ਦੁਨੀਆ ਦੀ ਪਹਿਲੀ ਰੋਟੀ  14 ਹਜ਼ਾਰ ਸਾਲ ਪਹਿਲਾਂ  ਪਕਾਈ ਗਈ ਸੀ - ਗੁਰਭਿੰਦਰ  ਗੁਰੀ

ਫਲੈਟਬਰੈਡ ਅਤੇ ਡਬਲਰੋਟੀ ਤੋਂ ਇਲਾਵਾ ਵੀ ਰੋਟੀ ਦੀ ਰੈਸਿਪੀ ਦੇ ਵੀਡੀਓ  ਇੰਟਰਨੈਟ 'ਤੇ ਭਰੇ ਪਏ ਹਨ ਲੇਕਿਨ ਇਹ ਗੱਲ ਵਾਕਈ ਹੈਰਾਨੀਜਨਕ ਹੈ ਕਿ ਇਨਸਾਨਾਂ ਨੇ ਹਜ਼ਾਰਾਂ ਸਾਲ ਪਹਿਲਾਂ ਰੋਟੀ ਪਕਾ ਕੇ ਖਾਣੀ ਸ਼ੁਰੂ ਕਰ ਦਿੱਤੀ ਸੀ।     ਦੁਨੀਆ ਦੀ ਪਹਿਲੀ ਰੋਟੀ ਕਦੋਂ ਪਕਾਈ ਗਈ ਇਸ ਨੂੰ ਲੈ ਕੇ ਇਤਿਹਾਸ ਵਿਚ ਅਲੱਗ ਅਲੱਗ ਮਤ ਹਨ ਲੇਕਿਨ ਹਾਲ ਹੀ ਵਿਚ ਸੋਧਾਰਥੀਆਂ ਨੂੰ ਜੋ ਰਹਿੰਦ ਖੂੰਹਦ ਮਿਲੀ ਹੈ ਉਹ ਹੈਰਾਨ ਕਰਨ ਵਾਲੀ ਹੈ। ਉਤਰ-ਪੂਰਵੀ ਜਾਰਡਨ ਵਿਚ ਸੋਧਾਰਥੀਆਂ ਨੂੰ ਇਕ ਅਜਿਹੀ ਜਗ੍ਹਾ ਮਿਲੀ ਹੈ। ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਦੁਨੀਆ ਦੀ ਪਹਿਲੀ ਰੋਟੀ ਕਦੋਂ ਪਕਾਈ ਗਈ ਇਸ ਨੂੰ ਲੈ ਕੇ ਇਤਿਹਾਸ ਵਿਚ ਅਲੱਗ ਅਲੱਗ ਮਤ ਹਨ ਲੇਕਿਨ ਹਾਲ ਹੀ ਵਿਚ ਸੋਧਾਰਥੀਆਂ ਨੂੰ ਜੋ ਰਹਿੰਦ ਖੂੰਹਦ ਮਿਲੀ ਹੈ ਉਹ ਹੈਰਾਨ ਕਰਨ ਵਾਲੀ ਹੈ। ਉਤਰ-ਪੂਰਵੀ ਜਾਰਡਨ ਵਿਚ ਸੋਧਾਰਥੀਆਂ ਨੂੰ ਇਕ ਅਜਿਹੀ ਜਗ੍ਹਾ ਮਿਲੀ ਹੈ। ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਉਥੇ ਕਰੀਬ ਸਾਢੇ 14 ਹਜ਼ਾਰ ਸਾਲ ਪਹਿਲਾਂ ਫਲੈਟਬਰੈਡ ਯਾਨੀ ਰੋਟੀ ਪਕਾਈ ਗਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਜਗ੍ਹਾ 'ਤੇ ਪੱਥਰ ਦੇ ਬਣੇ ਇਕ ਚੁਲ੍ਹੇ ਵਿਚ ਰੋਟੀ ਪਕਾਈ ਗਈ ਸੀ। ਦ ਹਿੰਦੂ ਦੀ ਖ਼ਬਰ ਮੁਤਾਬਕ ਸੋਧਾਰਥੀਆਂ ਨੂੰ ਮੌਕੇ ਤੋਂ ਉਹ ਪੱਥਰ ਦਾ ਚੁਲ੍ਹਾ ਮਿਲਿਆ ਵੀ ਹੈ। ਇਸ ਮੁਤਾਬਕ ਲੋਕਾਂ ਨੇ ਖੇਤੀ ਵਿਕਾਸ ਨਾਲ ਸਦੀਆਂ ਪਹਿਲਾਂ ਰੋਟੀਆਂ ਪਕਾ ਕੇ ਖਾਣੀ ਸ਼ੁਰੂ ਕਰ ਦਿੱਤੀ ਸੀ।  ਰਿਪੋਰਟ ਮੁਤਾਬਕ 4 ਹਜ਼ਾਰ ਸਾਲ ਪਹਿਲਾਂ ਇਨਸਾਨਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ, ਉਸ ਤੋਂ ਕਾਫੀ ਸਮਾਂ ਪਹਿਲਾਂ ਪੂਰਵੀ ਭੂ ਮੱਧ ਸਾਗਰ ਵਿਚ ਸ਼ਿਕਾਰੀਆਂ ਨੇ ਰੋਟੀਆ ਪਕਾਣੀ ਸ਼ੁਰੂ ਕਰ ਦਿੱਤੀਆਂ ਸਨ। ਕਿਹਾ ਜਾ ਰਿਹਾ ਹੈ ਕਿ ਉਸ ਸਮੇਂ ਰੋਟੀ ਨੂੰ ਬਣਾਉਣ ਵਿਚ ਜੰਗਲੀ ਅਨਾਜ ਦਾ ਇਸਤੇਮਾਲ ਕੀਤਾ ਜਾਂਦਾ ਸੀ।ਰਿਪੋਰਟ ਮੁਤਾਬਕ ਜੰਗਲੀ ਅਨਾਜ ਰਾਹੀਂ ਆਟਾ ਤਿਆਰ ਕੀਤੀ ਗਈ ਹੋਵੇਗੀ।  ਇਸ ਰੋਟੀ ਨੂੰ ਨੌਟਫਿਅਨ ਸੱਭਿਆਚਾਰ ਦੇ ਲੋਕਾਂ ਨੇ ਬਣਾÎਇਆ ਹੋਵੇਗਾ । ਇਹ ਰਹਿੰਦ ਖੂੰਹਦ ਬਲੈਕ ਡੈਜਰਟ ਅਰਕੇਓਲੌਜਿਕ ਸਾਈਟ 'ਤੇ ਮਿਲਿਆ ਹੈ। ਹੁਣ ਤੱਕ ਰੋਟੀ ਨੂੰ ਮੁਢਲੇ ਖੇਤੀਬਾੜੀ ਸਮਾਜ ਨਾਲ ਜੋੜ ਕੇ ਦੇਖਿਆ ਜਾਂਦਾ ਸੀ ਜੋ ਕਿ ਅਨਾਜ ਅਤੇ ਫਲੀਆਂ ਦੀ ਖੇਤੀ ਕਰਦਾ ਸੀ। ਸੋਧਾਰਥੀ ਅਮਾਇਆ ਅਰੰਜ-ਓਟੇਗੁਈ ਨੇ ਦੱਸਿਆ, ਇਹ ਸੰਭਵ ਹੈ ਕਿ ਰੋਟੀ ਨੇ ਬੂਟਿਆਂ ਦੀ ਖੇਤੀ ਕਰਨ ਦੇ ਲਈ ਲੋਕਾਂ ਨੂੰ ਪ੍ਰੋਤਸਾਹਨ ਦਿੱਤਾ ਹੋਵੇ।ਦੱਸ ਦੇਈਏ ਕਿ ਮੌਜੂਦਾ ਸਮੇਂ ਵਿਚ ਦੁਨੀਆ ਭਰ ਵਿਚ ਕਈ ਤਰ੍ਹਾਂ ਦੀ ਰੋਟੀਆਂ ਪਕਾਈ ਜਾਂਦੀਆਂ ਹਨ। ਫਲੈਟਬਰੈਡ ਅਤੇ ਡਬਲਰੋਟੀ ਤੋਂ ਇਲਾਵਾ ਵੀ ਰੋਟੀ ਦੀ ਰੈਸਿਪੀ ਦੇ ਵੀਡੀਓ  ਇੰਟਰਨੈਟ 'ਤੇ ਭਰੇ ਪਏ ਹਨ ਲੇਕਿਨ ਇਹ ਗੱਲ ਵਾਕਈ ਹੈਰਾਨੀਜਨਕ ਹੈ ਕਿ ਇਨਸਾਨਾਂ ਨੇ ਹਜ਼ਾਰਾਂ ਸਾਲ ਪਹਿਲਾਂ ਰੋਟੀ ਪਕਾ ਕੇ ਖਾਣੀ ਸ਼ੁਰੂ ਕਰ ਦਿੱਤੀ ਸੀ। ਹਜ਼ਾਰ ਸਾਲ ਪਹਿਲਾਂ ਫਲੈਟਬਰੈਡ ਯਾਨੀ ਰੋਟੀ ਪਕਾਈ ਗਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਜਗ੍ਹਾ 'ਤੇ ਪੱਥਰ ਦੇ ਬਣੇ ਇਕ ਚੁਲ੍ਹੇ ਵਿਚ ਰੋਟੀ ਪਕਾਈ ਗਈ ਸੀ। ਦ ਹਿੰਦੂ ਦੀ ਖ਼ਬਰ ਮੁਤਾਬਕ ਸੋਧਾਰਥੀਆਂ ਨੂੰ ਮੌਕੇ ਤੋਂ ਉਹ ਪੱਥਰ ਦਾ ਚੁਲ੍ਹਾ ਮਿਲਿਆ ਵੀ ਹੈ। ਇਸ ਮੁਤਾਬਕ ਲੋਕਾਂ ਨੇ ਖੇਤੀ ਵਿਕਾਸ ਨਾਲ ਸਦੀਆਂ ਪਹਿਲਾਂ ਰੋਟੀਆਂ ਪਕਾ ਕੇ ਖਾਣੀ ਸ਼ੁਰੂ ਕਰ ਦਿੱਤੀ ਸੀ।  ਰਿਪੋਰਟ ਮੁਤਾਬਕ 4 ਹਜ਼ਾਰ ਸਾਲ ਪਹਿਲਾਂ ਇਨਸਾਨਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ, ਉਸ ਤੋਂ ਕਾਫੀ ਸਮਾਂ ਪਹਿਲਾਂ ਪੂਰਵੀ ਭੂ ਮੱਧ ਸਾਗਰ ਵਿਚ ਸ਼ਿਕਾਰੀਆਂ ਨੇ ਰੋਟੀਆ ਪਕਾਣੀ ਸ਼ੁਰੂ ਕਰ ਦਿੱਤੀਆਂ ਸਨ। ਕਿਹਾ ਜਾ ਰਿਹਾ ਹੈ ਕਿ ਉਸ ਸਮੇਂ ਰੋਟੀ ਨੂੰ ਬਣਾਉਣ ਵਿਚ ਜੰਗਲੀ ਅਨਾਜ ਦਾ ਇਸਤੇਮਾਲ ਕੀਤਾ ਜਾਂਦਾ ਸੀ।ਰਿਪੋਰਟ ਮੁਤਾਬਕ ਜੰਗਲੀ ਅਨਾਜ ਰਾਹੀਂ ਆਟਾ ਤਿਆਰ ਕੀਤੀ ਗਈ ਹੋਵੇਗੀ।  ਇਸ ਰੋਟੀ ਨੂੰ ਨੌਟਫਿਅਨ ਸੱਭਿਆਚਾਰ ਦੇ ਲੋਕਾਂ ਨੇ ਬਣਾਇਆ ਹੋਵੇਗਾ । ਇਹ ਰਹਿੰਦ ਖੂੰਹਦ ਬਲੈਕ ਡੈਜਰਟ ਅਰਕੇਓਲੌਜਿਕ ਸਾਈਟ 'ਤੇ ਮਿਲਿਆ ਹੈ। ਹੁਣ ਤੱਕ ਰੋਟੀ ਨੂੰ ਮੁਢਲੇ ਖੇਤੀਬਾੜੀ ਸਮਾਜ ਨਾਲ ਜੋੜ ਕੇ ਦੇਖਿਆ ਜਾਂਦਾ ਸੀ ਜੋ ਕਿ ਅਨਾਜ ਅਤੇ ਫਲੀਆਂ ਦੀ ਖੇਤੀ ਕਰਦਾ ਸੀ। ਸੋਧਾਰਥੀ ਅਮਾਇਆ ਅਰੰਜ-ਓਟੇਗੁਈ ਨੇ ਦੱਸਿਆ, ਇਹ ਸੰਭਵ ਹੈ ਕਿ ਰੋਟੀ ਨੇ ਬੂਟਿਆਂ ਦੀ ਖੇਤੀ ਕਰਨ ਦੇ ਲਈ ਲੋਕਾਂ ਨੂੰ ਪ੍ਰੋਤਸਾਹਨ ਦਿੱਤਾ ਹੋਵੇ।ਦੱਸ ਦੇਈਏ ਕਿ ਮੌਜੂਦਾ ਸਮੇਂ ਵਿਚ ਦੁਨੀਆ ਭਰ ਵਿਚ ਕਈ ਤਰ੍ਹਾਂ ਦੀ ਰੋਟੀਆਂ ਪਕਾਈ ਜਾਂਦੀਆਂ ਹਨ। ਫਲੈਟਬਰੈਡ ਅਤੇ ਡਬਲਰੋਟੀ ਤੋਂ ਇਲਾਵਾ ਵੀ ਰੋਟੀ ਦੀ ਰੈਸਿਪੀ ਦੇ ਵੀਡੀਓ  ਇੰਟਰਨੈਟ 'ਤੇ ਭਰੇ ਪਏ ਹਨ ਲੇਕਿਨ ਇਹ ਗੱਲ ਵਾਕਈ ਹੈਰਾਨੀਜਨਕ ਹੈ ਕਿ ਇਨਸਾਨਾਂ ਨੇ ਹਜ਼ਾਰਾਂ ਸਾਲ ਪਹਿਲਾਂ ਰੋਟੀ ਪਕਾ ਕੇ ਖਾਣੀ ਸ਼ੁਰੂ ਕਰ ਦਿੱਤੀ ਸੀ।

ਗੁਰਭਿੰਦਰ  ਗੁਰੀ
99157-27311