ਕਿਸਾਨੀ ਅੰਦੋਲਨ ਨੂੰ ਸਮਰਪਿਤ ਬਰਲਿਨ ਵਿਖੇ ਕ੍ਰਮਵਾਰ ਤੀਜਾ ਰੋਸ ਮਾਰਚ ਕੀਤਾ ਗਿਆ। ਇਹ ਮਾਰਚ ਬਰਲਿਨ ਦੇ ਸੈਂਟਰ ਅਲਗਜ਼ੈਂਡਰਪਲਾਟਜ਼ ਤੋਂ ਚੱਲ ਕੇ ਭਾਰਤੀ ਸਫ਼ਾਰਤਖ਼ਾਨੇ ਤੱਕ ਕੀਤਾ ਗਿਆ। ਸਫ਼ਾਰਤਖ਼ਾਨੇ ਦੇ ਅੱਗੇ ਪਹੁੰਚ ਕੇ ਬਹੁਤ ਸਾਰੇ ਬੁਲਾਰਿਆਂ ਵਲ੍ਹੋੰ ਤਕਰੀਰਾਂ ਵੀ ਕੀਤੀਆਂ ਗਈਆਂ - ਅਮਨਦੀਪ ਸਿੰਘ ਕਾਲਕਟ >>>