ਸਰਦਾਰ ਮੋਹਣ ਸਿੰਘ ਰੰਧਾਵਾ, ਸਰਦਾਰਨੀ ਜਸਵਿੰਦਰ ਕੌਰ ਰੰਧਾਵਾ ਦੀ ਬੇਟੀ ਬੀਬੀ ਹਰਮੀਤ ਕੌਰ ਦਾ ਸੁਭ ਅਨੰਦ ਕਾਰਜ ਕਾਕਾ ਤਲਵਿੰਦਰ ਸਿੰਘ ਸੁਪੱਤਰ ਸਰਦਾਰ ਮਨਜੀਤ ਸਿੰਘ, ਸਰਦਾਰਨੀ  ਅੰਮ੍ਰਿਤਪਾਲ ਕੌਰ ਦੇ ਨਾਲ ਅੱਜ ਮਿੱਤੀ 29 ਅਗਸਤ 2023 ਨੂੰ ਪੂਰਨ ਗੁਰਮਰਿਆਦਾ ਨਾਲ ਗੁਰਗੁਆਰਾ ਸਿੰਘ ਸਭਾ ਹਮਬਰਗ ਵਿਖੇ ਹੋਇਆ। ਤਸਵੀਰਾਂ ਵੇਖਣ ਲਈ ਕਲਿੱਕ ਕਰੋ : ਵੇਰਵਾ ਅਮਰਜੀਤ ਸਿੰਘ ਸਿੱਧੂ ਹਮਬਰਗ >>>