ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦੋ ਦਿਨਾਂ ਪੰਜਾਬੀ ਵਿਰਾਸਤੀ ਖੇਡ ਮੇਲਾ ਤੇ ਕਬੱਡੀ ਟੂਰਨਾਮੈਂਟ 12-13 ਅਗਸਤ ਨੂੰ ਬੋਬੀਨੀ (ਪੈਰਿਸ) ਵਿਖੇ ਕਰਵਾਇਆ ਗਿਆ। ਤਸਵੀਰਾਂ ਦੇੱਖਣ ਲਈ ਕਲਿੱਕ ਕਰੋ - ਦਲਜੀਤ ਸਿੰਘ ਬਾਬਕ >>>