ਖਾਲਿਸਤਾਨੀ ਸੰਘਰਸ਼ ਦੇ ਜਲਾਵਤਨ ਆਗੂ ਭਾਈ ਗਜਿੰਦਰ ਸਿੰਘ ਦੇ ਧਰਮ ਸੁਪਤਨੀਂ ਬੀਬੀ ਮਨਜੀਤ ਕੌਰ ਦੀਆਂ ਅੰਤਿਮ ਰਸਮਾਂ ਮੌਕੇ ਸਮੂਹ ਸੰਗਤਾਂ ਵਲ੍ਹੋਂ ਚੜ੍ਹਦੀ ਕਲਾ ਦੇ ਰੌੰਅ ਵਿੱਚ ਸੇਜ਼ਲ਼ ਅੱਖਾਂ ਨਾਲ਼ ਨਿੱਘੀ ਵਿਦਾਇਗੀ ਦਿੱਤੀ ਗਈ। - ਸੁਖਵਿੰਦਰ ਸਿੰਘ ਲੁਬਾਣਾ, ਅਮਨਦੀਪ ਸਿੰਘ ਕਾਲਕਟ >>>