ਜਨਮ ਦਿਨ

ਅਦਾਰਾ ਮੀਡੀਆ ਪੰਜਾਬ ਦੀ ਸਾਰੀ ਟੀਮ ਵੱਲੋਂ ਮੋਹਿਤ ਮਿੱਤਲ ਨੂੰ ਜਨਮ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ

ਮੋਹਿਤ ਮਿੱਤਲ ਨੂੰ ਉਨ੍ਹਾਂ ਦੇ 9ਵੇਂ ਜਨਮ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ
ਬੱਚੇ ਦਾ ਨਾਮ - ਮੋਹਿਤ ਮਿੱਤਲ
ਪਿਤਾ ਦਾ ਨਾਮ- ਗੋਰਾ ਲਾਲ ਮਿੱਤਲ
ਮਾਤਾ ਦਾ ਨਾਮ- ਕਿਰਨਾ ਮਿੱਤਲ
ਪਿੰਡ- ਬਹਾਦਰਪੁਰ (ਸੰਗਰੂਰ )

ਅਦਾਰਾ ਮੀਡੀਆ ਪੰਜਾਬ ਦੀ ਸਾਰੀ ਟੀਮ ਵੱਲੋਂ ਗੁਰਵਿੰਦਰ ਸਿੰਘ ਨੂੰ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ

9ਵਾਂ ਜਨਮ ਦਿਨ ਮੁਬਾਰਕ
ਬੱਚੇ ਦਾ ਨਾਮ - ਗੁਰਵਿੰਦਰ ਸਿੰਘ
 ਪਿਤਾ ਦਾ ਨਾਮ - ਗੁਰਸੇਵਕ ਸਿੰਘ 
ਮਾਤਾ ਦਾ - ਨਾਮ  ਸਤਵੀਰ ਕੌਰ
ਪਿੰਡ ਲੌਗੋਵਾਲ
ਜਿਲ੍ਹਾ ਸੰਗਰੂਰ

ਅਦਾਰਾ ਮੀਡੀਆ ਪੰਜਾਬ ਦੀ ਸਾਰੀ ਟੀਮ ਵੱਲੋਂ ਤਰਨਬੀਰ ਸਿੰਘ ਮਡਾਹਰ ਨੂੰ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ

ਨਾਮ :- ਤਰਨਬੀਰ ਸਿੰਘ ਮਡਾਹਰ
ਪਿਤਾ :- ਜਰਨੈਲ ਸਿੰਘ ਮਡਾਹਰ
ਮਾਤਾ :- ਡਾਕਟਰ ਨਵਦੀਪ ਕੌਰ ਮਡਾਹਰ
ਵਾਸੀ ਪਿੰਡ, ਲੌਂਗੋਵਾਲ ਜਿਲ੍ਹਾ ਸੰਗਰੂਰ।

ਅਦਾਰਾ ਮੀਡੀਆ ਪੰਜਾਬ ਦੀ ਸਾਰੀ ਟੀਮ ਵੱਲੋਂ ਏਂਜਲ ਨੂੰ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ

ਏਂਜਲ
ਸਪੁੱਤਰੀ ਸ੍ਰੀ ਤੀਰਥ ਰਾਮ ਵੇਟਲਿਫਟਰ ਅਤੇ ਸ੍ਰੀਮਤੀ ਇੰਦੂ ਸ਼ਰਮਾ
8ਵਾਂ ਜਨਮ ਦਿਨ 20 ਮਈ 2020
ਕਨੋਕੇ, ਬੈਲਜ਼ੀਅਮ

ਅਦਾਰਾ ਮੀਡੀਆ ਪੰਜਾਬ ਦੀ ਸਾਰੀ ਟੀਮ ਵੱਲੋਂ ਸਿੰਮੀਅਨ ਸੰਧੂ ਨੂੰ ਜਨਮਦਿਨ ਦੀਆਂ ਲੱਖ ਲੱਖ ਮੁਬਾਰਕਾਂ

ਸਿੰਮੀਅਨ ਸੰਧੂ
7ਵਾਂ ਜਨਮ ਦਿਨ 21 ਮਈ 2020
ਸਪੁੱਤਰੀ ਮਨਪ੍ਰੀਤ ਸਿੰਘ ਸੰਧੂ
ਰੋਦਰਫੋਰਦੇ, ਬੈਲਜ਼ੀਅਮ

ਤੁਮ ਜੀਉ ਹਜ਼ਾਰੋਂ ਸਾਲ, ਸਾਲ ਕੇ ਦਿਨ ਹੋ ਪਚਾਸ ਹਜ਼ਾਰ

ਪ੍ਰਭਜੋਤ ਕੌਰ ਪੁੱਤਰੀ ਮਾਤਾ ਮਨਸਾ ਦੇਵੀ, ਪਿੰਡ ਲਮੀਨ ਨੇ 18 ਮਈ ਨੂੰ ਪਹਿਲਾ ਜਨਮ ਮਨਾਇਆ। ਅਦਾਰਾ ਮੀਡੀਆ ਪੰਜਾਬ ਵੱਲੋਂ ਪ੍ਰਭਜੋਤ ਕੌਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ, ਪ੍ਰਮਾਤਮਾ ਚੜ੍ਹਦੀਕਲਾ ਬਖਸ਼ੇ।