ਫ਼ੋਟੋਆਂ ਦੇਖੋ

ਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਹਮਬਰਗ ਵਿਖੇ ਖਾਲਸੇ ਦਾ ਸਾਜਨਾਂ ਦਿਵਸ ( ਵਿਸਾਖੀ )ਮਨਾਇਆ ਗਿਆ ਇਸ ਪ੍ਰੋਗਰਾਮ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ। ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਖਾਲਸੇ ਦਾ ਸਾਜਨਾ ਦਿਵਸਂ (ਵਿਸਾਖੀ) ਬੜੀ ਸਰਧਾ ਨਾਲ ਮਨਾਇਆ ਗਿਆ। ਇਸ ਸਮਾਗਮ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ> > >  ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ

ਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਹਮਬਰਗ ਵਿਖੇ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਅਤੇ ਗੁਰੂਘਰ ਵਾਲੀ ਜਗਾ ਖ੍ਰੀਦਣ ਕਰਕੇ ਸ਼ੁਕਰਾਨਾ ਦਿਵਸ ਬੜੀ ਧੂੰਮ ਧਾਮ ਨਾਲ ਮਨਾਇਆ ਗਿਆ । ਇਸ ਸਮਾਗਮ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ-----ਫੋਟੋ ਵੇਰਵਾ--- ਅਮਰਜੀਤ ਸਿੰਘ ਸਿੱਧੂ ਹਮਬਰਗ >>>

ਸ਼ੇਰੇ ਪੰਜਾਬ ਸਪੋਰਟਸ ਕਲੱਬ ਬੈਲਜੀਅਮ ਵੱਲੋਂ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਸਵ: ਸੰਦੀਪ ਸਿੰਘ ਨੰਗਲ ਅੰਬੀਆਂ ਦੀ ਯਾਦ ਵਿੱਚ ਬੈਲਜੀਅਮ 'ਚ ਕਰਵਾਏ ਕਬੱਡੀ ਟੂਰਨਾਮੈਂਟ ਦੀਆਂ ਵੱਖ ਵੱਖ ਤਸਵੀਰਾਂ ਨੂੰ ਕਲਿੱਕ ਕਰਕੇ ਵੇਖ ਸਕਦੇ ਹੋ:-ਦਲਜੀਤ ਸਿੰਘ ਬਾਬਕ (ਪੈਰਿਸ) >>>

ਜਰਮਨ ਦੇ ਸ਼ਹਿਰ ਮਾਰਬਰਗ ਵਿੱਚ ਪੰਜਾਬੀ ਮੇਲਾ ਕਰਵਾਇਆ ਗਿਆ ਮੇਲੇ ਦੀਆਂ ਤਸਵੀਰਾਂ ਦੇੱਖਣ ਲਈ ਕਲਿੱਕ ਕਰੋ : ਬਿੱਟੂ ਅਰਪਿੰਦਰ ਸਿੰਘ ਸੇਖੋਂ >>>

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਬੱਚਿਆਂ ਦਾ ਗੁਰਮਤਿ ਕੈਂਪ 14 ਤੋਂ 20 ਅਗਸਤ ਤੱਕ ਲੱਗਾ। ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ---ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ >>>

ਗੁਰਦਵਾਰਾ ਸਿੰਘ ਸਭਾ ਸਿੱਖ ਸੈਂਟਰ ਹਮਬਰਗ ਵਿਖੇ ਬੱਚਿਆਂ ਦਾ ਗੁਰਮਤਿ ਕੈਂਪ 14 ਅਗਸਤ ਤੋਂ 20 ਅਗਸਤ ਤੱਕ ਲਗਾਇਆ ਗਿਆ ਜਿਸ ਦੀਆਂ ਫੋਟੋ ਵੇਖਣ ਲਈ ਕਲਿਕ ਕਰੋ : ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ >>>

ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦੋ ਦਿਨਾਂ ਪੰਜਾਬੀ ਵਿਰਾਸਤੀ ਖੇਡ ਮੇਲਾ ਤੇ ਕਬੱਡੀ ਟੂਰਨਾਮੈਂਟ 12-13 ਅਗਸਤ ਨੂੰ ਬੋਬੀਨੀ (ਪੈਰਿਸ) ਵਿਖੇ ਕਰਵਾਇਆ ਗਿਆ। ਭਾਗ -2 ਤਸਵੀਰਾਂ ਦੇੱਖਣ ਲਈ ਕਲਿੱਕ ਕਰੋ - ਦਲਜੀਤ ਸਿੰਘ ਬਾਬਕ >>>

ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦੋ ਦਿਨਾਂ ਪੰਜਾਬੀ ਵਿਰਾਸਤੀ ਖੇਡ ਮੇਲਾ ਤੇ ਕਬੱਡੀ ਟੂਰਨਾਮੈਂਟ 12-13 ਅਗਸਤ ਨੂੰ ਬੋਬੀਨੀ (ਪੈਰਿਸ) ਵਿਖੇ ਕਰਵਾਇਆ ਗਿਆ। ਤਸਵੀਰਾਂ ਦੇੱਖਣ ਲਈ ਕਲਿੱਕ ਕਰੋ - ਦਲਜੀਤ ਸਿੰਘ ਬਾਬਕ >>>

Sanjha Punjab Community ਵੱਲੋਂ 12 ਅਗਸਤ 2023 ਨੂੰ ਡਾਈਟਜ਼ੇਨਬਾਚ ਜਰਮਨੀ ਵਿਖੇ Teeyan Teej Dijan ਦਾ ਮੇਲਾ ਕਰਵਾਇਆ ਗਿਆ ਤਸਵੀਰਾਂ ਦੇੱਖਣ ਲਈ ਕਲਿੱਕ ਕਰੋ >>>

ਅਜਾਦ ਸਪੋਰਟਸ ਕਲੱਬ ਬਾਰਸੀਲੋਨਾ ਵੱਲੋਂ ਕਬੱਡੀ ਕੱਪ ਕਰਵਾਇਆ ਗਿਆ ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ - ਫੋਟੋ ਵੇਰਵਾ ਸੁਖਭੀਮ ਸਿੰਘ ਸਿੱਧੂ >>>

ਪੰਜਾਬ ਸਪੋਰਟਸ ਕਲੱਬ ਡਿਊਸਬਰਗ ਦੇ ਸਮੂੰਹ ਮੈਬਰਾਂ ਨੇ ਰਲ ਕੇ ਕਬੱਡੀ ਕੱਪ ਅਤੇ ਤੀਆਂ ਦਾ ਮੇਲਾ 2023 ਕਰਵਾਇਆ। ਇਸ ਮੇਲੇ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ : ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ >>>

ਪੰਜਾਬ ਸਪੋਰਟਸ ਅਤੇ ਕਲਚਰਲ ਕਲੱਬ ਡ‌ਿਊਸਬਰਗ ਵੱਲੋਂ ਕਬੱਡੀ ਕੱਪ ਅਤੇ ਤੀਆਂ ਦਾ ਮੇਲਾ 2023 ਕਰਵਾਇਆ ਇਸ ਮੇਲੇ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ - ਫੋਟੋ ਵੇਰਵਾ ਅਮਰਜੀਤ ਸਿੰਘ ਸਿੱਧੂ >>>

ਸਰਦਾਰ ਮੋਹਣ ਸਿੰਘ ਰੰਧਾਵਾ, ਸਰਦਾਰਨੀ ਜਸਵਿੰਦਰ ਕੌਰ ਰੰਧਾਵਾ ਦੀ ਬੇਟੀ ਬੀਬੀ ਹਰਮੀਤ ਕੌਰ ਦਾ ਸੁਭ ਅਨੰਦ ਕਾਰਜ ਕਾਕਾ ਤਲਵਿੰਦਰ ਸਿੰਘ ਸੁਪੱਤਰ ਸਰਦਾਰ ਮਨਜੀਤ ਸਿੰਘ, ਸਰਦਾਰਨੀ  ਅੰਮ੍ਰਿਤਪਾਲ ਕੌਰ ਦੇ ਨਾਲ ਅੱਜ ਮਿੱਤੀ 29 ਅਗਸਤ 2023 ਨੂੰ ਪੂਰਨ ਗੁਰਮਰਿਆਦਾ ਨਾਲ ਗੁਰਗੁਆਰਾ ਸਿੰਘ ਸਭਾ ਹਮਬਰਗ ਵਿਖੇ ਹੋਇਆ। ਤਸਵੀਰਾਂ ਵੇਖਣ ਲਈ ਕਲਿੱਕ ਕਰੋ : ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ >>>

ਗੁਰਦੁਆਰਾ ਸਿੰਘ ਸਭਾ ਬੋਬੀਨੀ ਪੈਰਿਸ (ਫਰਾਂਸ) ਵਿਖੇ ਸਲਾਨਾ ਗੁਰਮਤਿ ਕੈਂਪ ਲਗਾਇਆ ਗਿਆ ਜਿਸ ਵਿੱਚ ਤਿੰਨ ਸੌ ਤੋਂ ਵੱਧ ਬੱਚਿਆਂ ਨੇ ਭਾਗ ਲਿਆ ਇਸ ਮੌਕੇ ਗੁਰਮਤਿ ਕੈਂਪ ਦੀਆਂ ਵੱਖ ਵੱਖ ਤਸਵੀਰਾਂ:- ਮੀਡੀਆ ਪੰਜਾਬ >>>


ਹਮਬਰਗ ਵਿਖੇ ਤੀਆਂ ਦਾ ਮੇਲਾ  ਅਤੇ ਹਾਕੀ ਦਾ ਖੇਡ ਮੇਲਾ ਕਰਵਾਇਆ ਕਰਵਾਇਆ ਗਿਆ। ਮੇਲੇ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ ਵੇਰਵਾ ਅਮਰਜੀਤ ਸਿੰਘ ਸਿੱਧੂ >>>


ਸੰਤ ਬਾਬਾ ਪ੍ਰੇਮ ਸਿੰਘ ਸਿੱਖ ਵੈਲਫੇਅਰ ਐਸੋਸੀਏਸ਼ਨ ਫਰੈਂਕਫਰਟ ਵੱਲੋਂ 10 ਜੂਨ 2023 ਨੂੰ ਦਸਵਾਂ ਪੰਜਾਬੀ ਸਭਿਆਚਾਰਕ ਤੀਆਂ ਦਾ ਮੇਲਾ ਕਰਵਾਇਆ ਗਿਆ ਤਸਵੀਰਾਂ ਦੇਖਣ ਲਈ ਕਲਿੱਕ ਕਰੋ - ਸੁਖਵਿੰਦਰ ਸਿੰਘ ਲਬਾਣਾ >>>


ਖਾਲਸਾ ਸਾਜਨਾ ਦਿਵਸ ਵੈਸਾਖੀ ਦੀ ਖੁਸ਼ੀ ਵਿੱਚ ਗੁਰਦੁਆਰਾ ਨਾਨਕਸਰ ਸਤਿਸੰਗ ਦਰਬਾਰ ਐਸਨ ਦੇ ਨਗਰ ਕੀਰਤਨ ਦੀਆਂ ਤਸਵੀਰਾਂ ਦੇੱਖਣ ਲਈ ਕਲਿੱਕ ਕਰੋ - ਜਗਦੀਸ਼ ਸਿੰਘ >>>


ਪੰਜਾਬੀ ਗਾਇਕ ਰਣਜੀਤ ਬਾਵਾ ਦੇ 28-04-23 ਨੂੰ ਹਮਬਰਗ ਵਿਖੇ ਹੋੲੇ ਸ਼ੋਅ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ । ਫੋਟੋ ਵੇਰਵਾ> > > ਅਮਰਜੀਤ ਸਿੰਘ ਸਿੱਧੂ ਹਮਬਰਗ

ਗੁਰਦੁਆਰਾ ਸਿੰਘ ਸਭਾ ਹਮਬਰਗ ਵਿਖੇ ਖਾਲਸੇ ਦਾ ਸਾਜਣਾ ਦਿਵਸ ਤੇ ਵਿਸਾਖੀ ਦਾ ਦਿਹਾੜਾ 14 ਤੋਂ 16 ਅਪ੍ਰੈਲ ਨੂੰ ਮਨਾਇਆ ਗਿਆ। ਜਿਸ ਦੀਆਂ ਫੋਟੋ ਵੇਖਣ ਲਈ ਕਲਿੱਕ ਕਰੋ । ਫੋਟੋ ਦਾ ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ >>>