਼ਹਿਰ ਵਿਚ ਵੱਸਦੇ ਹੋਏ ਗੁਰਲਾਲ ਸਿੰਘ ਜਨਮ ਤਰੀਕ 12/04/1988 ਪਿਤਾ ਦਰਸ਼ਨ ਸਿੰਘ  ਨਿਵਾਸੀ ਪਿੰਡ  ਵਾਂਹ  ਤਾਰਾ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਪੰਜਾਬ ਇੰਡੀਆ ਦਾ ਰਹਿਣ ਵਾਲਾ ਹੈ ਜਿਸ ਨੇ ਆਪਣਾ ਨਾਮ ਬਦਲ ਕੇ ' ਸਿੰਘ ਗੁਰਲਾਲ' ਰੱਖ ਲਿਆ ਹੈ , ਸੋ ਆਪ ਸਾਰੇ ਸੰਗੀ ਸਾਥੀ ਰਿਸ਼ਤੇਦਾਰ ਨੋਟ ਕਰ ਲੈਣ ਤੇ ਹੁਣ ਸਿੰਘ ਗੁਰਲਾਲ ਦੇ ਨਾਮ ਨਾਲ ਜਾਣਿਆ ਜਾਵੇ, ਆਪ ਸਭ ਜੀ ਦਾ ਬਹੁਤ ਧੰਨਵਾਦ ਜੀ,

Public notic for change name , I, Gurlal Singh Date Of Birth  12/04/1988   S/O Darshan Singh  village Wan Tara Singh  Tehsil Patti Disst Taran Taran  punjab india  have changed my name from Gurlal singh to  ‘ Singh Gurlal’,  So all people  and  relatives should be known  as ‘Singh Gurlal’ Thanks all,

ਨਾਮ ਦੀ ਬਦਲੀ

ਬੈਲਜੀਅਮ ਨਿਵਾਸੀ ਧਰਮਿੰਦਰ ਸਿੰਘ ਨੇ ਆਪਣਾ ਨਾਮ ਚੇਜ ਕਰ ਲਿਆ ਹੈ
ਸ੍ਰ ਧਰਮਿੰਦਰ ਸਿੰਘ ਲੰਮੇ ਸਮੇ ਤੋ ਲੀਗਲ ਤੌਰ ਤੇ ਬੈਲਜੀਅਮ ਵਿਚ ਰਹਿ ਰਿਹਾ ਹੈ , ਬੈਲਜੀਅਮ ਆਈ ਡੀ ਤੇ ਨਾਮ ਵੱਖਰਾ ਅਤੇ ਸੁਰਨੇਮ ਵੱਖਰਾ ਲਿਖਦੇ ਹਨ, ਪਰ ਭਾਰਤੀ ਪਾਸਪੋਰਟ ਤੇ ਸੁਰਨੇਮ ਵਾਲੀ ਜਗਾਹ ਖਾਲੀ ਰੱਖ ਕੇ ਗਿਵਨ ਨੇਮ ਵਾਲੀ ਜਗਾਹ ਪੂਰਾ ਨਾਮ ਇੱਕ ਹੀ ਲਾਇਨ ਵਿਚ ਲਿਖਿਆ ਹੈ  ਅਤੇ  ਭਾਰਤੀ ਪਾਸਪੋਰਟ ਤੇ ਨਾਮ ਬੈਲਜੀਅਮ ਆਈ ਡੀ ਮੁਤਾਬਕ ਠੀਕ ਕਰਵਾਉਣ ਲਈ ਪਬਲਿਕ ਨੋਟਿਸ ਜਰੂਰੀ ਹੈ , ਬੈਲਜੀਅਮ ਵਿਚ ਜਿਆਦਾ ਪੜੀ ਜਾਣ ਵਾਲੀ ਪੰਜਾਬੀ ਅਖਬਾਰ ਵਿਚ ਧਰਮਿੰਦਰ ਸਿੰਘ ਵਲੋ ਪਬਲਿਕ ਨੋਟਿਸ ਦੇ ਕੇ ਆਪਣਾ ਸੁਰਨੇਮ ਸਿੰਘ ਅਤੇ ਗੇਵਿਨ ਨੇਮ ਧਰਮਿੰਦਰ ਰੱਖ ਲਿਆ ਹੈ ਸੋ ਸਾਰੇ ਇਸ ਪਬਲਿਕ ਨੋਟਿਸ ਨੂੰ ਜਰੂਰੀ ਨੋਟ ਕਰਨ,


For Correct Detail in English
Surname .. SINGH
Given Name .. DHARAMENDER
Date of birth 14/07/1979  , Place of birth  HABRI , KAITHAL (HARYANA)  (INDIA)
Address in belgium ; DHARAMENDER SINGH , Av. Wannecouter 123, 1020 Bruxelles (Belgium)