29 ਅਕਤੂਬਰ ਨੂੰ ਭਾਰਤੀ ਫਰਾਂਸੀਸੀ ਬਸ਼ਿੰਦਿਆ ਨਾਲ ਸਬੰਧਿਤ ਭਾਰਤ ਦੇ ਵੱਖੋ ਵੱਖ ਧਰਮਾ ਦੇ ਲੋਕਾਂ ਨੇ ਰਲ ਮਿਲ ਕੇ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਉਪਰਾਲੇ ਸਦਕਾ ਦਿਵਾਲੀ ਦਾ ਤਿਉਹਾਰ ਪੰਜਾਬੀ ਲੋਕ ਨਾਚ ਭੰਗੜਾ, ਗਿੱਧਾ , ਰਾਜਿਸਥਾਨੀ ਨਾਚ ਅਤੇ ਬੋਲੀਆਂ ਪਾ ਕੇ ਮਨਾਇਆ , ਦੇ ਮੌਕੇ ਦੀਆਂ ਤਸਵੀਰਾਂ ਦੇਖਣ ਲਈ ਕਲਿੱਕ ਕਰੋ >>>