ਅਗਾਂਹਵਧੁ ਲੋਕ ਮੰਚ ਇਟਲੀ ਵਲੋਂ ਹਰ ਸਾਲ ਵਾਂਗ ਇਸ ਸਾਲ ਵੀ 23 ਮਾਰਚ 1931ਦੇ ਸ਼ਹੀਦਾਂ ਸ਼ਹੀਦ- ਏ -ਆਜ਼ਮ ਸ: ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਇਟਲੀ ਦੇ ਕਸਬਾ ਸੁਜਾਰਾ ਜਿਲਾ ਮਾਨਤੋਵਾ ਵਿਖੇ  ਕੀਤਾ ਗਿਆ, ਇਸ ਸਮਾਗਮ ਦੀਆਂ ਤਸਵੀਰਾਂ ਦੇਖਣ ਵਾਸਤੇ ਇੱਥੇ ਕਲਿੱਕ ਕਰੋ >>>