ਪੰਜਾਬੀ ਦਿਹਾੜੇ ਤੇ ਵਿਸ਼ੇਸ - ਸ. ਦਲਵਿੰਦਰ ਸਿੰਘ ਘੁੰਮਣ

ਪੰਜਾਬੀ ਪੰਜਾਬੀ ਕੂਕ ਦੇ ਸਾਰੇ 
ਪਰ ਪੁੱਤ ਪੰਜਾਬੀ ਬਣੇ ਕੋਈ ਨਾ
ਜੇ ਮੈ ਗਵਾਰ ਹੋਈ ਤਾਂ ਗੈਰਾਂ ਕਰਕੇ
ਪਰ ਤੇਰੀ ਆਪਣੀ ਮਾਂ ਕੋਈ ਨਾ !
ਮੇਰੀ ਭੈਣ ਸਦਾ ਤੇਰੀ ਮਾਸੀ ਰਹਿਣਾ
ਪਰ ਮੇਰੀ ਰੱਤੇ ਪਲਿਉਂ ਤੇਰੀ ਕੁਖ ਕੋਈ ਨਾ
ਸ਼ਰਮ ਕਰੇ ਮੂੰਹ ਮੇਰੇ ਤੇ ਬੋਲ ਮੇਰੇ ਤੇ
ਪਰ ਮੇਰੇ ਅੰਦਰ ਸੁੱਖ ਕੋਈ ਨਾ
ਜੇ ਤੂੰ ਮੇਰਾ ਪੁੱਤ ਨਾ ਬਣਿਉ
ਮੇਰੇ ਅੰਦਰ ਸੁੱਖ ਕੋਈ ਨਾ।