ਖਾਲਸਾ ਪੰਥ ਦੇ 324 ਵੇਂ ਸਾਜਨਾ ਦਿਵਸ ਮੋਕੇ ਪੈਰਿਸ (ਫਰਾਂਸ) ਦੇ ਸਮੂਹ ਗੁਰਦੁਆਰਾ ਸਾਹਿਬਾਨਾਂ ਵੱਲੋ ਸਾਂਝੇ ਤੌਰ ਤੇ ਗੁਰਦੁਆਰਾ ਸਿੰਘ ਸਭਾ ਬੋਬੀਨੀ (ਪੈਰਿਸ) ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਨਗਰ ਕੀਰਤਨ ਦੀਆਂ ਵੱਖ ਵੱਖ ਦੀਆਂ ਤਸਵੀਰਾਂ ਪੇਸ਼ ਕੀਤੀਆਂ ਜਾਂ ਰਹੀਆਂ ਹਨ - ਦਲਜੀਤ ਸਿੰਘ ਬਾਬਕ ਪੈਰਿਸ >>>